Don't Care

ਮੂੰਹ ਤੇ ਵੀਰਾ ਵੀਰਾ ਸਾਲੀ ਦਿਲਾ ਵਿਚ ਖੋਟ
ਬੰਦਾ ਕੱਲਾ ਕੱਲਾ ਕਿੱਤਾ ਮੈਂ brain ਵਿਚ note
ਬੇਬੇ ਬਾਪੂ ਤੇਜੀ ਮੇਰਾ ਯਾਰ ਜਿਗਰੀ
ਬੰਦੇ 3 ਹੀ ਆਂ ਜਿਹੜੇ ਦਿਲੋਂ ਕਰਦੇ support
ਚੜਦੇ ਨੂ ਹੱਥ ਦੇ ਨਾ ਡਿੱਗਦੇ ਨੂ ਧੱਕਾ
ਓ ਤਾਂ ਦੁਨੀਆ ਦਾ ਕਾਕਾ ਦਸਤੂਰ ਹੁੰਦਾ ਏ
ਹੌਲੀ ਹੌਲੀ ਬੰਦਾ ਮਸ਼ਹੂਰ ਹੁੰਦਾ ਏ

ਮਿਹਨਤਾਂ ਨਾਲ ਮਾੜਾ time ਦੂਰ ਹੁੰਦਾ ਏ
Care ਨੀ ਕਰੀਦੀ Carry on [C7] ਰਖਣਾ
ਲੋਕਾਂ ਨੇ ਤਾਂ ਮੱਚਣਾ ਜ਼ਰੂਰ ਹੁੰਦਾ
Hater'ਆ ਨੇ ਮੱਚਣਾ ਜ਼ਰੂਰ ਹੁੰਦਾ
Hater'ਆ ਨੇ ਮੱਚਣਾ ਜ਼ਰੂਰ ਹੁੰਦਾ

ਹੋ ਗੂਡੀ ਕਯੋਂ ਚੜੀ ਏ ਕਾਲ ਸੀ ਬੜੀ ਏ
ਪੈਦਲ ਸੀ ਕਦੇ ਅੱਜ Porsche ਖੜੀ ਏ
ਸੱਚ ਜਾਣੀ ਵੀਰੇ change ਹੋ ਗਿਆ ਜ਼ਮਾਨਾ
ਅੱਪਾ ਕਿੰਨੇ ਕਹਾ ਚੰਗੇ ਗੱਲ ਜੇਬ ਤੇ ਖਾਡ਼ੀ ਏ

ਬੜੇ ਮਿਲ ਜਾਣੇ ਯਾਰਾ ਚੰਗੇ ਟਾਇਮ ਚ
ਜਿਹੜੇ ਆਖਦੇ ਨੇ ਵੀਰੇ ਤੂੰ ਆ ਜਾਂ ਆਪਣੀ
ਕਿਸੀ ਦੇ ਭਰੋਸੇ ਕਦੇ ਮਾਰੀ ਨਾ ਉਡਾਰੀ
ਦਮ ਆਪਣੇ ਤੇ ਬਣਦੀ ਪਹਿਚਾਣ ਆਪਣ
ਬੜੇ ਮਿਲ ਜਾਣੇ ਯਾਰਾ ਚੰਗੇ ਟਾਇਮ ਚ
ਜਿਹੜੇ ਆਖਦੇ ਨੇ ਵੀਰੇ ਤੂੰ ਆ ਜਾਂ ਆਪਣੀ
ਕਿਸੀ ਦੇ ਭਰੋਸੇ ਕਦੇ ਮਾਰੀ ਨਾ ਉਡਾਰੀ
ਦਮ ਆਪਣੇ ਤੇ ਬਣਦੀ ਪਹਿਚਾਣ ਆਪਣੀ
ਹਰ ਨਸ਼ਾ ਫਿੱਕਾ ਲਗੇ ਓਦੋਂ ਮਿਤ੍ਰਾ
ਜਦੋਂ ਕਾਮਯਾਬੀ ਦਾ ਸੁਰੂਰ ਹੁੰਦਾ ਏ
ਹੌਲੀ ਹੌਲੀ ਬੰਦਾ ਮਸ਼ਹੂਰ ਹੁੰਦਾ ਏ

