ਛਡਣਾ ਸੀ ਓਹ੍ਨਾ ਮੈਨੂ ਖਬਰ ਨਹੀ ਸੀ
ਕਿੰਨਾ ਕਿੱਤਾ ਪਿਆਰ ਤਾਂਵੀ ਸਬਰ ਨਹੀ ਸੀ
ਦਿੱਤੇ ਓਹਦੇ ਦੁਖ ਮੈਨੂ ਜੀ ਲੈਣ ਦੋ
ਹੋ ਮੈਨੂ ਨਾ ਰੋਕੋ ਯਾਰੋ
ਅੱਜ ਦੀ ਰਾਤ ਮੈਨੂ ਪੀ ਲੈਣ ਦੋ
ਹੋ ਮੈਨੂ ਨਾ ਰੋਕੋ ਯਾਰੋ ਹੋ
Sembhy K
ਧੋਖੇ ਤੇ ਧੋਖਾ ਦਿੱਤਾ ਹੁਸਨਾਂ ਦੀ ਹੱਟੀ ਨੇ
ਲਾਰੇ ਤੇ ਲਾਰੇ ਲਾਏ ਕਿ ਦਸਾਂ 36
ਹੋ ਧੋਖੇ ਤੇ ਧੋਖਾ ਦਿੱਤਾ ਹੁਸਨਾ ਦੀ ਹੱਟੀ ਨੇ
ਲਾਰੇ ਤੇ ਲਾਰੇ ਲਾਏ ਕਿ ਦੱਸਾ 36 ਨੇ
ਦਿੱਤੇ ਓਹਦੇ ਫੱਟ ਮੈਨੂ ਸੀ ਲੈਣ ਦੋ
ਮੈਨੂ ਨਾ ਰੋਕੋ ਯਾਰੋ
ਅੱਜ ਦੀ ਰਾਤ ਮੈਨੂ ਪੀ ਲੈਣ ਦੋ
ਹੋ ਮੈਨੂ ਨਾ ਰੋਕੋ ਯਾਰੋ ਹੋ
ਕਿਹੰਦੇ ਰਹੇ ਖਰਾ ਏ ਸੋਨਾ
ਓਹਦੇ ਜਿਹੀ ਚਾਲ ਸੀ
ਨਾ ਕਰਦੀ ਬੇਵਫਾਈਆਂ
ਆ ਨਾ ਹੋਣਾ ਹਾਲ
ਓ ਕਿਹੰਦੇ ਰਹੇ ਖਰਾ ਏ ਸੋਨਾ
ਓਹਦੇ ਜਿਹੀ ਚਾਲ ਸੀ
ਨਾ ਕਰਦੀ ਬੇਵਫਾਈਆਂ
ਆ ਨਾ ਹੋਣਾ ਹਾਲ ਸੀ
ਮਾਲਕ ਵਾਲੇ ਨੂ ਅੱਜ ਪੀ ਲੈਣ ਦੋ
ਹੋ ਮੈਨੂ ਨਾ ਰੋਕੋ ਯਾਰੋ
ਅੱਜ ਦੀ ਰਾਤ ਮੈਨੂ ਪੀ ਲੈਣ ਦੋ
ਹੋ ਮੈਨੂ ਨਾ ਰੋਕੋ ਯਾਰੋ
ਹਮ ਕਹਾਂ ਪੀਤੇ ਥੇ ਮਿਯਾਂ
ਜਾਮ ਉਸਨੇ ਹਾਥ ਮੇ ਪਕੜਾ ਦੀਆ
ਜਿਸਕੇ ਲੀਏ ਦੁਨਿਯਾ ਜੀਤਨੇ ਨਿਕਲੇ ਤੇ
ਹਮਕੋ ਤੋ ਉਸੀ ਨੇ ਹਰਾ ਦਿਆ