Intense Music!
For The One And Only!
Shipra Goyal!
ਓ ਮੇਰੀ Outfit ਨੇ ਪੱਟੀਆਂ
ਵੇ ਕੁੜੀਆਂ ਤੇਰੇ Town ਦੀਆਂ
ਹੁੰਦੀਆਂ ਗੋਰੀਆਂ ਵਿਚ ਤਾਰੀਫਾਂ
ਵੇ ਮੇਰੇ ਰੰਗ Brown ਦੀਆਂ
ਓ ਮੇਰੀ Outfit ਨੇ ਪੱਟੀਆਂ
ਵੇ ਕੁੜੀਆਂ ਤੇਰੇ Town ਦੀਆਂ
ਹੁੰਦੀਆਂ ਗੋਰੀਆਂ ਵਿਚ ਤਾਰੀਫਾਂ
ਵੇ ਮੇਰੇ ਰੰਗ Brown ਦੀਆਂ
ਮੁੰਡੇ ਮੋਰਾਂ ਵਾਂਗੂ ਤੁਰਦੇ
ਵੇ ਮੇਰੇ ਮਗਰੇ Road ਆਂ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ Uni ਦੀ ਹਾਂ Queen
ਤੇ ਮੇਰੇ ਨਖਰੇ ਲੱਖਾਂ ਦੇ
Paris ਤੋਂ ਮਹਿੰਗੇ
ਮੇਰੇ Mascara ਅੱਖਾਂ ਦੇ
ਮੈਂ Uni ਦੀ ਹਾਂ Queen
ਤੇ ਮੇਰੇ ਨਖਰੇ ਲੱਖਾਂ ਦੇ
Paris ਤੋਂ ਮਹਿੰਗੇ
ਮੇਰੇ Mascara ਅੱਖਾਂ ਦੇ
ਹੋ ਜਲਵਾ ਮੇਰਾ ਭਾਰੂ ਹੋਇਆ
ਫਿਰੇ ਕਰੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਕੁੜੀ ਪੰਜਾਬੋਂ ਆਈ ਸੋਹਣਿਆਂ
ਫਿਰਦੀ ਵਿਚ Canada ਦੇ
ਆਸ਼ਿਕ਼ ਹੋਏ ਫਿਰਦੇ ਗੱਬਰੂ
Gucci ਦੀਆਂ Shade ਆਂ ਦੇ
ਕੁੜੀ ਪੰਜਾਬੋਂ ਆਈ ਸੋਹਣਿਆਂ
ਫਿਰਦੀ ਵਿਚ Canada ਦੇ
ਆਸ਼ਿਕ਼ ਹੋਏ ਫਿਰਦੇ ਗੱਬਰੂ
Gucci ਦੀਆਂ Shade ਆਂ ਦੇ
Heavy Traffic ਲੱਗਿਆ ਫਿਰਦਾ
ਵੇ ਮੇਰੇ ਕਰਕੇ Road ਆਂ ਤੇ
ਮੈਂ ਜਦੋਂ ਨਿਕਲਾ ਮੋਰਨੀ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਮੋਰਨੀ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਮੈਂ ਜਦੋਂ ਨਿਕਲਾ ਪਟੋਲਾ ਬਣਕੇ
ਵੇ ਨਾਕੇ ਲੱਗਦੇ ਮੋੜਾ ਤੇ
ਜਦੋਂ ਨਿਕਲਾ ਪਟੋਲਾ
ਲੱਗਦੇ ਮੋੜਾਂ ਤੇ
ਜਦੋਂ ਨਿਕਲਾ ਪਟੋਲਾ
ਲੱਗਦੇ ਮੋੜਾਂ ਤੇ