Deep Jandu
ਬਾਠ ਆ ਵਾਲਾ ਬਾਠ
Vicky Vik
I see you baby
ਓ ਕੀਤਾ ਨੀ ਦਿਖਾਵਾ ਕਦੇ
ਕਿੱਲਿਆਨ ਦੇ rate ਦਾ
ਯਾਰੀ ਮੂਰੇ ਰੁਤਬਾ ਕੀ
ਬਟੂਵੇਂ ਦੇ weight ਦਾ
Deep Jandu
ਓ ਕੀਤਾ ਨੀ ਦਿਖਾਵਾ ਕਦੇ
ਕਿੱਲਿਆਨ ਦੇ ɾate ਦਾ
ਯਾਰੀ ਮੂਰੇ ਰੁਤਬਾ ਕੀ
ਬਟੂਵੇਂ ਦੇ weight ਦਾ
ਤੂੰ ਵੇਖੀ ਉੱਚੀ ਥਾਂ ਤੇ ਖੜ ਖੜ ਕੇ
Off-roading ਤੇ ਟੈਰੇ ਛੱਡ ਦੇ
ਉਹ ਤੇਰੀ selfie ਚ ਖੜਨ ਸਹੇਲੀਆਂ
ਸਾਡੇ ਰੌਲੇਆਂ ਚ ਯਾਰ ਖੜ ਦੇ
ਉਹ ਤੇਰੀ selfie ਚ ਖੜਨ ਸਹੇਲੀਆਂ
ਸਾਡੇ ਰੌਲੇਆਂ ਚ ਯਾਰ ਖੜ ਦੇ
ਉਹ ਤੇਰੀ selfie
ਸਾਡੇ ਰੌਲੇਆਂ ਚ ਯਾਰ ਖੜ ਦੇ
ਦੇਸੀ ਜੇਹਾ thought
ਦੇਸੀ ਬਾਠਣ ਵਾਲੇ ਬਾਠ ਦਾ
ਪੰਜੀਰੀ ਨਾਲ ਮੇਲ ਕੀ ਆ
Noodle ਆਂ ਦੀ ਚਾਟ ਦਾ
ਦੇਸੀ ਜੇਹਾ thought
ਦੇਸੀ ਬਾਠਣ ਵਾਲੇ ਬਾਠ ਦਾ
ਪੰਜੀਰੀ ਨਾਲ ਮੇਲ ਕੀ ਆ
Noodle ਆਂ ਦੀ ਚਾਟ ਦਾ
ਪੀੜ ਨਗਾ ਦੀ ਖੇਡਰ ਸ਼ਡ ਦੇ
ਜਿੱਥੇ ਦਿਲੋਂ ਵੀਰੇ ਚੜ੍ਹ ਖੜ ਦੇ
ਹੋ ਤੇਰੀ ਸੇਲਫ਼ੀਏ ਚ ਕਹਿਦਾਨ ਸਹੇਲੀਆਂ
ਸਾਡੇ ਰੋਲਿਆਨ ਚ ਯਾਰ ਖੜ ਦੇ
ਹੋ ਤੇਰੀ ਸੇਲਫ਼ੀਏ ਚ ਕਹਿਦਾਨ ਸਹੇਲੀਆਂ
ਸਾਡੇ ਰੋਲਿਆਨ ਚ ਯਾਰ ਖੜ ਦੇ
You’ve been taking the selfies all [Em]day, all [Em]day
But my [A]boys on [C7]the block all [Em]day, all [Em]day
You’ve been taking the selfies all [Em]day, all [Em]day
But my [A]boys on [C7]the block all [Em]day, all [Em]day
