Nagni

Hello, hello
ਨਸ਼ਾ ਪੱਤਾ ਤਾ ਹਰੇਕ ਕਰਦਾ,
ਪਰ ਜਦੋ ਬੰਦੇ ਦੀ ਘਰਵਾਲੀ ਨੂ ਪਤਾ ਲਗਦਾ,
ਪਤਾ ਤਾ ਉਦੋ ਲਗਦਾ ਕਿਵੇ ਵਿਚਾਰੇ ਇਕ ਅਮਲੀ ਦੀ,
ਘਰਵਾਲੀ ਦੁਖ ਸੁਣੌਂਦੀ,
ਤੇ ਓ ਕਿ-ਕਿ ਜਵਾਬ ਦਿੰਦਾ, ਲੇ ਬੀ ਸੁਣੋ ਫੇਰ...

ਮਰਜੇ ਵਿਚੋਲਾ ਖਸਮਾ ਨੂ ਖਾਣੀ ਦਾ,
ਵੇ ਜਿਨੇ ਅਮਲੀ ਦੇ ਲੜ ਲਾਤੀ,
ਮੈਂ ਤਾ ਕਦੇ ਹੱਡਾਂ ਨੂ ਨਾ ਲਯਾ alcohol,
ਤੈਨੂ ਐਵੇ ਕਿਨੇ ਲੂਤੀ ਲਾਤੀ,
ਜਿਹੜੀ ਚਾਹ ਦੇ ਨਾਲ ਖਾਵੇ ਨਿੱਤ ਤੜਕੇ
ਜਿਹੜੀ ਚਾਹ ਦੇ ਨਾਲ ਖਾਵੇ ਨਿੱਤ ਤੜਕੇ
ਨੀ ਹੱਡ ਦੁਖਦੇ ਦਵਾਈ ਹੁੰਦੀ ਆ,
ਤੇਰੇ ਬਟੂਏ ਨੂ ਵੇਖਣ ਖੋਲ ਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਲੇ ਓ... ਨਹੀ ਨਹੀ.
ਨਾ ਨਾ ਐਵੇ ਆ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾਂ ਪਾਯੀ ਹੁੰਦੀ ਆ,
ਤੇਰੇ ਬਟੂਏ ਨੂ ਵੇਖਣ ਖੋਲ ਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਨਾ ਨਾ ਐਵੇ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾ ਪਾਈ ਹੁੰਦੀ ਆ.

5911 ਜਿਨਾ ਬਿੱਲੋ ਤੇਰਾ ਖਰਚਾ ਨੀ,
ਕੱਲੇ ਮੇਰੀ ਹੀ ਗਣਾਇ ਜਾਣੀ ਆ,
ਕਦੋ ਬਨਵਾਟੇ ਮੈਂ ਸੂਟ ਝੂਠ ਦੇ ਵੇ,
ਵਾਰੀ ਵੇਲ ਹੀ ਹੰਡਾਈ ਜਾਂਦੀ ਆ,
ਤੈਨੂ ਗੇਹਨੇਯਾ ਦੇ ਨਾਲ ਬਿੱਲੋ ਰਖਾ ਮੈਂ ਸਜਾ ਕੇ,
ਲੇ ਵੇਖ ਹਾਂ, ਤਾਹੀਂ ਨੀ ਤੂਂਬਾ ਸਾਂਭਿਯਾ ਜਾਂਦਿਯਾ
ਤੈਨੂ ਗੇਹਨੇਯਾ ਦੇ ਨਾਲ ਬਿੱਲੋ ਰਖਾ ਮੈਂ ਸਜਾ ਕੇ,
ਵੇ ਤੂਮ ਪਿੱਤਲ ਦੀ ਪਾਯੀ ਹੁੰਦੀ ਆ,
ਤੇਰੇ ਬਟੂਏ ਨੂ ਵੇਖਣ ਖੋਲ ਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਨਾ ਨਾ ਐਵੇ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾ ਪਾਈ ਹੁੰਦੀ ਆ.
ਜਾ ਕੱਦ ਦਾ ਗਾਲ 'Vadda Grewal.

ਹਰ ਵਾਰੀ ਜਾਵਾ ਕੱਲੀ ਪੇਕੇਯਾ ਨੂ ਚੰਨਾਂ,
ਤੇਰੇ ਪਿੰਡ ਟੁਟੇ ਆ ਜਾ ਤੇਮਪੁ ਚੜਕੇ
ਤੁਵੀ ਕਿਹਦਾ ਫੇਰ ਸੁਖੀ ਸੰਧੀ ਜਾਂਦੀ ਏ ਨੀ,
ਜਾਵੇ ਹਰ ਵਾਰੀ ਮੇਰੇ ਨਾਲ ਲਡ਼ ਕੇ
ਵੀਰ ਕਰਦੇ ਨੇ ਸੇਵਾ ਤੇ ਤੂ ਗਾਲਾਂ ਕੱਡ ਦਾ,
ਪ੍ਰੋਨਾ ਆ ਗਯਾ ਧਰਮ ਨੂ
ਵੀਰ ਕਰਦੇ ਨੇ ਸੇਵਾ ਤੇ ਤੂ ਗਾਲਾਂ ਕੱਡ ਦਾ,
ਚੁੱਲੇ ਮੂੰਗੀ ਹੋਈ ਚਡਾਈ ਹੁੰਦੀ ਆ,
ਤੇਰੇ ਬਟੁਵੇ ਨੂ ਵੇਖਾ ਖੋਲਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਨਾ ਨਾ ਐਵੇ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾ ਪਯੀ ਹੁੰਦੀ ਆ.

ਸਟੋਪ ਤੇ ਪਤੀਲਿ ਹੁਣ ਲਗਦਾ ਏ ਦਿਲਾ ਮੈਨੂ,
ਪੇਨੀ ਆ ਮੋਟੋਰ ਤੇ ਧਰ੍ਨਿ,
ਬਿੱਲ ਜਹਾਂਗੀਰ ਹੋਣਾ ਚੌਹੁੰਦਾ ਮੈਥੋ ਅੱਡ,
ਕੱਲੇ ਰਿਹਨਾ ਤੈਨੂ ਕਿਸੇ ਗਲ ਦੀ ਡਰ ਨਈ,
Jass Pedhni ਵੀ ਉਂਗਲ ਤੇ ਛਡ ਲੜਦੀ,
Jass Pedhni ਵੀ ਉਂਗਲ ਤੇ ਛਡ ਲੜਦੀ,
ਵੇ ਓ ਤਾ ਪ੍ਯਾਰ ਦੀ ਲੜਾਈ ਹੁੰਦੀ ਆ,
ਤੇਰੇ ਬਟੂਏ ਨੂ ਵੇਖਣ ਖੋਲ ਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਨਾ ਨਾ ਐਵੇ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾ
ਜਾ ਕੱਦ ਦਾ ਗਾਲ... 'Vadda Grewal.'
ਤੇਰੇ ਬਟੂਏ ਨੂ ਵੇਖਣ ਖੋਲ ਕੇ,
ਵਿਚ ਨਾਗਣੀ ਲੂਕਾਈ ਹੁੰਦੀ ਆ,
ਨਾ ਨਾ ਐਵੇ ਕਾਹਤੋਂ ਝੂਠ ਬੋਲਦੀ,
ਤੇਰੀ ਫੋਟੋ ਵੀ ਤਾ ਪਯੀ ਹੁੰਦੀ ਆ.
Log in or signup to leave a comment

NEXT ARTICLE