Munda India Ton


Sycostyle


ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਹੋ ਗੱਲ ਸੁਣ mexico ਦੀਏ ਗੋਰੀਏ
ਕਰੇ mind ਨਾ ਤਾਂ ਅੱਗੇ ਗੱਲ ਤੋਰੀਏ
ਸਾਂਭ ਦੇਆ ਗੋਰੇ ਜਿਵੇਂ car-ਆਂ ਬਲੀਏ
ਨੀ ਰਖੁੰ ਸਾਂਭ ਕੇ ਗੰਨੇ ਦਿਏ ਭੋਰੀਏ
ਹੋ ਗੱਲ ਸੁਣ mexico ਦੀਏ ਗੋਰੀਏ
ਕਰੇ mind ਨਾ ਤਾਂ ਅੱਗੇ ਗੱਲ ਤੋਰੀਏ
ਸਾਂਭ ਦੇਆ ਗੋਰੇ ਜਿਵੇਂ car-ਆਂ ਬਲੀਏ
ਨੀ ਰਖੁੰ ਸਾਂਭ ਕੇ ਗੰਨੇ ਦਿਏ ਭੋਰੀਏ
ਏਨਾ ਕਰਨਾ ਕਿ cash ਜੱਟ ਨੇ
ਜੇਨਾ ਤੇਰੇ ਤੇ ਉੜਾਆ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ (Yo!)

ਹੁਸਨਾਂ ਦੀ ਥੋੜੀ ਜੀ ਨੁਮਾਇਸ਼ ਤਾਂ ਕਰੋ
ਕਿਹੜੀ ਥੋੜੀ ਮੰਗ ਫਰਮੈਸ਼ ਤਾਂ ਕਰੋ
ਰਹਿੰਦੇ ਕਾਤੋਂ ਡਰਦੇ ਓਹ worry ਕਾਤੋਂ ਕਰਦੇ ਓਹ
ਜੱਟ ਨੇ ਕਰੋਨੀ ਤੁਸੀ ਐਸ਼ ਤਾਂ ਕਰੋ
ਹੁਸਨਾਂ ਦੀ ਥੋੜੀ ਜੀ ਨੁਮਾਇਸ਼ ਤਾਂ ਕਰੋ
ਕਿਹੜੀ ਥੋੜੀ ਮੰਗ ਫਰਮੈਸ਼ ਤਾਂ ਕਰੋ
ਰਹਿੰਦੇ ਕਾਤੋਂ ਡਰਦੇ ਓ worry ਕਾਤੋਂ ਕਰਦੇ ਓ
ਜੱਟ ਨੇ ਕਰੋਨੀ ਤੁਸੀ ਐਸ਼ ਤਾਂ ਕਰੋ
ਥੋੜਾ ਜਚਣਾ ਐ ਗੋਰੇ ਰੰਗ ਤੇ ਸੂਟ ਜੱਟ ਨੇ ਦਵਾਯਾ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ (Yo!)
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ

ਚੀਜ ਜੋ ਪਸੰਦ ਹੱਥੋਂ ਜਾਨ ਨੀ ਦਿੰਦਾ
ਗੀਤ ਤੇ ਸਲਾਹਾਂ ਮੁੰਡਾ ਦਾਨ ਨੀ ਦਿੰਦਾ
ਸੋਚਣ ਦਾ ਟੈਮ ਮਿਲੂ ਗੱਡੀ ਵਿਚ vine ਮਿਲੂ
ਦੁੱਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ
ਚੀਜ ਜੀ ਪਸੰਦ ਹੱਥੋਂ ਜਾਨ ਨੀ ਦਿੰਦਾ
ਗੀਤ ਤੇ ਸਲਾਹਾਂ ਮੁੰਡਾ ਦਾਂ ਨੀ ਦਿੰਦਾ
ਸੋਚਣ ਦਾ ਟੈਮ ਮਿਲੂ ਗੱਡੀ ਵਿਚ vine ਮਿਲੂ
ਦੁੱਜਾ ਮੌਕਾ ਭੈਣੀ ਆਲਾ ਖਾਨ ਨੀ ਦਿੰਦਾ
ਜੋ ਵੀ ਕਾਹਾਂਗੇ ਮਿਲੁਗਾ ਜੱਟੀਏ
ਕੱਲਾ ਗਾਨਾ ਨੀ ਸੁਣਾਯਾ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਹੋ ਮੁੰਡਾ India ਤੋਂ ਆਯਾ ਨੀ
ਖੁੱਲਾ dollar ਕਮਾਯਾ ਨੀ
ਮੁੰਡਾ India ਤੋਂ ਆਯਾ ਨੀ
Đăng nhập hoặc đăng ký để bình luận

ĐỌC TIẾP