Driver Yaar

ਦਿਨ ਰਾਤ ਘਰੇ ਨੀ ਵੜਦੇ
ਰੋਡਾਂ ਤੋ ਅੱਕ ਚੁੱਕੇ ਆ
ਰੱਜ ਰੱਜ ਹੋਣ ਕਮਾਈਆਂ
ਪਰ ਪਿਆਰਾਂ ਦੇ ਭੁਖੇ ਆ
ਕੀ ਕਰੀਏ ਬਿਨਾ drivery
ਕੰਮ ਕੋਈ ਆਉਂਦਾ ਨਈ ਸਰਦਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ

ਪੀਤੀ Tim Hortons ਦੀ coffee
ਸਫਰ ਮੁਕਾਏ ਰਾਹਾਂ ਦਾ
ਚੇਤੇ ਆਉਂਦਾ ਵਿਚ ਪੰਜਾਬ
ਤੇ ਚਸਕਾ ਗੁਡ ਦੀਆਂ ਚਾਹਾਂ ਦਾ
ਪੀਤੀ Tim Hortons ਦੀ coffee
ਸਫਰ ਮੁਕਾਏ ਰਾਹਾਂ ਦਾ
ਚੇਤੇ ਆਉਂਦਾ ਵਿਚ ਪੰਜਾਬ
ਤੇ ਚਸਕਾ ਗੁਡ ਦੀਆਂ ਚਾਹਾਂ ਦਾ
ਮਾਰ ਮਾਰ ਕੇ ਸੈਲਫਾਂ
ਮਾਰ ਲਿਆ ਸਭ ਦਿਲ ਦਿਆਂ ਚਾਵਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ

ਚੜਦੀ ਉਮਰ ਯਾਰਾਂ ਦੀ
ਲਮੀ ਵਾਟ ਹੈ ਖਾ ਜਾਂਦੀ
ਟੁੱਟੇ ਫੁਲ ਵਾਂਗੂ ਨਾਰ
ਘਰੇ ਬੇਤੀ ਕੁਮਲਾ ਜਾਂਦੀ
ਚੜਦੀ ਉਮਰ ਯਾਰਾਂ ਦੀ
ਲਮੀ ਵਾਟ ਹੈ ਖਾ ਜਾਂਦੀ
ਟੁੱਟੇ ਫੁਲ ਵਾਂਗੂ ਨਾਰ
ਘਰੇ ਬੇਤੀ ਕੁਮਲਾ ਜਾਂਦੀ
ਗਾਲ ਕੇ ਰੋਆਦਾ ਉੱਤੇ ਜਵਾਨੀ
ਲਭਣਾ ਕਿਤੋਂ ਹਾਰ ਸ਼ਿੰਗਾਰਾਂ ਨੂ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ

Jhinjer'ਆ ਵਾਂਗੂ ਘਰ ਦੀ ਨਾਰ ਦੇ
ਸਾਂਭ ਸਾਂਭਲ ਹੈ ਗੱਡੀ ਦੀ
ਦੋਹਾਂ ਦੇ ਹਾਰ ਸ਼ਿੰਗਾਰ ਚ
ਕੋਈ ਕਸਰ ਨੀ ਛੱਡੀ ਦੀ
Jhinjer'ਆ ਵਾਂਗੂ ਘਰ ਦੀ ਨਾਰ ਦੇ
ਸਾਂਭ ਸਾਂਭਲ ਹੈ ਗੱਡੀ ਦੀ
ਦੋਹਾਂ ਦੇ ਹਾਰ ਸ਼ਿੰਗਾਰ ਚ
ਕੋਈ ਕਸਰ ਨੀ ਛੱਡੀ ਦੀ
ਓਹਦੀ ਬੁੱਕਲ ਵਰਗਾ ਨਿੱਗ ਆਉਂਦਾ
ਬਂਕ ਚ ਸੁੱਟੇ ਹੋਏ ਦਿਲਦਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ
ਛੜਿਆਂ ਵਰਗੀ ਜ਼ਿੰਦਗੀ
ਰਾਤਾਂ ਕਾਲੀਆਂ ਨਾਲ ਯਾਰੀ
ਹੁੰਦੀਆਂ ਰੰਣਾ ਕੀਤੇ ਨਸੀਬ
Driver ਯਾਰਾਂ ਨੂੰ
Đăng nhập hoặc đăng ký để bình luận

ĐỌC TIẾP