Mithi Jahi

Desi Crew, Desi Crew
Desi Crew, Desi Crew

ਮਿਠੀ ਜਹੀ ਮੈਂ ਤੇ ਤੂ cute ਵੇ
ਤੂ ਗੱਲਾਂ ਮਾਰਦੇ ਤੇ ਮੈਂ mute ਵੇ
ਤੂ ਗੱਲਾਂ ਮਾਰਦੇ ਤੇ ਮੈਂ mute ਵੇ

ਬਾਕੀ ਰੰਗਾਂ ਵਿਚ ਸੋਨ ਪਰੀ ਲਗਦੀ
ਕਾਲੇ ਸੂਟ ਵਿਚ ਲਗਦੀ ਬੰਦੂਕ ਵੇ
Don't no ਵੇ ਕ੍ਯੂਂ ਕੋਯੀ ਚੰਗਾ ਨੀ ਲਗਦਾਏ
ਜਿਥੇ ਤੈਨੂ ਦੇਖ ਲਵੇ ਅੱਖ ਖੜ ਦੀ

ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ

Dolce Gabbana ਲਈ ਨੈਨਾ ਉੱਤੇ ਮੈਂ
ਜਦੋਂ ਤੈਨੂ ਦੇਖ ਲਾਂ ਤਾਂ ਲੌਣੀ ਪੈਂਦੀ ਏ
ਤੂ ਜਿਹਿਨੂ ਪੱਤੇਯਾ ਓ ਸੌਲ ਪੱਟ ਲਏ
ਮੈਨੂ ਮੇਰੀ ਕੱਲੀ ਕੱਲੀ ਸਹੇਲੀ ਕਿਹੰਦੀ ਏ
ਤੂ ਮੇਰੇ ਨਾ ਤੇ ਰਖੇ password ਵੇ
ਥਾਂਹੀ ਨਾ ਮੈਂ ਤੇਰੇ ਉੱਤੇ ਸ਼ਕ਼ ਕਰਦੀ
ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ

ਹਾਏ ਕਪਤਾਨ ਕਪਤਾਨ ਮੇਰਿਯਾ
ਗੱਲਾਂ ਜਿਹਿਯਾ ਪੱਟਨੋ ਵੇ ਤੂ ਨੀ ਹੱਟਦਾ
ਥਾਂਹੀ ਮਾਨ ਕਰਦੀ ਆਂ ਮੈਂ ਤੇਰੇ ਤੇ
ਮੇਰੇ ਬਿਨਾ ਕਿਸੇ ਦਾ ਨੀ ਟਾਇਮ ਚਕਦਾ
ਜਦੋਂ ਕਦੇ ਜ਼ਯਾਦਾ ਕਰਦੇ ਸ਼ਰਾਰਤਾਂ
ਮੈਂ ਨਖਰੇ ਚ ਤੱਏਦਾ ਜਿਹਾ ਨੱਕ ਕਰਦੀ
ਵੇ ਕ੍ਯੂਂ ਵੇ ਕ੍ਯੂਂ ਵੇ ਕ੍ਯੂਂ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਕ੍ਯੂਂ ਸੋਹਣਾ ਬਣ ਬਣ ਹੋਰ ਮਾਰਦੇ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
ਵੇ ਪਿਹਲਾਂ ਕੇਹੜਾ ਤੇਰੇ ਉੱਤੇ ਘੱਟ ਮਰਦੀ
Đăng nhập hoặc đăng ký để bình luận

ĐỌC TIẾP