Password

ਲੋਕਿ ਮੇਰੇ ਗੀਤਾਂ ਚੋ ਜਿਦੀ ਫੋਟੋ ਲਭ ਦੇ ਨੇ
ਅੱਜ ਵੀ ਝਿੱਂਜੇਰ ਨੂ ਯਾਰ ਓਹਦੇ ਝੀਦੇ ਨਾਮ ਤੌ ਸੱਦ ਦੇ ਨੇ

ਕਿੰਨੀ ਬੜੀ ਕਹੇਂ ਗੇਯਾ ਕਿਹ ਨਹੀ ਪਾਯਾ
ਬੋਝ ਨਹੀ ਦਿਲ ਤੇ ਦਿਲ ਦੀ ਦਿਲ ਵਿਚ ਰਿਹ ਗਾਯੀ ਦਾ
ਇੱਕ ਸੁਫਨੇ ਵਰਗੀ ਰੋਜ ਅਖਾਂ ਦੇ ਸਾਹਮਣੇ ਰਿਹੰਦੀ ਸੀ
ਹੁੰਨ ਬਣਕੇ ਰਿਹ ਗਯੀ Password ਓਹੋ ਮੇਰੀ ID ਦਾ

ਕਿਸੇ ਚੰਨ ਦੀ ਹੋ ਗਯੀ ਟੀਮ ਤਿਮੌਂਦੇ ਤਾਰੇ ਵਰਗੀ ਓ
ਮੈਂ ਸੂਰਜ ਮੇਰੇ ਹਾਲਤ ਦੀ ਅੱਗ ਕੋਲੋ ਦਰ ਗਯੀ ਓ
ਮੈਂ ਖੁਲੀ ਕਿਤਾਬ ਜਿਹਾ ਮੈਨੂ ਪਦਨਾ ਔਖਾ ਨਹੀ
ਓਹਨੂ ਪੌਣ ਦੀ ਹਸਰਤ ਲੇ ਕੇ ਮਾਰਨਾ ਸੌਖਾ ਨਹੀ
ਮੈਂ ਕਿਸੇ ਹੋਰ ਨੂ ਓਹਦੇ ਵਾਲੀ ਤਾਂ ਨੀ ਦੇ ਸਕੇਯਾ
ਉਂਝ ਭਾਵੇ ਬਾਡੇਯਾ ਦੇ ਨਾਲ ਉਠ ਬਿਹ ਲਯੀ ਦਾ
ਇੱਕ ਸੁਫਨੇ ਵਰਗੀ ਰੋਜ ਅਖਾਂ ਦੇ ਸਾਹਮਣੇ ਰਿਹੰਦੀ ਸੀ
ਹੁੰਨ ਬਣਕੇ ਰਿਹ ਗਯੀ Password ਓਹੋ ਮੇਰੀ ID ਦਾ
ਇੱਕ ਸੁਫਨੇ ਵਰਗੀ ਰੋਜ ਅਖਾਂ ਦੇ ਸਾਹਮਣੇ ਰਿਹੰਦੀ ਸੀ
ਹੁੰਨ ਬਣਕੇ ਰਿਹ ਗਯੀ Password ਓਹੋ ਮੇਰੀ ID ਦਾ

ਮੈਨੂ ਜ਼ਿੰਦਗੀ ਚੋ ਕੱਦ ਗਯੀ ਈ ਓ ਕਿਸੇ ਗੁਜ਼ਰੇ ਕੱਲ ਵਾਂਗੂ
ਓ ਨਹੀ ਮੇਰੇ ਜਹੇਂ ਚੋ ਨਿਲਕੀ ਕਿਸੇ ਰੜਕਦੇ ਗੱਲ ਵਾਂਗੂ
ਕੱਲਾ ਹੋਵਾ ਤਾਂ ਰਤੀ ਖਯਲ ਮੇਰੇ ਹੁੰਦੇ
ਇੱਕ ਸ਼ਰਾਬ ਤੇ ਡੇਬੀ ਮੇਰੇ ਨਾਲ ਹੁੰਦੇ
ਕਿਹ ਕੇ ਰੱਬ ਤੌ ਲੇਖਨ ਦੇ ਵਿਚ ਲਿਖਿਯਾ ਪੀਦਨ ਝਿੱਂਜੇਰ ਨੇ
ਹੱਸ ਹੱਸ ਕੇ ਸਿਹੰਦਾ ਦਿਲ ਨੂ ਕਿਹ ਲਯੀ ਦਾ
ਇੱਕ ਸੁਫਨੇ ਵਰਗੀ ਰੋਜ ਅਖਾਂ ਦੇ ਸਾਹਮਣੇ ਰਿਹੰਦੀ ਸੀ
ਹੁੰਨ ਬਣਕੇ ਰਿਹ ਗਯੀ Password ਓਹੋ ਮੇਰੀ ID ਦਾ
ਇੱਕ ਸੁਫਨੇ ਵਰਗੀ ਰੋਜ ਅਖਾਂ ਦੇ ਸਾਹਮਣੇ ਰਿਹੰਦੀ ਸੀ
ਹੁੰਨ ਬਣਕੇ ਰਿਹ ਗਯੀ Password ਓਹੋ ਮੇਰੀ ID ਦਾ
ਤੂ ਸਾਰੀ ਦੁਨਿਯਾ ਘੁਮ ਆਵਈ
ਹਰ ਚਿਹਰਾ ਪਦ ਕੇ ਦੇਖ ਲਵੀ
ਅੱਸੀ ਤੇਰਾ ਨਾਮ ਹੀ ਬੋਲਾ ਗੇ
ਜਦ ਮਰਜੀ ਸਾਨੂ ਬੇਚ ਲਵੀ
ਜੀ ਭਰ ਕੇ ਮੌਜਾ ਮਾਨ ਲੇ ਤੂ
ਅੱਸੀ ਅੱਗ ਹੀਜ਼ਾਰ ਦੀ ਸੇਖਾ ਗੇ
ਸਾਹ ਜਦ ਤਕ ਚਲਦੇ ਝੀਂਜਰ ਦੇ
ਤੈਨੂ ਓਡੋ ਤੱਕ ਉਡੀਕਾਂ ਗੇ
Đăng nhập hoặc đăng ký để bình luận

ĐỌC TIẾP