Pagalpan

ਤੇਰੇ ਨਾਲ ਹੀ ਹੈ ਹੁਣ ਰਹਿਣਾ ਵੇ
ਤੇਰੇ ਨਾਲ ਹੀ ਹੈ ਹੁਣ ਰਹਿਣਾ ਵੇ
ਤੇਰੇ ਨਾਲ ਹੀ ਹੈ ਹੁਣ ਰਹਿਣਾ ਵੇ
ਏ ਗਲ ਬਸ ਮਿੱਥ ਲਈ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜਿੱਤ ਲਾਯੀ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜਿੱਤ ਲਾਯੀ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜਿੱਤ ਲਾਯੀ ਆ ਮੈ

ਮੈਨੂ ਸੋਹਣੇ ਸੋਹਣੇ ਲਗ ਦੇ ਨੇ
ਤੇਰੇ ਨਾਲ ਹਾਏ ਦਿਨ ਅੱਤੇ ਰਾਤਾਂ ਵੇ
ਹਰ ਖੂਬੀ ਤੇਰੇ ਵਿਚ ਪਾਈ ਰੱਬ ਨੇ
ਦੱਸਾਂ ਸਚੀ ਤੇਰੀਆਂ ਕ੍ਯਾ ਬਾਤਾਂ ਵੇ
ਯਾਰਾ ਵੇ ਤੂ ਕਿਨੇ ਸੋਹਣੇ ਦਿਲ ਏ
ਨਵੀ ਜ਼ਿੰਦਗੀ ਦੇ ਵਾਂਗੂ ਰੋਜ਼ ਮਿਲਦਾ ਏ
ਯਾਰਾ ਵੇ ਤੂ ਕਿਨੇ ਸੋਹਣੇ ਦਿਲ ਏ
ਨਵੀ ਜ਼ਿੰਦਗੀ ਦੇ ਵਾਂਗੂ ਰੋਜ਼ ਮਿਲਦਾ ਏ
ਬਾਕੀ ਰਿਹੰਦੀ ਉਮਰ ਵੀ ਸੋਹਣਿਆਂ
ਤੇਰੇ ਨਾਮ ਲਿਖ ਲਈ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜੀਤ ਲਾਯੀ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜੀਤ ਲਾਯੀ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜੀਤ ਲਾਯੀ ਆ ਮੈ

ਮੈਨੂ ਏਨਾ ਤੂ ਹਸਾਵੇ ਏਨਾ ਤੂ ਹਸਾਵੇ
ਮੈਨੂ ਮੋਕਾ ਵੀ ਨੀ ਦੇਂਦਾ ਕੋਈ ਰੋਣ ਦਾ
ਗਲ ਗਲ ਤੇ ਮਨਾਵੇ ਗਲ ਤੇ ਮਨਾਵੇ
ਮੈਨੂ ਲਭੇ ਨਾ ਬਹਾਨਾ ਗੁੱਸੇ ਹੋਣ ਦਾ
ਮੈਨੂ ਲਭੇ ਨਾ ਬਹਾਨਾ ਗੁੱਸੇ ਹੋਣ ਦਾ
ਮੈ ਰਖਾ, ਮੈ ਰਖਾ
ਨੀਂਦਾ ਖ਼ਵਾਬਾਂ ਨੂ ਟਾਡ ਟਾਡ ਵੇ
ਕੇ ਕੋਈ ਤੇਰੇ ਬਿਨਾ ਸੁਪਨੇ ਚ ਆਵੇ ਨਾ
ਮੈ ਜਿਹਦੇ ਰਖੇ ਨੇ ਨਾਮ ਤੇਰੇ ਸੋਚ ਸੋਚ ਵੇ
ਓਹਨਾ ਨਾਵਾਂ ਨਾਲ ਤੈਨੂੰ ਕੋਈ ਬੁਲਾਵੇ ਨਾ
ਮੇਰੇ ਬਾਰੇ ਏਨਾ ਕੁਜ ਲਿਖਦਾ
ਕਿਥੋਂ Kavvy Riyaaz ਗੱਲਾਂ ਸਿਖ ਦੇ
ਮੇਰੇ ਬਾਰੇ ਏਨਾ ਕੁਜ ਲਿਖਦਾ
ਕਿਥੋਂ Kavvy Riyaaz ਗੱਲਾਂ ਸਿਖ ਦੇ
ਕਰਨੇ ਨੂ ਤੇਰੀ ਤਾਰੀਫ ਵੇ
ਥੋਡੀ ਸ਼ਾਇਰੀ ਵੀ ਸੀਖ ਲਾਯੀ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜੀਤ ਲਈ ਆ ਮੈ
ਤੈਨੂੰ ਪਾਕੇ ਇੰਜ ਲਗਦਾ ਜਿਵੇਂ
ਦੁਨਿਯਾ ਹੀ ਜੀਤ ਲਈ ਆ ਮੈ
Log in or signup to leave a comment

NEXT ARTICLE