ਲੈ ਭਾਈ ਰੋਟੀ ਖਾਵਾਂਗੇ ਬਾਅਦ ਚੋਂ
ਪਹਿਲਾਂ ਰੋਟੀ ਪੀਵਾਂਗੇ
ਫੇਰ ਹੀ ਨੱਚਿਆਂ ਜਾਉ DJ ਤੇ
ਲੈ ਭਾਈ ਲਾ ਕੋਈ ਰਕਾਟ ਵੱਡਾ ਗਰੇਵਾਲ
ਪਹਿਲੇ ਦੋ ਤਾਂ ਸੀ ਗੱਲਾਂ ਵਿਚ ਲਾ ਲਏ
ਫੇਰ ਤਿੰਨ ਚਾਰ ਐਵੇਂ ਹੀ ਚੜਾ ਲਏ
ਪਹਿਲੇ ਦੋ ਤਾਂ ਸੀ ਗੱਲਾਂ ਵਿਚ ਲਾ ਲਏ
ਫੇਰ ਤਿੰਨ ਚਾਰ ਐਵੇਂ ਹੀ ਚੜਾ ਲਏ
ਦਾਰੂ ਜ਼ਿਆਦੇ ਤੇ ਪਾਣੀ ਸੀ ਥੋੜਾ
ਸਟੀਲ ਦਾ ਗਲਾਸ ਚੱਕਮਾਂ
ਝੂਟਾ ਦੇਸੀ ਨੇ ਹਾਂ , ਦੇਸੀ ਨੇ ਹਾਂ
ਦੇਸੀ ਨੇ ਕਰੰਟ ਵਾਂਗੂੰ ਮਾਰਿਆ
ਨੀ ਪੈਗ ਤਾਂ ਸੀ ਚੌਥਾ ਪੰਜਵਾਂ
ਦੇਸੀ ਨੇ ਕਰੰਟ ਵਾਂਗੂੰ ਮਾਰਿਆ
ਨੀ ਪੈਗ ਤਾਂ ਸੀ ਚੌਥਾ ਪੰਜਵਾਂ
ਓ ਪਰਾ ਨਚ ਵਿਚ ਵੁਚ ਨੀ ਵੱਜਣ ਕਿਸੇ ਨੇ ਭੇ ਪੈਰ ਮੀਦੀ ਜਾਂਦਾ ਸਾਲਾਂ
ਪੜ੍ਹੇ ਲਿਖੇ ਨੇ ਡਰਾ ਤੇ ਜੱਟ ਆਪਣੇ
ਦਾਰੂ ਸਿਹਤ ਲਈ ਹੁੰਦੀ ਆ ਖ਼ਰਾਬ ਜੀ
40 ਸਾਲ ਹੋ ਗਏ ਪੀਵੇ ਬਿਨਾਂ ਨਾਗੇ ਤੋਂ
ਬੜੀ ਚੰਗੀ ਮੇਰੇ ਦਾਦੇ ਦੀ ਸ਼ਰਾਬ ਜੀ
40 ਸਾਲ ਹੋ ਗਏ ਪੀਵੇ ਬਿਨਾਂ ਨਾਗੇ ਤੋਂ
ਬੜੀ ਚੰਗੀ ਮੇਰੇ ਦਾਦੇ ਦੀ ਸ਼ਰਾਬ ਜੀ
ਪਿਆ ਅੱਜ ਵੀ Snoop Dogg ਵਰਗਾ
Yeah ਆਹ
ਪਿਆ ਅੱਜ ਵੀ Snoop Dogg ਵਰਗਾ
ਜਵਾਬ ਦਿੱਤਾ ਕਹਿ ਗਡਵਾ
ਝੂਟਾ ਦੇਸੀ ਨੇ ਹਾਂ , ਦੇਸੀ ਨੇ ਹਾਂ
ਦੇਸੀ ਨੇ ਕਰੰਟ ਵਾਂਗੂੰ ਮਾਰਿਆ
ਨੀ ਪੈਗ ਤਾਂ ਸੀ ਚੌਥਾ ਪੰਜਵਾਂ
ਦੇਸੀ ਨੇ ਕਰੰਟ ਵਾਂਗੂੰ ਮਾਰਿਆ
ਨੀ ਪੈਗ ਤਾਂ ਸੀ ਚੌਥਾ ਪੰਜਵਾਂ
ਜੱਗੀ ਗੋਪੀ ਬਿੱਲਾ ਕੈਮ ਹੋਏ ਫਿਰਦੇ
ਬੰਨੀ ਬੈਠੇ ਸੀ ਗੇ ਸ਼ਾਮ ਵਾਲਾ ਜਾਲ ਜੀ
ਸ਼ਿੰਦਾ ਮੈਬਰ ਲੈ ਆਇਆ ਜਿਹੜੀ UK ਤੋਂ
ਦਾਰੂ ਚੱਕੀ ਫਿਰੇ ਵੱਡਾ ਗਰੇਵਾਲ ਜੀ
ਸ਼ਿੰਦਾ ਮੈਬਰ ਲੈ ਆਇਆ ਜਿਹੜੀ UK ਤੋਂ
ਦਾਰੂ ਚੱਕੀ ਫਿਰੇ ਵੱਡਾ ਗਰੇਵਾਲ ਜੀ
ਡਰ ਲੱਗਦਾ ਐ ਬਾਪੂ ਦੇ ਕੱਟਾਪੇ ਤੋਂ
ਹਾਏ ਓਏ ਬਾਪੂ ਮਾਰੀ ਨਾ
ਡਰ ਲੱਗਦਾ ਐ ਬਾਪੂ ਦੇ ਕੱਟਾਪੇ ਤੋਂ
ਲਫ਼ੇੜਾ ਮਾਰੇ ਹੱਥ ਛੱਡਮਾ
ਝੂਟਾ ਦੇਸੀ ਨੇ ਹਾਂ , ਦੇਸੀ ਨੇ ਹਾਂ
ਦੇਸੀ ਨੇ ਕਰੰਟ ਵਾਂਗੂੰ ਮਾਰਿਆ
ਨੀ ਪੈਗ ਤਾਂ ਸੀ ਚੌਥਾ ਪੰਜਵਾਂ
ਵੱਡਾ ਗਰੇਵਾਲ ਹੋਏ ਗਏ ਆਵਦੇ ਘਰੇ ਹੋਏ ਗਏ ਵੱਡਾ ਵੱਡਾ ਗਰੇਵਾਲ
Đăng nhập hoặc đăng ký để bình luận
Đăng nhập
Đăng ký