Number

Showkidd

ਮੈਨੂੰ ਲੱਗਦਾ ਮੁੰਡਿਆਂ ਵੇ
ਤੇਰੀ ਅੰਖ ਹੋਰ ਕਿੱਤੇ ਲੜ ਗਈ ਐ
ਲੈ Coke ਪੀ ਤੂੰ ਕੁੜੀਏ ਤੇਰੇ
ਦਿਮਾਗ ਨੂੰ ਗ਼ਰਮੀ ਚੜ ਗਈ ਐ
ਲਾਰੇ ਵੇ ਲਾਰੇ ਵੇ
ਤੇਰੇ ਵਾਅਦੇ ਲੱਗਦੇ ਸਾਰੇ ਵੇ
ਹਟਦੀ ਨਈ ਹਟਦੀ ਨਈ
ਤੇਰੀ ਬਿਮਾਰੀ ਸ਼ਕ਼ ਦੀ ਨੀ
ਤੇਰੇ ਤੇ ਖੜਨ ਤੋਂ ਬਾਦ ਕੁੜੇ
ਇੰਨਾ ਅੰਖਾਂ ਨੇ ਕੁਛ ਤੱਕਿਆ ਨੀਂ
ਮੈਂ ਕਰਾ ਜਦੋਂ ਵੀ Phone ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ
ਤੇਰੇ ਬਿਨਾਂ ਕਿੱਸੇ ਮੈਂ ਕੁੜੀ ਦਾ
Phone ਚ Number ਵੀ ਹਾਏ ਰੱਖਿਆ ਨੀਂ
ਮੈਂ ਕਰਾ ਜਦੋਂ ਵੀ ਫੋਨ ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ

ਮੈਨੂੰ ਪਤਾ ਤੂੰ ਕੁੜੀਆਂ ਵੇਖਣ ਲਈ
ਵੇ ਕਾਲੇ ਚਸ਼ਮੇ ਲਾਏ ਨੇ
ਤੌਬਾ ਮੇਰੀ ਜਾਨ ਨੂੰ ਨੀਂ
ਤੂੰ ਕਿੰਨੇ ਸਿਆਪੇ ਪਾਏ ਨੇ
ਆਕੜ ਵੇ ਆਕੜ ਵੇ
ਤੇਰੀ ਸਾਰੀ ਕਢੂ ਆਕੜ ਵੇ
ਮਰਦੇ ਆ ਮਰਦੇ ਆ
ਅੱਸੀ ਬਸ ਥੋੜੇ ਤੇ ਮਰਦੇ ਆ
ਤੈਨੂੰ ਲੱਖਾਂ ਚੋਂ ਮੈਂ ਇੱਕ ਮਿਲਿਆ
ਜਿੰਨੇ ਕਿੱਸੇ ਵੀ ਗੱਲ ਤੋਂ ਡੱਕਿਆ ਨੀਂ
ਮੈਂ ਕਰਾ ਜਦੋਂ ਵੀ Phone ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ
ਤੇਰੇ ਬਿਨਾਂ ਕਿੱਸੇ ਮੈਂ ਕੁੜੀ ਦਾ
Phone ਚ Number ਵੀ ਹਾਏ ਰੱਖਿਆ ਨੀਂ
ਮੈਂ ਕਰਾ ਜਦੋਂ ਵੀ Phone ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ

ਤੇਰੇ ਨਾਲ ਗੱਲ ਜਿਹੀ ਕਰਕੇ ਮੇਰੀ
ਤਬੀਯਤ ਠੀਕ ਹੋ ਜਾਂਦੀ ਐ
ਜਦੋਂ ਤੂੰ ਲੜਕੇ ਸੋਵੇ ਨੀਂ
ਮੈਨੂੰ ਵੀ ਨੀਂਦ ਨਾ ਆਉਂਦੀ ਐ
Avvy ਵੇ Avvy ਵੇ
ਮੇਰਾ ਤੇਰੇ ਬਿਨਾਂ ਕੋਈ ਹੈ ਨੀਂ ਵੇ
ਤੇਰੇ ਨਾਲ ਲੜਕੇ ਹਾਰਾ ਮੈਂ
ਨੀਂ ਜਾਨ ਤੇਰੇ ਤੋਂ ਵਾਰਾ ਮੈਂ
ਕੀ ਕਰਾ ਤੇਰੇ ਨਾਲ ਪਿਆਰ ਬੜਾ
ਤਾਹੀਓਂ ਬਾਕੀ ਬੱਕ ਤੋਂ ਤੇਰੀ ਅਕਿਆ ਮੈਂ
ਮੈਂ ਕਰਾ ਜਦੋਂ ਵੀ Phone ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ
ਤੇਰੇ ਬਿਨਾਂ ਕਿੱਸੇ ਮੈਂ ਕੁੜੀ ਦਾ
Phone ਚ Number ਵੀ ਹਾਏ ਰੱਖਿਆ ਨੀਂ
ਮੈਂ ਕਰਾ ਜਦੋਂ ਵੀ Phone ਤੈਨੂੰ
ਤੇਰੇ ਤੋਂ ਜਾਂਦਾ ਚਕਿਆ ਨੀਂ

ਹਾਏ ਮੈਨੂੰ ਹਰ ਵਾਰੀ ਲਾਰੇ ਜਿਹੇ ਲਾਕੇ
ਕੀ ਮਿਲਦਾ ਐ ਕੁੜੀ ਨੂੰ ਤੜਫਾਕੇ
ਕਿੰਨੀ ਬਾਰੀ ਵੇਖਾ Phone ਜਿਹੇ ਮਿਲਾਕੇ
ਤੇਰੀਆਂ ਮੈਂ ਕਿੰਨੀਆਂ ਜਰਾ
ਮੇਰੇ ਸੱਚੀ ਮੁੱਚੀ ਦਿਲ ਵਿੱਚ ਤੂੰ ਐ
ਤਾਂਹ ਵੀ ਸ਼ਕ਼ ਇੰਨਾ ਕਰਦੀ ਤੂੰ ਕਿਉਂ ਐ
ਚੰਨ ਨਾਲੋਂ ਜ਼ਿਆਦਾ ਸੋਹਣਾ ਤੇਰਾ ਮੂੰਹ ਐ
ਪਿਆਰ ਤੈਨੂੰ ਕਿੰਨਾ ਮੈਂ ਕਰਾ
Đăng nhập hoặc đăng ký để bình luận

ĐỌC TIẾP