Nikkeaa

ਅਣਖਾਂ regarding ਟੀਚਰਾ
ਸਾਡਾ ਝੱਲੇ ਨਾ ਸ਼ਰੀਰ ਨਿੱਕੇਆ
ਓਏ cold blood ਨਾ ਤੂੰ ਸਮਝੀ
ਜੇ ਬਲਾਯੀਏ ਕਹਿ ਕੇ ਵੀਰ ਨਿੱਕੇਆ
ਡੱਬ ਵਿੱਚ ਰਖਦੇ ਆ ਲੋਡ ਕਰਕੇ
ਡੱਬ ਵਿੱਚ ਰਖਦੇ ਆ ਲੋਡ ਕਰਕੇ
ਖਿਚੌਂਦੇ ਨਈਓਂ ਫੋਟੋਆਂ ਬੰਦੂਕਾ ਮੰਗ ਕੇ

ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ
ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ

ਕੱਲੀ ਕੱਲੀ ɾide ਦੱਸੇ ਬੋਲ ਕੇ
ਸ਼ੌਂਕੀ ਸਰਦਾਰਾ ਦੀਆਂ ਹੋਬੀਯਨ
Lead ਕਾਫਲੇ ਨੂੰ ਕਰਦਿਆਂ ਪੋਰਸ਼ਾਂ
ਪਿਛੇ ਪਿਛੇ ਆਉਂਦੀਆਂ ਨੇ Audi'ਆਂ
ਓਏ ਪਿਛੇ ਪਿਛੇ ਆਉਂਦੀਆਂ ਨੇ Audi'ਆਂ
ਟਾਇਰਾਂ ਦੇ ਨਿਸ਼ਾਨ ਪ੍ਰਭਾਵ ਛੱਡ ਦੇ
ਟਾਇਰਾਂ ਦੇ ਨਿਸ਼ਾਨ ਪ੍ਰਭਾਵ ਛੱਡ ਦੇ
ਜਿੱਥੇ ਜਿੱਥੇ ਜਾਇਏ ਯਾਰਾ ਨਾਲ ਲੰਗ ਕੇ

ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ
ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ

ਜਿੰਨਾ ਯਾਰ ਰਹਿੰਦੇ ਸਾਰੇ ਨਾਲ ਤੱਤੇ ਆ
ਰੱਖਦੇ ਆ ਸੂਈ ਕਰ Red ਤੇ
ਪਿਹਲੀ ਗੋਲੀ ਮਾਰਦੇ ਆ ਪੱਟ ਤੇ
ਦੂਜੀ ਮਾਰਦੇ ਆ forehead ਤੇ
ਓਏ ਦੂਜੀ ਮਾਰਦੇ ਆ forehead ਤੇ
ਓਹਦੇ ਮੂਹੋ ਜੱਚਦੀਆਂ ਨਈਓਂ ਬੜਕਾਂ
ਓਹਦੇ ਮੂਹੋ ਜੱਚਦੀਆਂ ਨਈਓਂ ਬੜਕਾਂ
ਘਰੋਂ ਗਿਆ ਹੋਵੇ ਜਿਹੜਾ ਮਾਫੀ ਮੰਗ ਕੇ

ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ
ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ

ਵੈਲੀ ਜਿਹੜੇ ਚੱਕੀ ਫਿਰਦੇ ਸੀ ਪਰਸਿਧਿਆਂ
ਮੋੜ ਕੇ ਓ ਸਾਰੇ ਸਾਲੇ ਪਾਲੇ ਵਿੱਚ ਡਿੱਗੀਆਂ
ਮਣਕਿਆਂ ਵਾਂਗੂ ਨੀ ਖਿੰਡਾਤੇ ਤੇਰੇ ਜੱਟ ਨੇ
ਮਣਕੇ ਜੋ ਗੁੰਡੀ ਫਿਰਦੇ ਸੀ ਵਿੱਚ ਮਿੱਡੀਆਂ
ਮਣਕੇ ਜੋ ਗੁੰਡੀ ਫਿਰਦੇ ਸੀ ਵਿੱਚ ਮਿੱਡੀਆਂ
ਸਮੁੰਦਰਾਂ ਚ ਮੱਛੀਆਂ ਨੂੰ ਛਿੜੇ ਕੰਬਣੀ
ਸਮੁੰਦਰਾਂ ਚ ਮੱਛੀਆਂ ਨੂੰ ਛਿੜੇ ਕੰਬਣੀ
ਬਾਜ਼ ਵਾਂਗੂ ਜਾਇਏ ਜਦੋ ਉੱਤੋ ਲੰਗ ਕੇ

ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ
ਟੰਗੀਏ ਸ਼ੈਲੰਤਰੁ ਜੋ ਹਵਾ ਕਰਦੇ
ਰੱਖਦੇ ਨੀ ਕੱਲੀਆਂ ਕ੍ਰੀਜ਼ ਆ ਟੰਗ ਕੇ
Log in or signup to leave a comment

NEXT ARTICLE