Sun Fer

ਨਾ ਨਾ ਨਾ ,ਨਾ ਨਾ ਨਾ
Desi Crew ,Desi Crew ,Desi Crew , Desi Crew
ਹੋ BA ਤਕ ਪੜੇਯਾ ਮੈਂ
ਫੇਰ ਗਯਾ ਪੜੇਯਾ ਨੀ
ਵਿਹਲਾ ਸੀ ਰਕਾਨੇ
ਪਰ ਮੋਡਾਂ ਉੱਤੇ ਖੜੇਯਾ ਨੀ
ਸਾਰੇਆਂ ਨਾਲ ਬਣ’ਦੀ ਆ
ਕਿਸੇ ਨਾਲ ਲੜਿਆ ਨੀ
ਦੇਖ ਲਾਂ ਰਕਾਨੇ
ਤਾਂ ਹੀ ਕੋਕਾ ਪੇਯਾ ਜੜੇਯਾ ਨੀ
ਬਾਪੂ ਜਿੰਨਾ ਕਰਾ ਸਤਕਾਰ ਵੱਡੇ ਭਾਈ ਦਾ ਨੀ
ਇਕ ਬਾਰੀ ਮਿਲ ਕੇ ਕੋਯੀ ਜਾਂ ਨੀ ਬਣਯੀ ਦਾ
ਨਵੇ ਦਿਨ ਨਵੀ City ਘੁੱਮਾ ਨਿਤ ਭਾਂਵੇਂ
ਪਰ ਅਠਣੇ ਰਕਾਨੇ ਮੇਲਾ motor ਤੇ ਹੀ ਲਾਯੀ ਦਾ
ਹੋ ਭੈਣੀ ਪਿੰਡ ਪਕਾ ਏ ਟਿਕਾਣਾ ਨਖਰੋ
ਲਬੇਯਾ Globe [Am]ਤੋਂ ਨੀ ਜਾਣਾ ਨਖਰੋ
Anytime ਤੇਰੀ City ਪੁਛਹੀ ਕਦੇ ਗੋਰੀਏ
ਕੱਲਾ ਕੱਲਾ ਜਾਂਦਾ ਨੇਯਾਣਾ ਸੱਦਾ
ਚਾਚਾ ਵੀ friend ਆ ਕਮ ਕਾਰ end ਆ
ਕਿੰਨਾ ਚਿਰ ਰਿਹਨਾ ਉਦਾ ਬਾਬੇ ਤੇ depend ਆ
ਜਿਹੜੇ time ਰਬ ਨੂ ਆ ਆਕੇ ਟਬ ਦੱਸਦਾ
ਨੀ ਓਹੀ time ਬੰਦੇ ਦਾ ਰਕਾਨੇ ਹੁੰਦਾ end ਐ

ਪਿਹਲਾਂ ਨਾਲੋ ਵਧ ਅੱਜ ਦੁਨਿਯਾ ਏ ਜਾਂਣ ਦੀ
ਨੀ ਇਹਦੇ ਚ ਰਕਾਨੇ ਐੱਡੀ ਗੱਲ ਨੀ ਕੋਯੀ ਮਾਣ ਦੀ
ਹੋਰਾਂ ਨਾਲੋਂ ਲਿਖਣੀ ਚ ਏਹੀ ਆ ਫਰ੍ਕ
ਹਰ ਬੰਦੇ ਨਾਲ ਜੁਡ਼ੇ ਗੱਲ Bhaini ਆਲੇ khan ਦੀ
ਨੀ ਜ਼ਿੰਦਗੀ ਦੇ ਰੰਗ ਦੇਖੇ
ਦੁਨਿਯਾ ਦੇ ਢੰਗ ਦੇਖੇ
ਤਾਂ ਹੀ ਤਾਂ ਜਯੋਂਦਾ ਜੱਟ ਨੀਵੀਆਂ ਨੂ ਦੇਖ
ਹਿੱਕ ਟੰਨ ਕੇ ਰਹੀ ਦਾ ਬਣ-ਤਣ ਕੇ ਰਹੀ ਦਾ
ਹੋਣ ਅੱਲੜ੍ਹਆਂ freeze ਤੌਰ ਮਿਤਰਾਂ ਦੀ ਦੇਖ ਕੇ
ਨੀ Nature ਦਾ ਬੰਦਾ ਮੈਂ ਅਜੀਬ ਬਲੀਏ
ਦੱਮ ਆਪਣੇ ਤੇ ਕਿੱਤਾ ਜੋ achieve ਬਲੀਏ
ਹੋ ਨਾਮ ਦੱਸ ਕੇ ਮਿਲੀ ਦਾ ਸੱਦਾ ਹਸ ਕੇ ਮਿਲੀ ਦਾ
ਬੱਸ ਇੱਕੋ ਬੰਦਾ ਦਿਲ ਦੇ ਕਰੀਬ
ਸਾਡਾ ਤੇਜੀ ਨਾਲ ਪ੍ਯਾਰ ਆ
ਨੀ ਦਿਲਾਂ ਚ ਨਾ ਖਰ ਆ
ਨੀ ਗਾਨੇਯਾ ਚ ਦੱਸ
ਕਾਹਦੀ ਬਿੱਲੋ ਜੀਤ ਹਾਰ ਆ
ਨੀ ਨਾ ਹੀ ਕਲਾਕਾਰ ਆ
ਨੀ ਨਾ ਕੋਯੀ star ਆ
ਨੀ Bhaini ਵਾਲਾ ਬਲੀਏ
ਯਾਰਾ ਦਾ ਬਸ ਯਾਰ ਆ

