ਹੋ ਕਿਹੰਦੀ Lv ਦੀ Jean ਯਾ Gucci ਦਾ ਏ Bag ਵੇ
ਲਖ ਵਾਲੀ ਘੜੀ ਮਿਹਿੰਗਾ ਜੁੱਤੀ ਉੱਤੇ Tag ਵੇ
ਹੋ ਕਿਹੰਦੀ Lv ਦੀ Jean ਯਾ Gucci ਦਾ ਏ Bag ਵੇ
ਲਖ ਵਾਲੀ ਘੜੀ ਮਿਹਿੰਗਾ ਜੁੱਤੀ ਉੱਤੇ Tag ਵੇ
ਹੋ ਮੈਂ ਕਿਹਾ ਇੱਕੋ ਹੀ brand [Bm]ਮੇਰੀ ਪਗ ਦਾ
ਤੇਰੇ ਆ brand [Bm]ਆ ਉਤੇ ਭਾਰੀ ਏ ਤੇਰੇ ਆ brand [Bm]ਉਤੇ ਭਾਰੀ ਏ
ਹੋ ਕਿਹੰਦੀ ਕਿ ਹੈ brand [Bm]ਤੇਰੀ ਪਗ ਦਾ
ਮੈਂ ਵੀ ਆਖ ਦਿੱਤਾ ਬਿੱਲੋ ਸਰਦਾਰੀ ਏ
ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
ਮੈਂ ਕਿਹਾ ਉਮਰ ਹੀ ਲਗ ਜਾਂਦੀ ਸਾਰੀ ਏ
ਹੋ ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
ਮੈਂ ਕਿਹਾ ਉਮਰ ਹੀ ਲਗ ਜਾਂਦੀ ਸਾਰੀ ਏ
ਤੁਹਾਡੇ ਤਾ brand [Bm]ਆਮ ਮਿਲ ਜਾਂਦੇ ਮੁੱਲ ਨੀ
ਅਣਖ ਦਲੇਰੀ ਕਦੇ ਮਿਲਦੀ ਨਾ ਮੁੱਲ ਜੀ
ਤੁਹਾਡੇ ਤਾ brand [Bm]ਆਮ ਮਿਲ ਜਾਂਦੇ ਮੁੱਲ ਨੀ
ਅਣਖ ਦਲੇਰੀ ਕਦੇ ਮਿਲਦੀ ਨਾ
ਹੋ ਕੁਝ ਹੋਰ ਨੀ ਕਾਮਯਾ ਪੂਰੀ ਜ਼ਿੰਦਗੀ
ਬਸ ਯਾਰਾਂ ਦੀ ਕਮਾਈ ਹੋਈ ਯਾਰੀ ਏ ਯਾਰਾਂ ਦੀ ਕਮਾਈ ਹੋਈ ਯਾਰੀ ਏ
ਹੋ ਕਿਹੰਦੀ ਕਿ ਹੈ brand [Bm]ਤੇਰੀ ਪਗ ਦਾ
ਮੈਂ ਵੀ ਆਖ ਦਿੱਤਾ ਬਿੱਲੋ ਸਰਦਾਰੀ ਏ
ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
ਮੈਂ ਕਿਹਾ ਉਮਰ ਹੀ ਲਗ ਜਾਂਦੀ ਸਾਰੀ ਏ
ਹੋ ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
ਮੈਂ ਕਿਹਾ ਉਮਰ ਹੀ ਲਗ ਜਾਂਦੀ ਸਾਰੀ ਏ
ਹੋ ਕੁੜੀਯਾ ਦੇ ਦਿਲਾ ਨਾਲ ਖੇਡਣਾ ਨਾ ਔਂਦਾ ਏ
ਸਿਧੂ'ਆ ਦਾ ਮੁੰਡਾ ਹਿੱਕ ਜ਼ੋਰ ਦੇ ਨਾਲ ਗਾਉਦਾ ਏ
ਹੋ ਕੁੜੀਯਾ ਦੇ ਦਿਲਾ ਨਾਲ ਖੇਡਣਾ ਨਾ ਔਂਦਾ ਏ
ਸਿਧੂ'ਆ ਦਾ ਮੁੰਡਾ ਹਿੱਕ ਜ਼ੋਰ ਦੇ ਨਾਲ
ਹੋ ਪਿੰਡ ਹਜੀਪੁਰ ਵਾਲਾ Davy Shawla
ਝਲਦਾ ਨਾ ਕਦੇ ਵੀ ਗੱਦਰੀ ਏ ਝਲਦਾ ਨਾ ਕਦੇ ਵੀ ਗੱਦਰੀ ਏ
ਹੋ ਕਿਹੰਦੀ ਕਿ ਹੈ brand [Bm]ਤੇਰੀ ਪਗ ਦਾ
ਮੈਂ ਵੀ ਆਖ ਦਿੱਤਾ ਬਿੱਲੋ ਸਰਦਾਰੀ ਏ
ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
ਮੈਂ ਕਿਹਾ ਉਮਰ ਹੀ ਲਗ ਜਾਂਦੀ ਸਾਰੀ ਏ
ਹੋ ਕਿਹੰਦੀ ਕਿੰਨੇ ਵਿਚ ਮਿਲਦੀ ਹੈ ਮੁੱਲ ਵੇ
Hundal on [C7]the beat yo
Honey Sidhu
ਓ,ਓ,ਓ,ਓ,ਓ.ਓ.ਓ.ਓ