High Life

ਹੋ ਗੱਡੀ ਵਿਚ ਵੱਜੇ ਚਮਕੀਲਾ ਬੱਲੀਏ ਧੋਣ ਵਿਚੋ ਕਦ ਦਈਏ ਕਿੱਲਾ ਬੱਲੀਏ
ਆਤਨੇ ਝੇ ਖੇਡ ਦੇ ਆ ਲਾਲ ਪਾਰੀ ਨਾਲ ਦਿਨੇ ਨਾਗਣੀ ਦਾ ਕੀਤਾ ਹੁੰਦਾ ਹੀਲਾ ਬੱਲੀਏ
ਓ ਮਿਤ੍ਰਾ ਨਈ ਪੈਰ ਵੀ ਅਡਾਏ ਬੜੇ ਨੇ ਵਾਲੀ ਫੀਲ ਚਕਨੋ ਹਟਾਏ ਬੜੇ ਨੇ
ਐਡਾ ਨੀ ਕਿ ਜ਼ਿੰਦਗੀ ਚ ਨੋਟ ਨੀ ਕਮਾਏ ਮਿਤ੍ਰਾ ਦੇ ਯਾਰ ਵ ਕਮਾਏ ਬੜੇ ਨੇ
ਓ ਦੁੱਕੀ ਟਿੱਕੀ ਰਖਦੇ ਆ ਪਾਸੇ ਕਰਕੇ ਵਖਰਾ ਨਜ਼ਾਰਾ ਇਕ ਉੱਤੇ ਮਾਰ ਕੇ
ਅੱਗ ਲਾ ਕੇ ਫੂਕਨੀ ਆ ਆਏਦਾ ਦੀ ਕਿ ਜ਼ਿੰਦਗੀ ਜੋ ਪਈ ਜਾਵੇ ਜੇਓਣਇ ਕਿਸੇ ਕੋਲੋ ਡਰ ਕੇ
ਨੀਲੀ ਛੱਤ ਵੇਲ ਨਈ ਏ ਰੰਗ ਬ੍ਣੇ ਪਏ ਨਈ ਕਮ ਨਾ ਕਯੀਆ ਦੇ ਮੂਹ ਭ੍ਨੇ ਪਏ ਨੇ
ਜਿਡਾ ਦਿਲ ਕਰੂ ਬਸ ਜੱਟ ਕਰੂ ਉਡਾ ਯਾਰ ਕਿਹਦਾ ਕਿਸੇ ਨਾਲ ਬ੍ਣੇ ਪਏ ਨੇ
ਜਿਹਦੀ ਸ਼ੇਰ ਝੀ ਨਾ ਹੋ ਓਹੋ ਤੋਰ ਥੋੜੀ ਏ ਗਾਣਾ ਲਿਖੇਯਾ ਮਨੀ ਨੇ ਕੋਈ ਹੋਰ ਥੋੜੀ ਏ
ਫਾਇਦਾ ਕਿ ਦਿਮਾਗ ਵਿਚ ਗੰਦ ਰਖ ਕੇ ਸਚੇ ਪ੍ਯਾਰ ਝੀ ਦੁਨਿਯਾ ਤੇ ਲੋੜ ਥੋਡੀ ਏ
ਓ ਲੁਟੀ ਦੇ ਨਜਾਰੇ ਧੋਣ ਉਚਹੀ ਕਰਕੇ ਕਮ ਨੋਟ ਲੋਟ ਸੁਣੀ ਨੀਤ ਸੂਚੀ ਕਰਕੇ
ਓ ਕਿਸੇ ਦੇ ਮੈਂ ਪੈਰੀ ਜੁੱਤੀ ਨੇਂਦੀ ਨੀ ਕਦੇ ਆਪਣੇ ਪੈਰਾ ਚ ਪਯੀ Gucci ਕਰਕੇ
ਦਿਨ ਰਾਤ ਇਕ ਕਰ ਨੇਰ੍ਹੀ ਤਾਲੀ ਪਯੀ ਏ ਆਂਬੜ ਨੂ ਹਥ ਪੌਣਾ ਕਾਲੀ ਪਯੀ ਏ
ਦਮ ਆਪਣੇ ਤੇ ਬੱਲੇ ਬੱਲੇ ਏ ਕਰੋਨੀ ਉਂਜ ਬਾਪੂ ਨੇ ਬਣਾ ਈ ਕਿੱਲੇ 40 ਪਯੀ ਏ
ਬਾਪੂ ਨੇ ਬਣਾ ਈ ਕਿੱਲੇ 40 ਪਯੀ ਏ
ਉਂਜ ਬਾਪੂ ਨੇ ਬਣਾ ਈ ਕਿੱਲੇ 40 ਪਯੀ ਏ

ਸੋਚਿਆ ਨੀ ਕ੍ਦੇ ਉੱਡੇ ਹੋਏ ਲੁਹਾਣ ਲ੍ਗੇ ਆ
ਬਸ ਬਸ ਨੀ ਕਰੀ ਦੀ ਪੇਗ ਪੌਣ ਲ੍ਗੇ ਆ
ਇਕ ਗਲ ਪੱਕੀ ਏ ਕਿ ਦੁਨਿਯਾ ਭਲੋਨੀ ਪੈਂਦੀ
ਅਸ਼ਿਕ ਨੂ ਸਚੇ ਦਿਲੋ ਚਾਹੁਣ ਲ੍ਗੇ ਆ
ਕ੍ਫਾ ਤੋਹ ਹਾਏ ਕਰਦੇ ਆ ਫੋਲ੍ਡ ਕਮੀਜ ਨੂ
ਅੱਖ ਚਡੇ ਜਿਹਦੀ ਫਿਰ ਛਡੀਏ ਨਾ ਚੀਜ ਨੂ
ਪ੍ਯੂਲਾ ਨਾਲ ਪਾਣੀ ਜਦੋ ਕਰਦੇ ਟੀਚਰ ਬਾਜ਼ੀ
ਫਿਰ ਜੱਟ ਸੁਹਰੇ ਤੋਡ਼ ਦਿੰਦੇ ਆ ਤਮੀਜ ਨੂ
ਓ ਅੜੀ ਉੱਤੇ ਆਯਾ ਨਈ ਫਸਾਏ ਸਿੰਗ ਨਈ
ਕਯੀਆ ਦੇ ਓ ਕ੍ਦੇ ਅਸੀ ਬਲ ਬਿਂਗ ਨਈ
ਬਡੀ ਸੋਹਣੀ ਲਾਇਫ ਦਿਤੀ ਸੁਕਰ ਆ ਰੱਬਾ ਤੇਰਾ
ਅਔਉਂਦਾ ਏ ਸਵਾਦ ਜਿਵੇ ਯਾਰ ਕਿੰਗ ਨਯੀ ਰੱਬਾ ਅਔਉਂਦਾ ਏ ਸਵਾਦ ਜਿਵੇ ਯਾਰ king ਨਈ
Log in or signup to leave a comment

NEXT ARTICLE