One By One

ਓ ਤੈਨੂੰ ਚੁਣਿਆਂ guess ਮਾਰ ਲੈ
ਮਾੜੀ ਤਾਂ ਨਈ choice ਕੁੜੇ
ਦਬਕੇ ਮਾਰਦੀ ਫਿਰੇ road ਤੇ
ਕਾਲੀ Cadillac ਕੁੜੇ
ਹੋ ਖੂਨ ਚ ਪੂਰੀ heating ਜੱਟ ਦੇ
Mind ਦੇ ਵਿਚ ਨਾ cheating ਜੱਟ ਦੇ
ਇਕ ਕੋਕਾ ਕਢਵਾ ਦੂ ਨੱਕ ਨੂੰ
ਬਾਕੀ ਕੋਕੇ ਜੜ ਦੂਗਾ

ਹੋ One By One ਤੂੰ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ
ਹੋ ਜੱਟੀਏ ਖੁੱਲ ਕੇ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ

ਜੇ ਸ਼ੌਕਣ ਤੂੰ ਸੂਟਾ ਦੀ ਐ
ਚੱਲ ਚੱਲੀਏ ਪਟਿਆਲੇ ਨੀ
ਦਬਦੇ ਦੱਸ ਨੇ ਕਿੱਥੇ ਬੱਲੀਏ
ਜੱਟ ਮੁਰੱਬਿਆ ਵਾਲੇ ਨੀ
ਹੋ ਦਬਦੇ ਦੱਸ ਨੇ ਕਿੱਥੇ ਬੱਲੀਏ
ਜੱਟ ਮੁਰੱਬਿਆ ਵਾਲੇ ਨੀ
ਓ ਤੇਰੀ ਹਾਂ ਵਿਚ ਹਾਂ ਐ ਜੱਟ ਦੀ
ਜਿੱਥੇ ਕਹੇਂਗੀ ਖੜ ਜਾਊਂਗਾ

ਹੋ One By One ਤੂੰ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ
ਹੋ ਜੱਟੀਏ ਖੁੱਲ ਕੇ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ

ਹੋ ਸੁਣਿਆ ਮੈਂ London [C7]ਤੋਂ ਆਉਂਦੇ
ਘੁੰਗਰੂ ਤੇਰੀ ਜੁੱਤੀ ਦੇ
ਉੱਚੀਆਂ ਅੱਡੀਆਂ ਵਾਲੇ model
ਫੇਲ ਕਰੇਂਗੀ Gucci ਦੇ
ਉੱਚੀਆਂ ਅੱਡੀਆਂ ਵਾਲੇ model
ਫੇਲ ਕਰੇਂਗੀ Gucci ਦੇ
ਹੋ worry ਕਰੀ ਨਾ ਸਾਡੇ ਹੁੰਦਿਆਂ
ਮੀਂਹ ਪੌਂਡਾ ਦਾ ਵਰ ਜੂਗਾ

ਹੋ One By One ਤੂੰ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ
ਹੋ ਜੱਟੀਏ ਖੁੱਲ ਕੇ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ

ਓ ਰੌਲੇ ਪਾਉਂਦਾ ਨਾਂ ਕਪਤਾਨ ਦਾ
Top top ਦਿਆਂ ਸ਼ਹਿਰਾ ਚ
ਜਿੱਦਾਂ ਛਣ ਛਣ ਕਰਦੀ ਬੱਲੀਏ
ਝਾਂਜਰ ਤੇਰਿਆ ਪੈਰਾਂ ਚ
ਜਿੱਦਾਂ ਛਣ ਛਣ ਕਰਦੀ ਬੱਲੀਏ
ਝਾਂਜਰ ਤੇਰਿਆ ਪੈਰਾਂ ਚ
ਹੋ ਤੇਰੇ ਦਿਲ ਦੀ ਗੱਲ ਕਮਲੀਏ
ਅੱਖਾਂ ਵਿੱਚੋ ਪੜ ਜਾਊਗਾ

ਹੋ One By One ਤੂੰ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ
ਹੋ ਜੱਟੀਏ ਖੁੱਲ ਕੇ ਦੱਸ demand [Bm]
ਚੋਬਰ ਪੂਰੀਆਂ ਕਰ ਦੂਗਾ
Đăng nhập hoặc đăng ký để bình luận

ĐỌC TIẾP