Kirpana

Velly Janta!
Kulbir Jhinjer!
Deep Jandu!
ਆ ਗਾਯੀ ਓਹੀ ਬਿੱਲੋ ਟਾਇਮ

ਹੋ ਟੋਟਪੁਣਾ ਜੱਟ ਦੇ blood ਵਿਚ ਨਾ
ਫੁਕਰੀ ਤੋਂ ਮੰਨ ਦਾ ਸ਼ਰੀਰ allergy
ਹੋ ਯਾਰ ਬੇਲੀ ਕਾਹ੍ਲੇ ਰਿਹਿੰਦੇ ɾing ਪਾਨ ਨੂ
ਅਡਬ ਸਬਾ ਦੇ court ਤੇ ਨੇ ਮਰਜੀ
ਹੋ ਟੋਟਪੁਣਾ ਜੱਟ ਦੇ blood ਵਿਚ ਨਾ
ਫੁਕਰੀ ਤੋਂ ਮੰਨ ਦਾ ਸ਼ਰੀਰ allergy
ਹੋ ਯਾਰ ਬੇਲੀ ਕਾਹ੍ਲੇ ਰਿਹਿੰਦੇ ɾing ਪਾਨ ਨੂ
ਅਡਬ ਸਬਾ ਦੇ court ਤੇ ਨੇ ਮਰਜੀ
ਬਹੁਤੇ ਲੱਲੇ ਪਭੇਯਾ ਦੀ ਲੋਡ ਕੋਈ ਨਾ
ਜ਼ਿੰਦਗੀ ਜਿਯੋਨੇ ਆਂ ਅਸੂਲ ਟਿਕ ਤੇ

ਓ ਅੱਲੜੇ ਤੇਰੇ ਲਯੀ ਕਮ ਲਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ
ਅੱਲੜੇ ਤੇਰੇ ਲਯੀ ਕਮ ਲਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ

ਜਮਾਂਦਰੂ ਦਲੇਰ ਹਵਾ ਨਯੀ ਦਿਖਾਯੀ ਦੀ
ਜੱਟ ਕਦੋਂ ਲੈਂਦੇ ਕੋ ਚੈਂਗ ਲੜਾਈ ਦੀ
ਯਾਰਾਂ ਦੇ ਘਰਾਂ ‘ਚ ਨਿਓ ਚਾਬੀ ਲਾਯੀ ਦੀ
ਜਮਾਂਦਰੂ ਦਲੇਰ ਹਵਾ ਨਯੀ ਦਿਖਾਯੀ ਦੀ
ਜੱਟ ਕਦੋਂ ਲੈਂਦੇ ਕੋ ਚੈਂਗ ਲੜਾਈ ਦੀ
ਯਾਰਾਂ ਦੇ ਘਰਾਂ ‘ਚ ਨਿਓ ਚਾਬੀ ਲਾਯੀ ਦੀ
ਹਿਟ ਹੋਣ ਲਯੀ ਨਾ ਸ੍ਟਂਟ ਖੇਡੀਏ
ਰਾਹ ਨੀ ਚੰਗੇ ਕਰੀਦਾ ਕਿੱਸੇ ਦੀ ਚ੍ਹਿਕ ਤੇ

ਓ ਅਲੜੇ ਤੇਰੇ ਲਯੀ ਕਮ ਲਯਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ
ਅੱਲੜੇ ਤੇਰੇ ਲਯੀ ਕਮ ਲਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ

ਘਰੋਂ ਵੀ ਨੀ ਮਾਡੇ ਓਹਿਦਾੰ ਵੀ ਨੀ ਦੱਬ ਦੇ
ਖੋਏ ਦੇ ਸ਼ੋਕੀਂ ਛਿੰਗਾਮਾ ਨੀ ਚੱਬ ਦੇ
ਅਸਲੇ ਕਦੇ ਵੀ sail ਆ ਚੋਂ ਨੀ ਲਭ ਦੇ
ਘਰੋਂ ਵੀ ਨੀ ਮਾਡੇ ਓਹਿਦਾੰ ਵੀ ਨੀ ਦੱਬ ਦੇ
ਖੋਏ ਦੇ ਸ਼ੋਕੀਂ ਛਿੰਗਾਮਾ ਨੀ ਚੱਬ ਦੇ
ਅਸਲੇ ਕਦੇ ਵੀ sail ਆ ਚੋਂ ਨੀ ਲਭ ਦੇ
ਬਾਠ ਆ ਵਾਲਾ ਅੰਤਰੇ ਵੀ ਲਿਖੇ ਟੁੱਨਕੇ
ਗੀਤ ਨੀ ਤਿਪੋੰਡਾ ਕਦੇ ਕੱਲੀ ਹੁਕ ਤੇ

ਓ ਅੱਲੜੇ ਤੇਰੇ ਲਯੀ ਕਮ ਲਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ
ਅੱਲੜੇ ਤੇਰੇ ਲਾਯੀ ਕਮ ਲਯਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ

ਕੁਰਤੇ ਨਾ ਮਾਡੀ ਲੱਗੇ ਜੀਨ ਮਿੱਤਰੋਂ
ਹੱਦਾਂ ਨਾਲੇ ਲੱਗੀ ਮਾਡੀ ਅਫੀਮ ਮਿੱਤਰੋਂ
ਮਿਹਨਤਾਂ ਤੇ ਰਖੀ ਦਾ ਯਕੀਨ ਮਿੱਤਰੋਂ
ਕੁਰਤੇ ਨਾ ਮਾਡੀ ਲੱਗੇ ਜੀਨ ਮਿੱਤਰੋਂ
ਹੱਦਾਂ ਨਾਲੇ ਲੱਗੀ ਮਾਡੀ ਅਫੀਮ ਮਿੱਤਰੋਂ
ਓਏ ਮਿਹਨਤਾਂ ਤੇ ਰਖੀ ਦਾ ਯਕੀਨ ਮਿੱਤਰੋਂ
ਗਿੱਟਾ ਕੱਦ ਦਿੰਦੀ ਮੁਦਕੇ ਓਏ ਝਿੱਂਜੇਰ ਆ
ਬਚਕੇ ਪੁਰਾਣੇ ਬੁਲੇਟ ਆਂ ਦੀ ਕਿਕ ਤੇ

ਓ ਅੱਲੜੇ ਤੇਰੇ ਲਯੀ ਕਮ ਲਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ
ਅੱਲੜੇ ਤੇਰੇ ਲਾਯੀ ਕਮ ਲਯਈਏ ਦਿਲ ਤੋਂ
ਯਾਰੀਆਂ ਲਯੀ ਸਿਹਿੰਦੇ ਕਿਰਪਾਣਾ ਹਿਕ ਤੇ
Đăng nhập hoặc đăng ký để bình luận

ĐỌC TIẾP