Sweet Heart

ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਤੇਰੀ ਹੀਰ ਸਲੇਟੀ
ਮੈਂ ਤੇਰੀ ਹੀਰ ਸਲੇਟੀ
ਤੂੰ ਮੇਰਾ ਰਾਂਝਾ ਜਾਗ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ

ਕਿਹੰਦੇ ਇਸ਼ਕ ਦਾ ਰੋਗ ਅਵੱਲਾ
ਵੇ ਮੈਂ ਤੇਰੀ ਮੁੰਦਰੀ ਤੂੰ ਮੇਰਾ ਛੱਲਾ
ਕਿਹੰਦੇ ਇਸ਼ਕ ਦਾ ਰੋਗ ਅਵੱਲਾ
ਵੇ ਮੈਂ ਤੇਰੀ ਮੁੰਦਰੀ ਤੂੰ ਮੇਰਾ ਛੱਲਾ
ਧੜਕਣ ਬਣ ਕੇ ਧੜਕੇ
ਧੜਕਣ ਬਣ ਕੇ ਧੜਕੇ
ਤੂੰ ਮੇਰੇ ਦਿਲ ਦੇ ਪਾਸ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ

Online ਤੇਰੇ ਨਾਲ ਰਹਿਣੀ ਆ
ਵੇ selfie'ਆਂ ਖਿਚ ਖਿਚ ਪੌਣੀ ਆ
Online ਤੇਰੇ ਨਾਲ ਰਹਿਣੀ ਆ
ਵੇ selfie'ਆਂ ਖਿਚ ਖਿਚ ਪੌਣੀ ਆ
ਤੈਨੂੰ ਦੇਖ ਕੇ ਹੁੰਦੀ
ਤੈਨੂੰ ਦੇਖ ਕੇ ਹੁੰਦੀ
ਪੂਰੀ ਮੇਰੇ ਦਿਲ ਦੀ ਪਿਆਸ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ

ਤੇਰੇ ਨਾਲ ਉਮਰਾਂ ਦੇ ਵਾਅਦੇ ਆ
ਮੇਰੇ Jagroop Sarabha'ਆ
ਤੇਰੇ ਨਾਲ ਉਮਰਾਂ ਦੇ ਵਾਅਦੇ ਆ
ਮੇਰੇ Jagroop Sarabha'ਆ
ਤੂ ਮੇਰੇ ਦਿਲ ਦਾ ਜਾਣੀ
ਤੂ ਮੇਰੇ ਦਿਲ ਦਾ ਜਾਣੀ
ਤੂ ਮੇਰਾ ਸਾਬ ਤੋਂ ਖਾਸ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਮੈਂ ਬਸ ਤੇਰਾ ਕਰਦੀ ਜਾਪ ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
ਵੇ ਤੂੰ ਤਾ ਮੇਰਾ Sweet Heart ਮੁੰਡਿਆਂ
Đăng nhập hoặc đăng ký để bình luận

ĐỌC TIẾP