Jhooth Bolda

Mix Singh In A House!

ਜਿੰਨਾ ਨਾਲ ਗੱਲਾਂ ਕਰਦੇ
ਓਨ ਨਾਲ ਗੱਲਾਂ ਕਰਲੇ
ਜੇਡਿਯਾ ਨੇ ਵਧ ਸੋਹਣੀਯਾ
ਓੰਨਾ ਦੇ ਕੋਲ ਹੇ ਮਾਰਦਾ

ਅੱਗ ਲਾਗਜੇ ਇ-ਫੋਨ ਨੂ
ਅੱਗ ਲਾਗਜੇ ਇ-ਫੋਨ ਨੂ
ਜਿਡਾ ਨੀ ਲਾਕ ਖੋਲਦਾ

ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ

ਪਤਾ ਮੈਨੂ ਸੱਬ ਕੁਜ ਹੁੰਦੇ
ਮੀਟਿੰਗਾ ਕਰੇ ਕੇਡਿਯਾ
ਸਾਰੀ ਮੈਨੂ ਖਬਰ ਪਹੁੰਚ੍ਦੀ
ਜਿਥੇ ਤੂ ਲਾਵੇ ਗੇਡਿਯਾ

ਨਾਲ ਬੱਸ ਯਾਰ ਤੂ ਰਖਦੇ
ਬੋਤਲ ਦੇ ਯਾਰ ਤੂ ਰਖਦੇ
ਗੱਲਾਂ ਨਾਲ ਪਾਗਲ ਕਰਕੇ
ਤੇਰੀ ਮੁਟਿਆਰ ਤੂ ਰਖਦੇ

ਬੰਨ ਜਾਣੇ ਆਡ੍ਵੋਕੇਟ ਤੂ
ਬੰਨ ਜਾਣੇ ਆਡ੍ਵੋਕੇਟ ਤੂ
ਮੇਰਿਯਾ ਜੱਦ ਗਲਾਂ ਫੁਲਦਾ

ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ

ਕਿਸੇ ਨਾਲ ਗਲ ਨੀ ਕਰਦਾ
ਆਏ ਗਲ ਤਾ ਝੂਠੀ ਹੈਂ ਯਾਰ
ਜਿੰਨਾ ਤੂ ਸੋਹਣਾ ਮੁਡੇਯਾ
ਹੋਣਗੀਯਾ ਲਾਗਡਾ 3-4

ਮੇਰੇ ਸੱਬ ਸ਼ੱਕ ਮੁਕਦੇ
ਕਿਸੇ ਦਿਨ ਫੋਨ ਦਿਖਦੇ
ਬੱਬੂ ਜੇ ਸਾਚਾ ਹੀ ਆਏ
ਮੇਰੇ ਨਲ ਫੋਟੋ ਪਾਡੇ

ਧੱਕੇ ਨਾਲ ਪਏ ਕਹੋਨਾ
ਧੱਕੇ ਨਾਲ ਪਏ ਕਹੋਨਾ
ਆਪ ਨੀ ਲਵ ਯੂ ਬੋਲਦਾ

ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ
ਤੂ ਮੈਨੂ ਝੂਠ ਬੋਲਦਾ
ਮੈਂ ਨੀ ਤੇਰੇ ਨਾਲ ਬੋਲਣਾ
Đăng nhập hoặc đăng ký để bình luận

ĐỌC TIẾP