Gulshan sandhu music
ਮਾਹੀਆ ਵੇ ਮਾਹੀਆ ਵੇ
ਤੇਰੇ ਨਾਲ ਲਾਇਆ ਵੇ
ਪਾਇਆ ਵੇ ਪਾਇਆ ਵੇ
ਕਿਯੂ ਦੂਰੀਆਂ ਪਾਇਆ ਵੇ
ਹੋ ਮੈਨੂ ਫਿਲ੍ਮ ਦਿਖਾ ਦੇ ਆਹਾ
ਕਦੇ ਤੂ ਸ਼ਾਪਿਂਗ ਕਰਾ ਦੇ ਆਹਾ
ਆਪ ਤਾਂ ਘੁਮਦਾ ਰਿਹਣੇ ਹੋਏ
ਮੈਨੂ ਵੀ ਕਿੱਤੇ ਘੁਮਾ ਦੇ ਆਹਾ
ਸਾਂਝੇ ਨਾ ਸਾਂਝੇ ਨਾ
ਮੇਰਾ ਪ੍ਯਾਰ ਸ਼ੁਡਾਯਾਨ ਵੇ
ਮਾਹੀਆ ਵੇ ਮਾਹੀਆ ਵੇ
ਤੇਰੇ ਨਾਲ ਲਾਇਆ ਵੇ
ਹੋਰਾਂ ਨੂ ਪੁਛਹਦੇ ਕੋਕਕੋਲਾ
ਮੈਨੂ ਪਾਣੀ ਪੁਛਹਦਾ ਨਈ
ਖੌਰੇ ਕਿਹਦੀ ਮਾਨਾ ਹੁੰਨੇ
ਫੋਨ ਵੀ ਚੁੱਕਦਾ ਨਈ
ਹਾਏ ਮੇਰਾ ਫੋਨ ਵੀ ਨਈ ਚੁੱਕਦਾ
ਹਾਏ ਦੇਖੀ
ਛੱਡ ਰਿਹਨ ਦੇ ਵੇ ਰਿਹਨ ਦੇ ਵੇ
ਨਾ ਦੇ ਸਫਯਾਨ ਵੇ
ਮਾਹੀਆ ਵੇ ਮਾਹੀਆ ਵੇ
ਤੇਰੇ ਨਾਲ ਲਾਇਆ ਵੇ
ਹਾਏ ਤੈਨੂ ਫੀਲ ਮੈਂ ਕਰਨੇ ਲਯੀ
ਤੇਰੀ ਜੈਕੇਟ ਪਾਯੀ ਸੀ
ਦਿੱਲੀ ਛੱਡ ਕੇ ਤੇਰੇ ਲਯੀ ਮੈਂ
ਬਾਮਬੇ ਆਯੀ ਸੀ
ਕੁਲਸ਼ਨ ਵੇ ਕ੍ਯੂਂ ਦੱਸ ਵੇ ਤੂ
ਕਰੇੀਨ ਬੇਪਰਵਾਹਿਯਾ ਵੇ
ਮਾਹੀਆ ਵੇ ਮਾਹੀਆ ਵੇ
ਤੇਰੇ ਨਾਲ ਲਾਇਆ ਵੇ