Dil Jatt Te

Choice well vibe
Jassa Jatt
ਅੱਖਾਂ ਨੇ drug ਈ ਪਰ ਲੈਂਦਾ ਨਾ drug ਨੀ
ਰੱਖਦਾ ਆ ਸ਼ੌਂਕ ਕਾਕਾ ਜੱਗ ਤੋਂ ਅਲੱਗ ਨੀ
ਅੱਖਾਂ ਨੇ drug ਈ ਪਰ ਲੈਂਦਾ ਨਾ drug ਨੀ
ਰੱਖਦਾ ਆ ਸ਼ੌਂਕ ਕਾਕਾ ਜੱਗ ਤੋਂ ਅਲੱਗ ਨੀ
ਓ ਦਾੜੀ ਹਲਕੀ ਜਿਹੀ ਮੁੱਛ ਖੜੀ ਰੱਖਦਾ
ਪਾਇਆ ਸ਼ੌਂਕ ਨਾਲ ਮੋਰ ਪੱਟ ਤੇ
ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ
ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ
ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ

ਪਾਉਂਦੀ ਆ designer ਦੇ suit ਜੱਟੀ ਵੇ
California ਦਾ fruit ਜੱਟੀ ਵੇ
ਪਾਉਂਦੀ ਆ designer ਦੇ suit ਜੱਟੀ ਵੇ
California ਦਾ fruit ਜੱਟੀ ਵੇ
ਜੀਹਨੂੰ ਨੀਲੀ ਅੱਖ ਨਾਲ ਕੇਰਾ ਘੂਰ ਦਾ
ਓਹੋ ਮੁੜਕੇ ਕਦੇ ਨੀ ਝਾਤੀ ਮਾਰਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ

ਹੋ birmingham ਤੋਂ ਲੈਕੇ bombay ਤੱਕ ਨੀ
ਗੱਲ ਮਿੱਤਰਾਂ ਦੀ ਟੌਹਰ ਦੀ ਆ ਚੱਲਦੀ
ਬੰਦੇ ਮੁੱਢ ਤੋਂ ਏ mood de ਰੰਗੀਨ ਆ
ਬਹੁਤੀ ਕਰਦੇ ਨਾ care ਕਿਸੇ ਗੱਲ ਦੀ
Hugo boss ਪਾਕੇ ਘਰੋਂ ਜਦੋਂ ਨਿਕਲਾ
ਘੈਂਟ ਸ਼ੌਂਕਣਾ ਦੇ ਦਿਲ ਘੱਟ ਦੇ
ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ
ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ

Curiosity ਆ ਰਹਿੰਦੀ ਮੁਟਿਆਰ ਨੂੰ
ਦੇਖੋ ਅਗਲੇ tɾend ਕਿਹੜੇ ਤੋਰ ਦੀ
White ਪੈਰਾਂ ਵਿਚ white white ਝਾਂਜਰਾਂ
ਜੱਟੀ ਅੱਡੀ ਨਾਲ ਪਤਾਸੇ ਫਿਰੇ ਭੋਰਦੀ
ਇਕ ਵਾਰੀ ਪਾਕੇ ਮੁੜਕੇ ਓ ਪਾਇਆ ਨਾ
ਸੂਟ ਹੋਵੇ ਭਾਵੇ 70 ਹਜ਼ਾਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ
ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ

ਓ ਜੀਹਦੀ ਅੱਖ ਵਿਚ ਅੱਖ ਕੇਰਾ ਪਾ ਲਵੇ
ਨਸ਼ਾ ਕਰ ਜਾਂਦਾ ਗੱਬਰੂ ਨੀ ਫੀਮ ਦਾ
ਜ਼ਿਲਾ ਲੁਧਿਆਣਾ ਚੰਡੀਗੜ੍ਹ ɾoad ਤੇ
ਹੀਰਾਂ ਪਿੰਡ ਪੈਂਦਾ ਸੁਣਿਆ ਸ਼ੌਕੀਨ ਦਾ
ਹੁੰਦੇ ਚਰਚੇ ਐਵੇਂ ਨੀ ਜੱਸੇ ਜੱਟ ਦੇ
ਲੱਗੇ ਫੱਟਿਆ ਚੋਂ ਕਿੱਲ ਪੱਟ ਤੇ
ਓ ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ
ਓ ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ

ਹੋ Check ਮੁੰਡਿਆਂ ਤੂੰ background ਕਰਲੀ
Royal family ਤੋਂ ਕਰਦੀ belong [Am]ਵੇ
ਗੱਲ to [C7]the point ਜੱਟੀ ਕਰਦੀ
ਕਦੇ ਕਰਦੀ ਨਾ ਬਹੁਤੀ ਜ਼ਿਆਦਾ long [Am]ਵੇ
ਸੋਹੋ ɾoad ਤੋਂ ਭੁਲੇਖੇ ਨਾਲ ਜੇ ਲੰਘ ਜੇ
ਟੋਲਾਂ ਪਿੱਛੇ ਆਉਂਦਾ ਸਵਾ 100 ਕਾਰ ਦਾ

ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ

ਓ ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ

ਵੇ ਲੈਜੂ ਪਹਿਲੀ ਤੱਕਣੀ ਚ ਕੋਈ ਲੁੱਟ ਕੇ
ਐਨਾ ਸਸਤਾ ਨੀ ਦਿਲ ਮੁਟਿਆਰ ਦਾ

ਓ ਬਹੁਤਾ ਵੇਖ ਨਾ ਨੀ ਲੰਮੀ ਗੁੱਤ ਵਾਲੀਏ
ਨਹੀ ਤਾਂ ਆਜੂ ਤੇਰਾ ਦਿਲ ਜੱਟ ਤੇ
Đăng nhập hoặc đăng ký để bình luận

ĐỌC TIẾP