ਮਿਹਨਤਾਂ ਨਾਲ ਮਾੜਾ time ਦੂਰ ਹੁੰਦਾ ਏ
Care ਨੀ ਕਰੀਦੀ carry on [C7]ਰਖਣਾ
ਲੋਕਾਂ ਨੇ ਤਾਂ ਮੱਚਣਾ ਜ਼ਰੂਰ ਹੁੰਦਾ
Hater'ਆ ਨੇ ਮੱਚਣਾ ਜ਼ਰੂਰ ਹੁੰਦਾ
Hater'ਆ ਨੇ ਮੱਚਣਾ ਜ਼ਰੂਰ ਹੁੰਦਾ

ਹੋ ਕਿੰਨੀ ਵਾਰੀ ਬਣਿਆ
ਮੈਂ ਕਿੰਨੀ ਵਾਰੀ ਟੁਟਿਆ
ਮੈਂ ਕਿੰਨੀ ਵਾਰੀ ਡਿਗਿਆ
ਤੇ ਕਿੰਨੀ ਵਾਰੀ ਉਠਿਆ
ਮੈਂ ਕਰ ਲੂੰਗਾ wait ਚੱਲ ਹੋਜੂ ਥੋਡਾ late
ਪਰ ਮੰਜਿਲਾ ਦਾ ਰਹਿ ਕਦੇ
ਲੋਕਾਂ ਤੋ ਨੀ ਪੁੱਛਿਆ ਮੈਂ

ਮੰਨਿਆ ਗਰੀਬੀ ਵਿਚ ਜੰਮੇ ਮਿਤ੍ਰਾ
ਪਰ ਏ ਤਾਂ ਨਈ ਜ਼ਰੂਰੀ ਆਪਾ ਏਦਾਂ ਹੀ ਮਰਨਾ
ਕੰਮ ਨਾਲ ਕਰੀ ਦਾ Compro ਤੇ
ਭਾਵੇਂ ਸ਼ੌਂਕਾਂ ਨਾਲ ਪੈ ਜੇ ਸਮਝੌਤਾ ਕਰਨਾ
ਮੰਨਿਆ ਗਰੀਬੀ ਵਿਚ ਜੰਮੇ ਮਿਤ੍ਰਾ
ਪਰ ਏ ਤਾਂ ਨਈ ਜ਼ਰੂਰੀ ਆਪਾ ਏਦਾਂ ਹੀ ਮਰਨਾ
ਕੰਮ ਨਾਲ ਕਰੀ ਦਾ Compro ਤੇ
ਭਾਵੇਂ ਸ਼ੌਂਕਾਂ ਨਾਲ ਪੈ ਜੇ ਸਮਝੌਤਾ ਕਰਨਾ
ਹੁੰਦਾ looser'ਆਂ ਦਾ ਕੰਮ Loose-talk ਕਰਨਾ
ਜੇ ਤੂੰ ਆਮ ਜਿੱਤ ਦਾ ਗੁਰੂਰ ਹੁੰਦਾ ਏ

ਹੌਲੀ ਹੌਲੀ ਬੰਦਾ ਮਸ਼ਹੂਰ ਹੁੰਦਾ ਏ
ਮਿਹਨਤਾਂ ਨਾਲ ਮਾੜਾ time ਦੂਰ ਹੁੰਦਾ ਏ
ਕਹਿਣ ਨੀ ਗਰੀਬੀ ਕੈਰੀ ਓਂ ਰਖਣਾ
ਲੋਕਾਂ ਨੇ ਤਾਂ ਮੱਚਣਾ ਜ਼ਰੂਰ ਹੁੰਦਾ
ਲੋਕਾਂ ਨੇ ਤਾਂ ਮੱਚਣਾ ਜ਼ਰੂਰ ਹੁੰਦਾ
Hater'ਆ ਨੇ ਮੱਚਣਾ ਜ਼ਰੂਰ ਹੁੰਦਾ
Đăng nhập hoặc đăng ký để bình luận

ĐỌC TIẾP