Desi Crew Desi Crew
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਹੋ ਮੁੰਡਿਆਂ ਚ ਕਾਕਾ ਜੀ ਅਲਗ ਦਿਸਦਾ
ਕੁੜੀਆਂ ਦੇ ਵਿਚੋ ਤੂ ਵੀ ਫਿਰੇ ਨਿਖਰੀ lets's go
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਹੋ landlord ਜੱਟ show off ਤੋਂ ਪਰੇ
ਖੇਤੀ ਬਾੜੀ ਕਿੱਤਾ ਮੁੰਡਾ ਸ਼ੌਕ ਨਾ ਕਰੇ
ਹੋ landlord ਜੱਟ show off ਤੋਂ ਪਰੇ
ਖੇਤੀ ਬਾੜੀ ਕਿੱਤਾ ਮੁੰਡਾ ਸ਼ੌਕ ਨਾ ਕਰੇ
ਹੋ Circle ਵਿਚ ਬੰਦੇ ਖੜੇ ਤੋਂ ਖੜੇ
ਹੋ Circle ਵਿਚ ਬੰਦੇ ਖੜੇ ਤੋਂ ਖੜੇ
ਸਾਨੂੰ ਕਿੱਥੇ ਪੁਗਦੀ ਆਏ pool party
ਮੋਟਰ ਤੇ ਮਿਹਫਿਲਾ ਸਜਾਈਏ weekly
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
Lets's go ਪੌਂਦੀ ਕਿਕਲੀ, ਪੌਂਦੀ ਕਿਕਲੀ, ਪੌਂਦੀ ਕਿਕਲੀ
ਹੋ ਕਿੰਨੂ ਜਿੱਦੀ ਅੱਖ ਮਾਰਦੀ ਆ ਦੱਬਕੇ
Female ਗੁੱਸਾ ਤਿਲੇਦਾਰ ਚੱਮਕੇ
ਹੋ ਕਿੰਨੂ ਜਿੱਦੀ ਅੱਖ ਮਾਰਦੀ ਆ ਦੱਬਕੇ
Female ਗੁੱਸਾ ਤਿਲੇਦਾਰ ਚੱਮਕੇ
ਗਰਾ ਰਾ ਤੇਰਾ Range Rover ਚੋ ਲਮਕੇ
ਗਰਾ ਰਾ ਤੇਰਾ Range Rover ਚੋ ਲਮਕੇ
Fragrance ਛਡੇ ਗੋਰਾ ਰੰਗ ਜੱਟੀਏ
ਕਦੇ perfume ਨਾ ਕੋਈ ਲਾਕੇ ਨਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਹੋ ਇਕ ਨਾਲ ਲਾਕੇ ਬੌਹੁਤੀਆਂ ਨਾ ਪੱਟੀਏ
Secondary smoke ਤੋਂ ਵੀ ਪਾਸਾ ਵਟੀਏ
ਹੋ ਇਕ ਨਾਲ ਲਾਕੇ ਬੌਹੁਤੀਆਂ ਨਾ ਪੱਟੀਏ
Secondary smoke ਤੋਂ ਵੀ ਪਾਸਾ ਵਟੀਏ
ਹੋ ਕੁੜੀਆਂ ਦੀ ɾole model ਤੂ ਜੱਟੀਏ
ਹੋ ਕੁੜੀਆਂ ਦੀ ɾole model ਤੂ ਜੱਟੀਏ
ਹੋ batth ਵਾਲਾ ਬੱਠ ਗਾਨੇ ਯਾ ਚ ਬੋਲਦਾ
ਜਿਹਦੇ ਉੱਤੇ ਡੁਲੀ ਸਤਰੰਗੀ ਤਿਤਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਰੋਹਬ ਮਰਦਾ ਆਏ ਥਾਪੀਆਂ
ਸਾਦਗੀ ਰਕਨੇ ਤੇਰੀ ਪੌਂਦੀ ਕਿਕਲੀ
ਗੱਬਰੂ ਦਾ ਮਰਦਾ ਆਏ ਥਾਪੀਆਂ, ਸਾਦਗੀ ਪੌਂਦੀ ਕਿਕਲੀ
Đăng nhập hoặc đăng ký để bình luận
Đăng nhập
Đăng ký