ਹੋ ਖੁਦ ਨੂ ਜੋ ਹੋਰਾਂ ਨਾਲ ਕਰਦਾ compare ਆ ਨੀ
ਮਿਤਰਾਂ ਦੀ ਨਜ਼ਰ ਚ ਬੰਦਾ ਓ fail ਐ
90% ਐਥੇ Negitivity ਆ ਨੀ
ਮੈਂ ਲੋਕਾਂ ਦੀਆਂ ਸੁਣਾ
ਮੈਨੂ ਐਂਨਾ ਕੀਥੇ ਵੇਲ ਐ
ਹੋ ਮਿਤਰਾਂ ਨੂ ਫਰਕ ਨੀ
ਛੋਟੀ ਵੱਡੀ ਗੱਡੀ ਦਾ
ਨੀ ਲਿਖਣ ਤੋਂ ਪਿਹਲਾਂ
ਇਕ ਸ਼ੌਂਕ ਸੀ Kabaddi ਦਾ
ਨੀ ਮਾਰੀ ਦੀ ਨੀ ਚੀਖ਼
ਜਿਹੜਾ ਹੁੰਦਾ ਹੋ ਜਾਏ ਲੀਕ
ਨੀ ਮੈਂ ਮਰਜ਼ੀ ਨਾਲ ਲਿਖਾ ਗਾਣਾ
ਮਰਜ਼ੀ ਨਾਲ ਛੱਡੀ ਦਾ
ਹੋ ਸੁਖ ਨਾਲ ਬਾਬੇ ਨੇ ਲਾਤੇ ਰੰਗ ਬਲੀਏ
ਬਾਹਲੇ ਖੁਸ਼ ਨੇ ਤੇ 1–2 ਨੇ ਤੰਗ ਬਲੀਏ
ਹੋ ਮਾੜੇ time ਦਾ ਜ਼ਿਕਰ ਨੀ
ਕੋਯੀ ਕਲ ਦੀ ਫਿਕਰ ਨੀ
ਕੋਯੀ ਅੱਜ ਦੇ ਸਮਯ ਦੀ ਮੁੰਡਾ ਮੰਗਮਾ
Maserati ਥੱਲੇ car ਆ
ਨੀ Londonਚ ਯਾਰ ਆ ਨੀ
ਬਹਲਾ ਨੀ ਸਯਾਨਾ ਤਾਂ ਹੀ
ਹੁੰਦਾ ਨਾ ਵਾਪਾਰ ਆ
ਨੀ ਕਰਕੇ ਤਰੱਕੀ stɾuggle ਨੀ ਦੱਸੀ
ਬਿੱਲੋ ਲੜ ਕੇ ਲੇਖਾਂ ਨਾਲ
ਹੋਯਾ ਗਬਰੂ ਤੈਯਾਰ ਐ
ਨਾ ਨਾ ਨਾ
ਨਾ ਨਾ ਨਾ
Desi Crew, Desi Crew, Desi Crew, Desi Crew
Log in or signup to leave a comment

NEXT ARTICLE