Teri Meri Ladayi

ਤੇਰੀ ਮੇਰੀ ਲੜਾਈ ਹੋਯੀ ਐ
ਤੇਰੀ ਮੇਰੀ ਲੜਾਈ ਹੋਯੀ ਐ
ਰੋਵੇ ਤੂ ਨਾਲੇ ਰੋਵਾਂ ਮੈਂ
ਜਾਣ ਮਰਨੇ ਤੇ ਆਯੀ ਹੋਯੀ ਐ
ਤੇਰੀ ਮੇਰੀ ਲੜਾਈ ਹੋਯੀ ਐ
ਤੇਰੀ ਮੇਰੀ ਲੜਾਈ ਹੋਯੀ ਐ

ਕਿਹਾ ਸੀ ਤੂ ਪਿਛਲੀ ਵਾਰ
ਅੱਜ ਤੋਂ ਨੀ ਲੜ ਦੇ ਯਾਰ
ਪਰ ਫੇਰ ਓਹੀ ਗੱਲਾਂ ਹੋ ਗਈਆਂ
ਏਨਾਂ ਗੱਲਾਂ ਨਾਲ ਘੱਟਦਾ ਏ ਪ੍ਯਾਰ
ਅੱਖ ਦੋਵਾਂ ਨੇ ਸੁਜਾਈ ਹੋਯੀ ਐ
ਰੋਵੇ ਤੂ ਨਾਲੇ ਰੋਵਾਂ ਮੈਂ
ਜਾਣ ਮਰਨੇ ਤੇ ਆਯੀ ਹੋਯੀ ਐ
ਤੇਰੀ ਮੇਰੀ ਲੜਾਈ ਹੋਯੀ ਐ
ਤੇਰੀ ਮੇਰੀ ਲੜਾਈ ਹੋਯੀ ਐ

ਗੱਲ ਦਿਲ ਤੇ ਨਾ ਲਾਯੀ ਸੋਹਣੇਯਾ
ਗੱਲ ਦਿਲ ਤੇ ਨਾ ਲਾਯੀ ਸੋਹਣੇਯਾ
ਵੇ ρhone ਅੱਪਾਂ ਦੋਵੇ ਤੋੜ ਲਏ
ਵੇ ρhone ਅੱਪਾਂ ਦੋਵੇ ਤੋੜ ਲਏ
ਦਿਲ ਟੁੱਟਣੋ ਬਚਾਯੀ ਸੋਹਣੇਯਾ
ਗੱਲ ਦਿਲ ਤੇ ਨਾ ਲਾਯੀ ਸੋਹਣੇਯਾ

ਲੜਦੇ ਓ ਆਪੇ ਆਪੇ ਰੋਣੇ ਓ
ਮੇਰਾ B.P high ਥੋਡਾ ਹੁੰਦਾ low
ਏਕ ਦੂਜੇ ਨਾਲ ਹੋ ਹਮੇਸ਼ਾ ਖੜ੍ਹਣਾ
ਅੱਜ ਤੋਂ ਨੀ ਅੱਪਾਂ ਕਦੇ ਲੜਨਾ
ਤੈਨੂ ਕਸਮ ਖਵਾਈ ਹੋਯੀ ਐ
ਰੋਵੇ ਤੂ ਨਾਲੇ ਰੋਵਾਂ ਮੈਂ
ਜਾਣ ਮਰਨੇ ਤੇ ਆਯੀ ਹੋਯੀ ਐ

ਗੱਲਾਂ ਦਿਲ ਦੀਆਂ ਸਾਫ ਕਰੀ
ਗੱਲਾਂ ਦਿਲ ਦੀਆਂ ਸਾਫ ਕਰੀ
ਵੇ ਤੂ ਵੀ ਪਿਹਲਾ sorry ਬੋਲ ਦੇ
ਵੇ ਤੂ ਵੀ ਪਿਹਲਾ sorry ਬੋਲ ਦੇ
ਨਾਲੇ ਮੈਨੂ ਚੰਨਾ ਮਾਫ ਕਰੀ
ਗੱਲਾਂ ਦਿਲ ਵਿਚੋਂ ਸਾਫ ਕਰੀ
Đăng nhập hoặc đăng ký để bình luận

ĐỌC TIẾP