Kurte Pajame

ਜਿਹੜੇ ਕਰਦੀ brand'ਆ ਦੀ ਤੂੰ ਗਲ ਨੀ
ਓ ਤਾ ਪਹਿਲੀਆਂ ਚ ਪਾ ਪਾ ਕੇ ਛਡ ਤੇ
ਜਿਹੜੇ ਕਾਲੇਜ ਦੇ don ਦੀ ਤੂੰ ਫਨ ਈ
ਸਿਗੇ 11 ਵੀ ਚ ਓਹਦੇ ਕੰਡੇ ਕੱਢ ਤੇ
ਭਾਵੇ Harley ਖਡ਼ਾ ਈ ਕਾਲੇ ਰੰਗ ਦਾ
ਭਾਵੇ Harley ਖਡ਼ਾ ਈ ਕਾਲੇ ਰੰਗ ਦਾ
ਪਰ ਸ਼ੋੰਕ ਨਾਲ ਸਾਂਭਾਲੇ ਅਸੀ Yamaha'ਏ
ਸਰਦਾਰਾ ਦਿਆਂ ਕਾਕਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ
ਪਿੰਡਾਂ ਦੀਆਂ ਮੁੰਡਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ

ਤੇਰੇ ਭਰਾ ਦਾ ਤਾ ਬਿੱਲੋ night suit ਏ
ਜਦੋਂ ਜੱਟ ਪਾਉਂਦਾ ਵਜਦੇ ਸਲੂਟ ਏ
ਬੈਠਾ ਕਿਸੇ ਕੋਲ ਭੌਂਕਦਾ ਬਰੇਟਾ ਦਾ
ਗੋਲੀ ਲੱਭ ਲੈਂਦੀ ਆਪੇ ਓਹਦਾ ɾoute ਏ
ਤੇਰੇ ਭਰਾ ਦਾ ਤਾ ਬਿੱਲੋ night suit ਏ
ਜਦੋਂ ਜੱਟ ਪਾਉਂਦਾ ਵਜਦੇ ਸਲੂਟ ਏ
ਬੈਠਾ ਕਿਸੇ ਕੋਲ ਭੌਂਕਦਾ ਬਰੇਟਾ ਦਾ
ਗੋਲੀ ਲੱਭ ਲੈਂਦੀ ਆਪੇ ਓਹਦਾ ɾoute ਏ
ਲਾਇਆ ਮੁੱਛਾਂ ਵਾਲਾ logo ਦੇਖ car ਤੇ
ਲਾਇਆ ਮੁੱਛਾਂ ਵਾਲਾ logo ਦੇਖ car ਤੇ
ਮੁੱਛਾਂ ਵਾਲਿਆਂ ਦੇ ਆਗੇ ਨੇ ਜ਼ਮਾਨੇ
ਸਰਦਾਰਾ ਦਿਆਂ ਕਾਕਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ
ਪਿੰਡਾਂ ਦੀਆਂ ਮੁੰਡਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ

ਜਾਅਲੀ LV ਦਾ bag ਤੇਰੇ ਹੱਥ ਚ
ਲਾਕੇ LV ਰਖੇ ਨੀ ਮੁੰਡਾ ਅੱਖ ਤੇ
ਜਿਥੇ ਖੜ ਜਾਂਦਾ ਓਥੇ ਹੋ ਜਾਂਦੀ ਸਮਪਤਿ
ਕੋਈ ਖੜਦਾ ਨੀ ਲਗਦੇ ਦੀ ਪਖ ਚ
ਜਾਅਲੀ LV ਦਾ bag ਤੇਰੇ ਹੱਥ ਚ
ਲਾਕੇ LV ਰਖੇ ਨੀ ਮੁੰਡਾ ਅੱਖ ਤੇ
ਜਿਥੇ ਖੜ ਜਾਂਦਾ ਓਥੇ ਹੋ ਜਾਂਦੀ ਸਮਪਤਿ
ਕੋਈ ਖੜਦਾ ਨੀ ਲਗਦੇ ਦੀ ਪਖ ਚ
ਪੈਂਦਾ ਤੇਰੇ one piece ਨਾਲੋਂ ਮਹਿੰਗਾ ਨੀ
ਪੈਂਦਾ ਤੇਰੇ one piece ਨਾਲੋਂ ਮਹਿੰਗਾ ਨੀ
ਹਰ ਵਾਰੀ ਮਾਵਾ ਲਗਦਾ ਰਕਾਨੇ
ਸਰਦਾਰਾ ਦਿਆਂ ਕਾਕਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ
ਪਿੰਡਾਂ ਦੀਆਂ ਮੁੰਡਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ

ਦੇਖ ਅਖਾਂ ਵਿਚੋ ਝਲਕੇ ਗਰੂਰ ਨੀ
ਏ ਤਾ ਮਾਲਕ ਦੇ ਨਾਮ ਦਾ ਸਰੂਰ ਨੀ
ਬਹੁਤੇ ਉਚਿਆਂ ਦੇ ਨਾਲ ਟੀਏ ਫੱਸਦੀ
ਇਹ ਜੱਸਰਾ ਸੁਬਹ ਈ ਕੋਈ ਕਸੂਰ ਨਹੀ
ਦੇਖ ਅਖਾਂ ਵਿਚੋ ਝਲਕੇ ਗਰੂਰ ਨੀ
ਏ ਤਾ ਮਾਲਕ ਦੇ ਨਾਮ ਦਾ ਸਰੂਰ ਨੀ
ਬਹੁਤੇ ਉਚਿਆਂ ਦੇ ਨਾਲ ਟੀਏ ਫੱਸਦੀ
ਇਹ ਜੱਸਰਾ ਸੁਬਹ ਈ ਕੋਈ ਕਸੂਰ ਨਹੀ
ਪਾਕੇ ਘੱਗਰਿਯਾ ਵੇਖ ਚੌੜੇ ਨੱਚਦੇ
ਪਾਕੇ ਘੱਗਰਿਯਾ ਵੇਖ ਚੌੜੇ ਨੱਚਦੇ
ਚੰਗੇ ਭਲੇ ਬੰਦੇ ਬਣ ਗਏ ਜ਼ਨਾਨੇ
ਸਰਦਾਰਾ ਦਿਆਂ ਕਾਕਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ
ਪਿੰਡਾਂ ਦੀਆਂ ਮੁੰਡਿਆਂ ਦੇ ਸ਼ੋੰਕ ਨੇ
ਪੌਣੇ ਚਿੱਟੇ ਕੁੜਤੇ ਪਜਾਮੇ
Đăng nhập hoặc đăng ký để bình luận

ĐỌC TIẾP