Butterfly

Jass Bajwa
Mixsingh

Butterfly ਲਗੇ
ਅਂਬਰਾ ਤੋਂ ਆਯੀ ਲਗੇ
Milky ਜਿਹਾ ਰੰਗ ਤੇਰਾ
ਮੈਨੂ cutiepie ਲਗੇ

ਨੀ ਤੂ ਲਖਾਂ ਵਿਚੋਂ ਇਕ ਮੁਟਿਆਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion

ਤੈਨੂ follow ਕਰੇ ਕੱਲੀ ਕੱਲੀ ਨਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion
ਤੈਨੂ follow ਕਰੇ ਕੱਲੀ ਕੱਲੀ ਨਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion

ਹਰ week ਕਰੇ ਨਵੀ look ਤੂ ɾaveal ਨੀ
ਕਈ ਤੈਥੋਂ ਕਰਦੀ ਆਂ jealous ਨੇ feel ਨੀ

ਹਰ week ਕਰੇ ਨਵੀ look ਤੂ ɾaveal ਨੀ
ਕਈ ਤੈਥੋਂ ਕਰਦੀ ਆਂ jealous ਨੀ
ਹੋ ਗਈਆਂ copy ਕਰ ਕਰ ਸਬ ਹਾਰ
ਗੱਲ ਬਣੇ ਨਾ ਕਿਸੇ ਤੋਂ ਪਰ ਯਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion
ਤੈਨੂ follow ਕਰੇ ਕੱਲੀ ਕੱਲੀ ਨਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion

ਦੁਨਿਯਾ ਦੇ ਜਿੰਨੇ ਨੇ brand [Bm]ਮਿਹਿੰਗੇ ਮਿਹਿੰਗੇ ਨੀ
ਤੇਰੇ ਕੋਲੋਂ ਸਾਰੇ ਹੀ suggestion [C7]ਨੇ ਲੈਂਦੇ ਨੀ
ਦੁਨਿਯਾ ਦੇ ਜਿੰਨੇ ਨੇ brand [Bm]ਮਿਹਿੰਗੇ ਮਿਹਿੰਗੇ ਨੀ
ਤੇਰੇ ਕੋਲੋਂ ਸਾਰੇ ਹੀ suggestion [C7]ਨੇ

ਹੋ ਤੇਰੇ ਕਰਕੇ ਨੇ ਚਲਦੇ ਬੇਜ਼ਾਰ
ਨੀ ਤੂ ਕੁੜੀਆਂ ਦੀ superstar
ਹਾਏ ਨੀ ਤੇਰਾ fashion [C7]ਕੁੜੀਆਂ ਦਾ passion
ਤੈਨੂ follow ਕਰੇ ਕੱਲੀ ਕੱਲੀ ਨਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion

Body ਸ਼ੋਡੀ lean ਰਖੇ ਕੁੜੀ ਤੂ ਹਸੀਨ ਨੀ
Nickname ਸੁਣੇਯਾ ਆਏ ਤੇਰਾ beauty queen ਨੀ
Body ਸ਼ੋਡੀ lean ਰੱਖੇ ਕੁੜੀ ਤੂ ਹਸੀਨ ਨੀ
Nickname ਸੁਣੇਯਾ ਆਏ ਤੇਰਾ beauty queen ਨੀ

ਹੋ ਗੱਲ ਜੱਸ ਦੇ ਤਾਂ ਹੋਯੀ ਬੱਸੋਂ ਬਾਹਰ
ਹੱਥ ਖੜੇ ਕਰ ਗਯਾ ਜੈਲਦਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion
ਤੈਨੂ follow ਕਰੇ ਕੱਲੀ ਕੱਲੀ ਨਾਰ
ਹਾਏ ਨੀ ਤੇਰਾ fashion [C7]ਕੁੜੀਆਂ ਦਾ passion

Yeah
Mix singh in the house
Đăng nhập hoặc đăng ký để bình luận

ĐỌC TIẾP