Ravisher Cheema
Munda Jhinjer ਆ ਦਾ
Yeah Proof
ਕੰਧ ਘਰ ਤੇਰੇ ਦੀ ਗੇਟ ਲੋਹੇ ਦਾ ਸੁਨਾ ਏ
ਚੇਤੇ ਆਵੇ ਤਾਂ ਸਜਦਾ ਕਰ ਔਂਦਾ ਯਾਰ ਤੇਰਾ
ਲਗਜੂ ਸਿਦਕ ਸਾਡੇ ਦਾ ਪਤਾ ਨੀ ਕਿੰਨਾ ਚੌਂਦੇ ਸੀ
ਕਿਸੇ ਨਾਲ ਦੀ ਕੋਲੋਂ ਪੁਛ ਲਈ ਆ ਕੇ ਹਾਲ ਮੇਰਾ
ਕੰਧ ਘਰ ਤੇਰੇ ਦੀ ਗੇਟ ਲੋਹੇ ਦਾ ਸੁਨਾ ਏ
ਚੇਤੇ ਆਵੇ ਤਾਂ ਸਜਦਾ ਕਰ ਔਂਦਾ ਯਾਰ ਤੇਰਾ
ਲਗਜੂ ਸਿਦਕ ਸਾਡੇ ਦਾ ਪਤਾ ਨੀ ਕਿੰਨਾ ਚੌਂਦੇ ਸੀ
ਕਿਸੇ ਨਾਲ ਦੀ ਕੋਲੋਂ ਪੁਛ ਲਈ ਆ ਕੇ ਹਾਲ ਮੇਰਾ
ਕਿੱਤਾ ਉੱਤੋਂ ਉੱਤੋਂ ਬਹਾਲਾ ਪ੍ਯਾਰ ਜਤੌਂਦੀ ਰਹੀ
ਬਾਂਹਵਾ ਸਾਡੇ ਗੱਲ ਦਿਲ ਹੋਰ
ਕਿਸੇ ਨਾਲ ਲੌਂਦੀ ਰਹੀ
ਬਾਂਹਵਾ ਸਾਡੇ ਗੱਲ ਦਿਲ ਹੋਰ
ਕਿਸੇ ਨਾਲ ਲੌਂਦੀ ਰਹੀ
ਛੱਡੇਯਾ ਹੌਲੀ ਹੌਲੀ
ਦਰ੍ਦ ਵੀ ਹੋਣ ਤੂ ਦਿੱਤਾ ਨਾ
ਧੰਨਵਦ ਤੇਰਾ ਤੂ ਰਖੇਯਾ
ਬਹੁਤ ਖ੍ਯਾਲ ਮੇਰਾ
ਕੰਧ ਘਰ ਤੇਰੇ ਦੀ ਗੇਟ ਲੋਹੇ ਦਾ ਸੁਨਾ ਏ
ਚੇਤੇ ਆਵੇ ਤਾਂ ਸਜਦਾ ਕਰ ਔਂਦਾ ਯਾਰ ਤੇਰਾ
ਲਗਜੂ ਸਿਦਕ ਸਾਡੇ ਦਾ ਪਤਾ ਨੀ ਕਿੰਨਾ ਚੌਂਦੇ ਸੀ
ਕਿਸੇ ਨਾਲ ਦੀ ਕੋਲੋਂ ਪੁਛ ਲਈ ਆ ਕੇ ਹਾਲ ਮੇਰਾ
ਤੂ ਬੀਤ ਗਏ ਵੇਲੇ ਦੀ ਮਿਤੀ ਯਾਦ ਜਿਹੀ
ਕਿਸੇ ਆਖਿਰੀ ਪਿਹਰ ਚ
ਆ ਕੇ ਟੁੱਟ ਗਏ ਖ੍ਵਾਬ ਜਿਹੀ
ਆਖਿਰੀ ਪਿਹਰ ਚ ਆ ਕੇ ਟੁੱਟੇ ਖ੍ਵਾਬ ਜਿਹੀ
ਪਏ ਅੱਜ ਤਕ ਜ਼ਖਮੀ ਡੰਗੇ ਤੇਰਿਯਾ ਅਖਿਯਾ ਦੇ
ਸਾਡੀ ਰੂਹ ਨੂ ਭੁਲੇਯਾ ਨਇਓ ਕਿੱਤਾ ਵਾਰ ਤੇਰਾ
ਕੰਧ ਘਰ ਤੇਰੇ ਦੀ ਗੇਟ ਲੋਹੇ ਦਾ ਸੁਨਾ ਏ
ਚੇਤੇ ਆਵੇ ਤਾਂ ਸਜਦਾ ਕਰ ਔਂਦਾ ਯਾਰ ਤੇਰਾ
ਲਗਜੂ ਸਿਦਕ ਸਾਡੇ ਦਾ ਪਤਾ ਨੀ ਕਿੰਨਾ ਚੌਂਦੇ ਸੀ
ਕਿਸੇ ਨਾਲ ਦੀ ਕੋਲੋਂ ਪੁਛ ਲਈ ਆ ਕੇ ਹਾਲ ਮੇਰਾ
ਸੀ ਜੋ ਇਸ਼੍ਕ਼ ਦੇ ਵੈਰੀ ਜਿਹਨ ਚ ਔਂਦੇ ਰਿਹਿੰਦੇ ਨੇ
ਹੁਣ ਓਹੀ ਲੋਕ ਮੈਨੂ ਝਿੱਂਜੇਰ ਝਿੱਂਜੇਰ ਕਿਹੰਦੇ ਨੇ
ਹੁਣ ਓਹੀ ਮੈਨੂ ਝਿੱਂਜੇਰ ਝਿੱਂਜੇਰ ਕਿਹੰਦੇ ਨੇ
ਨਾ ਤੇਰੇ ਸ੍ਮ੍ਝੇਯਾ ਕਾਬਿਲ ਮੈਨੂ ਤੇਰੇ ਆਪਨੇਯਾ ਨੇ
ਲੇ ਸਰ ਕਰ ਗਯਾ ਮੰਜ਼ਿਲਾ ਡਿਗਦਾ ਡਹਿਦਾ ਯਾਰ ਤੇਰਾ
ਕੰਧ ਘਰ ਤੇਰੇ ਦੀ ਗੇਟ ਲੋਹੇ ਦਾ ਸੁਨਾ ਏ
ਚੇਤੇ ਆਵੇ ਤਾਂ ਸਜਦਾ ਕਰ ਔਂਦਾ ਯਾਰ ਤੇਰਾ
ਲਗਜੂ ਸਿਦਕ ਸਾਡੇ ਦਾ ਪਤਾ ਨੀ ਕਿੰਨਾ ਚੌਂਦੇ ਸੀ
ਕਿਸੇ ਨਾਲ ਦੀ ਕੋਲੋਂ ਪੁਛ ਲਈ ਆ ਕੇ ਹਾਲ ਮੇਰਾ