Munde Patt Te

ਹੋ ਤੇਰੇ ਨਖਰੇ heavy ਬਾਹਲੇ
ਚਿੱਟੀ ਕਾਰ ਤੇ ਸ਼ੀਸ਼ੇ ਕਾਲੇ
ਓ ਸਾਡੇ time table ਉਲਝਾਲੇ
ਨੀ ਤੂੰ ਗੰਢਕ ਜਿੰਨੀ ਨੇ
ਮੁੰਡੇ ਪੱਟ ਤੇ ਟਰੱਕਾਂ ਵਾਲੇ
ਤੇਰੀ 2 Seater Minnie ਨੇ
ਓ ਮੁੰਡੇ ਪੱਟ ਤੇ ਟਰੱਕਾਂ ਵਾਲੇ
ਤੇਰੀ 2 Seater Minnie ਨੇ

ਭੋਰਾ ਦਿਲ ਤੋਂ ਨਾਂ ਏਹ ਖੋਟੇ
ਸ਼ਾਮੀ ਲਾਕੇ 3-4 ਮੋਟੇ
ਭੋਰਾ ਦਿਲ ਤੋਂ ਨਾਂ ਏਹ ਖੋਟੇ
ਸ਼ਾਮੀ ਲਾਕੇ 3-4 ਮੋਟੇ
ਨੀ ਫੇਰ ਕੌਣ ਪਤੰਦਰ ਰੋਕੇ
ਟੱਲਦੇ ਪਾਉਣੋਂ ਗੇਮਾਂ ਨਾਂ
ਨੀ ਫੇਰ ਜੱਟ ਮਾਲਵੇ ਵਾਲੇ
ਬੋਲਣ English ਮੇਮਾਂ ਨਾਲ
ਓ ਨੀ ਫੇਰ ਜੱਟ ਦੋਵੈਬੇ ਵਾਲੇ
ਬੋਲਣ English ਮੇਮਾਂ ਨਾਲ

ਓ ਪਿੰਡੋ ਆਏ ਕਰਨ ਕਮਾਈਆਂ
ਨਾਂ ਅਸੀ bad habit ਆ ਲਈਆਂ
ਓ ਪਿੰਡੋ ਆਏ ਕਰਨ ਕਮਾਈਆਂ
ਨਾਂ ਅਸੀ bad habit ਆ ਲਾਈਆਂ
ਰੋਡਾ ਤੇ 7-7 ਗੱਡੀਆਂ ਪਾਈਆਂ
ਲਾਉਣ ਕਾਲਜੇ ਲਾਂਬੂ ਨੀ
ਓ Peter Belt ਮਾਰਦੇ ਬੜਕਾਂ
ਜੱਟ ਸ਼ਰਾਬੀ ਵਾਂਗੂੰ ਨੀ
ਓ Peter Belt ਮਾਰਦੇ ਬੜਕਾਂ
ਜੱਟ ਸ਼ਰਾਬੀ ਵਾਂਗੂੰ ਨੀ

ਨਾਂ ਇੱਥੇ ਸਾਡੇ ਚਾਚੇ ਤਾਏ
ਨੀ ਅਸੀ ਬੱਲੀਏ student ਆਏ
ਨਾਂ ਇੱਥੇ ਸਾਡੇ ਚਾਚੇ ਤਾਏ
ਨੀ ਅਸੀ ਬੱਲੀਏ student ਆਏ
ਨੀ ਕੱਲ ਨਵੀਂ Chrysler ਲਿਆਏ
ਗੱਬਰੂ ਕੋਕੇ ਜੜਦੇ ਆ
ਓ ਸਾਲੀ ਇਕ ਸਮਝ ਨਾਂ ਆਉਂਦੀ
ਲੋਕੀ ਕਾਹਤੋਂ ਸੜਦੇ ਆ
ਓ ਸਾਲੀ ਇਕ ਸਮਝ ਨਾਂ ਆਉਂਦੀ
ਲੋਕੀ ਕਾਹਤੋਂ ਸੜਦੇ ਆ

ਓ ਭਾਵੇ ਕਿੰਨਾ ਪੈਜੇ ਮਹਿੰਗਾ
ਲੈ ਦੂ ਤੇਰਾ Favourite ਲਹਿੰਗਾ
ਓ ਡਾਲਰ ਆਲੀ ਗੱਲ ਆ ਜੱਟ
ਜਾਨ ਵਾਰ ਦੁ ਤੇਰੇ ਤੋਂ
ਓ ਤੈਂਨੂੰ ਪ੍ਰੀਤ ਜੱਜ ਸੱਚ ਕਹਿੰਦਾ
ਅੱਖਾਂ ਤੇਰੀਆਂ ਚੋਰਨੀਆਂ
ਐਤਕੀਂ weekend ਤੇ ਲੈਜੂ
ਤੈਨੂੰ California
ਐਤਕੀਂ Weekend ਤੇ ਲੈਜੂ
ਤੈਨੂੰ California
Log in or signup to leave a comment

NEXT ARTICLE