BBBB

ਹੋ ਸ਼ੋਹਰਤ ਨਾਮ ਤੇ ਪੈਸਾ ਛੱਡ ਕੇ
ਮੈਂ ਚੁਂਨਦਾ ਬਲੀਏ ਯਾਰਾ ਨੂ
ਹੋ ਜਿੱਤਾਂ ਦਾ ਕਦੇ ਮਾਨ ਨੀ ਕਿੱਤਾ
ਮੈਂ notice ਕਰਦਾ ਹਾਰਾਂ ਨੂ
ਹੋ ਲਗਦਾ ਮੈਨੂ ਵਹਿਮ ਹੋ ਗਯਾ
ਹੁੰਨ ਗਿਦੜਾ ਦਿਆ ਡਾਰਾਂ ਨੂ
ਹਾਏ ਓਹ੍ਨਾ ਨਾਲ ਨਿੱਤ ਖੈਂ ਦਾ ਬਲੀਏ
Time ਨੀ ਲਗਦਾ ਯਾਰਾ ਨੂ
ਹਾਏ ਯਾਰ ਤਾਂ 2-3 ਖੌਰੇ
ਕਿੰਨੇ ਵੈਰੀ ਮੇਰੇ ਲੱਕ ਚ ਨੇ
ਹੋ ਬੇਬੇ ਬਾਪੂ ਬਾਦਸ਼ਾਹ ਬੇਗਮ
ਨੀ ਚਾਰੀ ਮੇਰੇ ਪਖ ਚ ਨੇ

Syco Style!

ਹੋ ਸਮਿਆਂ ਨੇ ਚਨਡੇ ਆਂ
ਸਾਫ ਦਿਲ ਬੰਦੇ ਆਂ
ਬਾਹੁਲੇਯਾ ਤੋਂ ਮਾੜੇ ਬੀਬਾ
ਬਾਹੁਲੇਯਾ ਤੋਂ ਚੰਗੇ ਆ
ਕਿੱਟੀ ਨੀ care ਕਦੇ
ਅੱਜ ਨੀ ਤਾਂ ਫੇਰ ਕਦੇ
ਹਿੱਕਾ ਤਾਂ ਤਾਂ ਮਾੜੇ
ਵੇਲਿਆਂ ਚੋਂ ਲੰਘੇ ਆ

ਹੋ ਜਿੰਨਾ ਵੀ ਨਾਮ ਹੋਇਆ
ਸਿਧਾ ਸਰੇਆਮ ਹੋਇਆ
ਜਿਹਦਾ ਮਸ਼ਹੂਰ ਹੋਇਆ
ਓਹਦੀ ਬਦਨਾਮ ਹੋਇਆ

ਮਿਤਰਾਂ ਦਾ ਦਿਲ ਜੇ
ਸੌਖਾ ਹੀ ਮਿਲ ਜਾਏ
ਭੈਣੀ ਆਲਾ ਖਾਨ ਕਦੇ
ਐੱਨਾ ਵੀ ਨੀ ਆਮ ਹੋਇਆ
ਭੈਣੀ ਆਲਾ ਖਾਨ ਕਦੇ

ਐਥੇ ਤੇਰੀ ਦਾਲ ਦਸਾ
ਗਾਲਨੀ ਨੀ ਗੋਰੀਏ
ਮੱਤ ਤੇਰੀ ਪੇਂਡੂ ਨਾਲ
ਰਲਣੀ ਨੀ ਗੋਰੀਏ

ਪਤਾ ਮੈਨੂ ਬੈਠੀ ਤੂ
ਰਕਾਨੇ ਜਿਹੜੀ ਮਾਰ ਤੇ
ਨੀ ਬੜੀਆਂ ਹੀ ਨਜ਼ਰਾ ਨੇ
ਇਸ ਕਲਾਕਾਰ ਤੇ

ਪਿੱਛੇ ਬਹੁਤ ਲਗਿਆ ਨੇ
ਦਿੱਲੀਆ ਤੇ ਬਿੱਲੀਆ
ਸ਼ਿਕਾਰ ਉੱਤੋਂ ਅੱਖਾਂ
ਕਦੋਂ ਸ਼ੇਰ ਦਿਆ ਹਿੱਲੀਆ

ਨੀ ਗੂਡਤੀ ਪੰਜਾਬ ਦੀ
ਕਯੀ ਸਾਡੇ ਸਿਰੋਂ ਧਾਰੇਯਾ
ਨੀ ਵਾਦੇ ਬੜੇ ਕਰੇ ਆ
ਤੇ ਘਾਟੇ ਬੜੇ ਜ਼ੱਰੇ ਆ

ਮੇਰੀ ਆਪਣੀ ਆ ਏਕ ਦੁਨਿਯਾ ਤੇ ਮੈਂ
ਆਪਣੀ ਵਿਚ ਹਾਂ ਫਿਟ ਬਲੀਏ
ਮੇਰਾ ਰੋਲ ਮਾਡੇਲ ਕੋਯੀ ਦੂਜਾ ਨੀ
ਮੈਂ ਮੇਰੇ ਵਰਗਾ ਇਕ ਬਲੀਏ

