Naiyyo

ਤੇਰੇ ਨਾਲ ਮੈਂ ਬੇਹਿਕੇ Baby
ਗੱਲਾਂ ਸੀ ਕਿੱਤੀ ਜੋ
ਕਦੇ ਮੇਰਾ ਹੱਥ ਨੀ ਛੱਡਦੀ
ਫੜਿਆ ਇਕ ਵਾਰੀ ਤੋਂ
ਫਿਰ ਤੂ ਕ੍ਯੂਂ ਦੇ ਗਿਆ ਗੋਲੀ
ਵਾਦੇ ਤੂ ਤੋੜੇ ਕ੍ਯੂਂ
ਹੁਣ ਮੈਂ ਤੇਰੇ ਨਾਲ ਨਈ ਤੇ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ
ਨਈਓਂ

ਅਬ ਮੇਰੀ ਸੁਣ!
ਦਿਲ ਟੂਟਾ ਯਾ ਰੱਬ ਰੁੱਠਾ , ਏਕ ਬਾਤ
ਦਮ ਘੂਟਾ ਯਾ ਸਭ ਛੂਟਾ , ਏਕ ਬਾਤ
ਸਭ ਲੂਟਾ ਕੇ ਖੁਦ ਕੇ ਲੂਟਾ, ਏਕ ਬਾਤ
ਤੁਝੇ ਦੁਖਾ ਯਾ ਮੁਝੇ ਦੁਖਾ
ਏਕ ਬਾਤ ਨਹੀਂ ਏ
ਤੂ ਰੋਟੀ baby ਗੂਸਾਇ ਪੇ ਆਖੇਂ ਪੌਂਚੇ ਫੇਨੜੀ ਸੇ
ਗੂਗਲੇ ਕਰਕੇ ਭੇਜੇ ਤੂ message ਮੁਝੇ senty ਸੇ
Breakup ਹੋ ਗਿਆ ਅਬ ਕ੍ਯਾ ਕਰੂੰ ਪੁਛਹੇ ਤੂ ਸਹੇਲੀ ਸੇ
ਦੁਨਿਯਾ ਘਰ ਪੇ ਇਕੱਠੀ ਕਰਕੇ ਬੋਲੇ ਤੂ ਅਕੇਲੀ ਹੈ
ਝੂਠੀ ਸਹੀ ਹੈ ਜੈਸਾ ਭੀ ਹੈ ਸਹੀ ਹੈ
ਆਯੇਜ ਤੁਝੇ ਮਿਲੂਂਗਾ ਨਹੀਂ ਪਿਛਹੇ ਤੇਰੇ ਕਯੀ ਹੈਂ
ਸਹੀ ਹੈ, ਜੈਸਾ ਭੀ ਹੈ ਸਹੀ ਹੈ
ਦਿਖਣਾ ਜ਼ਰੂਰੀ ਚਾਹੇ ਦੁਖਤਾ ਭੀ ਨਹੀਂ ਹੈ

ਇੱਕੋ ਇਕ ਜਿਹਦੀ memory ਬਣੀ ਸੀ
ਕੁਝ ਵੀ ਨਹੀਂ ਭੂਲੀ ਆਂ
ਤੇਰੇ ਪਿੱਛੇ ਕਮਲੀ ਬਣੀ ਸੀ
ਹੁੰਨ ਤਕ ਤੇ ਰੂਲ ਗਾਯੀ ਆਂ
ਭਿੱਜ ਭਿੱਜ ਕੱਟੀ ਸੀ ਜਿਹੜੀ
ਅੱਸੀ ਪ੍ਯਾਰ ਚ ਬਰਸਾਤਾਂ
ਤੈਨੂ ਯਾਦ ਤਾਂ ਹੋਣੀ ਰਾਤਾਂ
ਤੈਨੂ Love u ਕਿਹਕੇ ਬੇਬੀ ਰਾਤੀ ਮੈਂ ਸੋਨੀ ਆਂ
ਹੁਣ ਮੈਨੂ ਨੀਂਦ ਨਹੀਂ ਔਂਦੀ ਕੱਲੀ ਬਹਿ ਰੋਨੀ ਆਂ
ਫਿਰ ਤੂ ਕ੍ਯੂਂ ਦੇ ਗਿਆ ਗੋਲੀ ਵਾਦੇ ਤੂ ਤੋੜੇ ਕ੍ਯੂਂ
ਹੁਣ ਮੈਂ ਤੇਰੇ ਨਾਲ ਨਹੀਂ ਤੇ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ

ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ ਨਈਓਂ ਨਈਓਂ
ਮੇਰੇ ਨਾਲ ਵੀ ਤੂ ਨਈਓਂ
ਨਈਓਂ ਨਈਓਂ
Log in or signup to leave a comment

NEXT ARTICLE