ਉਹ ਮੁੱਢ ਤੋਂ ਜੋ ਅਨਖੀ belong [Am]ਉਸ ਖੂਨ ਨੂੰ
ਜਮਾਂਦਰੂ ਸੁਣਾਖਿਆ ਨੇ ਜਣਾ ਕੀ ਸਲੂਨ ਨੂੰ
ਉਹ ਮੁੱਢ ਤੋਂ ਜੋ ਅਨਖੀ belong [Am]ਉਸ ਖੂਨ ਨੂੰ
ਜਮਾਂਦਰੂ ਸੁਣਾਖਿਆ ਨੇ ਜਣਾ ਕੀ ਸਲੂਨ ਨੂੰ
ਚੁੰਨੀ ਅਲੱੜਾਂ ਸਵਾਰ ਲੈਂਦੀਆਂ
ਹੋਕੇ ਸ਼ੋਂਕ ਨਾ ਤਿਆਰ ਖੜ ਦੇ
ਉਹ ਤੇਰੀ selfie ਚ ਖੜਨ ਸਹੇਲੀਆਂ
ਸਾਡੇ ਰੌਲੇਆਂ ਚ ਯਾਰ ਖੜ ਦੇ
ਉਹ ਤੇਰੀ selfie ਚ ਖੜਨ ਸਹੇਲੀਆਂ
ਸਾਡੇ ਰੌਲੇਆਂ ਚ ਯਾਰ ਖੜ ਦੇ
ਉਹ ਤੇਰੀ selfie ਯਾਰ ਖੜ ਦੇ
ਉਹ ਤੇਰੀ selfie ਯਾਰ ਖੜ ਦੇ
ਕੱਢ ਲੈਣ ਗਾਲ ਭਾਵੈਂ
ਯਾਰਾਂ ਨੂੰ ਅੱਲੋ ਵਾ
ਹੱਕ ਦੀ ਲੜਾਈ ਦਾ
ਵਿਆਹ ਜਿਨਾਂ ਚਾਓ ਵਾ
ਕੱਢ ਲੈਣ ਗਾਲ ਭਾਵੈਂ
ਯਾਰਾਂ ਨੂੰ ਅੱਲੋ ਵਾ
ਹੱਕ ਦੀ ਲੜਾਈ ਦਾ
ਵਿਆਹ ਜਿਨਾਂ ਚਾਓ ਵਾ
ਪੈਣ ਗੇੜੀ ਰੌਂਤੇ ਉੱਤੇ ਦੰਦਲਾਂ
ਲੈਕੇ ਫੌਜੀ ਰੰਗੀ ਥਾਰ ਖੜ ਦੇ
ਓ ਤੇਰੀ selfie ਚ ਕਹਿਦਾਨ ਸਹੇਲੀਆਂ
ਸਾਡੇ ਰੋਲਿਆਨ ਚ ਯਾਰ ਖੜ ਦੇ
ਓ ਤੇਰੀ selfie ਚ ਕਹਿਦਾਨ ਸਹੇਲੀਆਂ
ਸਾਡੇ ਰੋਲਿਆਨ ਚ ਯਾਰ ਖੜ ਦੇ
ਆ ਗਿਆ ਨੀ ਉਹੀ ਬਿੱਲੋ time
ਸਬ ਸ਼ੁਬ ਚਿੰਤਕ ’ਆਂ ਨੂੰ
ਸਤਿ ਸ੍ਰੀ ਅਕਾਲ ਐ
ਬਾਠਣ ਵਾਲਾ ਬਾਠ ਪੇਸ਼ ਨਵੇਂ ਗੀਤ ਨਾਲ ਐ
ਪੋਸਟਾਂ ਨੀ ਪਾਉਂਦੇ ਕਦੇ
ਹਵਾਖੋਰੀ ਵਾਲੀਆਂ
ਦੇਖ ਕੇ ਤਰੱਕੀ ਵੈਰੀ ਕਰਦੇ ਜੇ ਗਾਲੀਆਂ
ਗੁੱਲੀ ਡੰਡਾ ਵੈਰੀ ਜਿਵੇ
ਕਣਕਣ ਦੇ ਛੱਡ ਦਾ
Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ
Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ
Hit ਕਲਾਕਾਰ ਨੂੰ ਘਮੰਡ ਉਂਵੇ ਮਾਰਦਾ