ਹੋ ਜ਼ਿੰਦਗੀ ਵਿਚੋਂ ਸਿਖੇਯਾ ਮੈਂ
ਗੀਤਾਂ ਵਿਚ ਦੇਵਾਂ ਲਿਖ ਬਲੀਏ
ਹੋ ਇਸ ਮਤਲਬ ਦੀ ਦੁਨਿਯਾ ਵਿਚ
ਹਰ ਸ਼ੇ ਜਾਂਦੀ ਆ ਬਿੱਕ ਬਲੀਏ

ਹਰ ਥਾਂ ਮਿਤਰਾਂ ਦਾ ਨਾਮ ਨੀ ਜੁਡ’ਦਾ
ਜਿਥੇ ਜੁਡ’ਦਾ ਬੰਦੇ ਕਿੱਸੇ ਹੀ ਆ
ਸਾਡੀ ਪੀਠ ਪਿਛਹੇ ਅੱਜ ਬੋਲਣ ਜਿਹੜੇ
ਬਸ ਬੋਲਣ ਰਿਹਣੇ ਪਿਛਹੇ ਹੀ ਆ

ਹੋ ਤੁੱਕਾ ਨੀ ਕੋਯੀ ਬਲੀਏ
ਤਜੁਰਬਾ ਆਏ ਯਾਰ ਦਾ
ਟਾਇਮ ਨਾ ਹਰਾਵੇ ਦੱਸ
ਕੀਤੇ ਬੰਦਾ ਹਾਰਦਾ
ਓਹ੍ਡੋਂ ਬੰਦਾ ਕਰੇ
ਪਰਮਾਤਮਾ ਨੂ ਚੇਤੇ
ਯਾਰੋਂ ਸਿਖਰੀ ਛਡਾ ਕੇ
ਜਦੋਂ ਲਾਕੇ ਥੱਲੇ ਮਾਰਦਾ

ਹੋ ਯਾਰੀਆਂ ਤਾਂ ਜੱਟੋਂ
ਬਣ ਗਈਆਂ ਨੇ ਵਪਾਰ
ਹਰ ਬੰਦਾ ਕਰੀ ਬੈਠਾ
ਲਿਸ੍ਟ’ਆਂ ਤਿਆਰ

Fame ਨਾ ਦਾ ਲੱਗੇਯਾ ਆਏ
ਰੋਗ ਏਕ ਚੰਦਰਾ
ਰੂਹਾਂ ਨੂ ਹੀ ਬੰਦੇ ਕਰੀ
ਬੈਠੇ ਆ ਬੀਮਾਰ

ਰੂਹਾਂ ਨੂ ਹੀ ਬੰਦੇ ਕਰੀ
ਬੈਠੇ ਆ ਬੀਮਾਰ

ਹੋ ਅੱਜ ਕਲ ਮਿੰਟ ਨੀ ਲਗਦਾ ਮਿਤਰਾਂ
ਐਥੇ ਆਪਣੇ ਦੁਸ਼ਮਣ ਬਣ ਡੇਆ ਨੂ
ਤੇਰਾ ਪਾਠ ਬਾਦਸ਼ਾਹ ਜਾਣੇ ਯਾ ਫਿਰ
ਦੱਸੀ ਬੰਦੇ ਘਰ ਡੇਆ ਨੂ

ਜਿਹੜਾ ਪੈਂਦਾ ਓਹਦੇ ਪੈ ਜਾਂ ਪੈਰੀ
ਏ ਲੋਕ ਡਰੋੰਦੇ ਦਰ ਡੇਆ ਨੂ
ਹਥ ਖਿਂਚ ਲੈਂਦੀ ਆ ਦੁਨਿਯਾ ਮਿਤਰਾਂ
ਦੇਕੇ ਬਾਜ਼ੀ ਹਰਡੇਆ ਨੂ

ਹਾਏ ਓਹ੍ਨਾ ਦਾ ਕਿ ਬਣ’ਨਾ ਦੱਸ ਤੂ
ਜਿੰਨਾ ਦੇ ਦਿਲ ਵਿਚ ਖਾਰ ਬਣੇ
ਨਾਲੇ ਓਹਦੇ ਨਾਲ ਸਾਡੀ ਬਣ’ਨੀ ਕਿਥੇ
ਜਿਹਦੇ ਨਿੱਤ ਨਵਾ ਕੋਯੀ ਯਾਰ ਬਣੇ ਰਾ ਰਾ ਰਾ ਲਾ ਲਾ ਲਾ
Đăng nhập hoặc đăng ký để bình luận

ĐỌC TIẾP