ਨੈਣ ਨੈਨਾ ਦੇ ਕੁੜਮ ਕਬੀਲੇ
ਤੇ ਨੈਣ ਨੈਨਾ ਦੇ ਸਾਹ ਲੇ
ਨੈਨਾ ਦੀ ਗੱਲ ਨੈਣ ਹੀ ਬੁਝਦੇ
ਤੇ ਨੈਣ ਨਾ ਜਾਂਦੇ ਟਾਲੇ
ਤੇ ਨੈਣ ਨਾ ਜਾਂਦੇ ਟਾਲੇ
ਕਿੱਤੇ ਲਾਇਆ ਤੇ ਕਿੱਤੇ ਪੁੱਗਿਆ
ਏ ਨੈਣ ਨਾ ਜਾਂ ਸਾਂਭਾਲੇ
ਗੁਰੂ ਨਾਮ ਸਿਯਾਹੁਏ ਨੈਣ ਹੀ ਜਾਨਣ
ਨੈਨਾ ਦੇ ਕਾਲੇ ਮਾਲੇ
ਗਬਰੂ ਜੱਟਾਂ ਦਾ ਪੁੱਤ ਛੈਲ ਚਬੀਲਾ
ਗਬਰੂ ਜੱਟਾਂ ਦਾ ਪੁੱਤ ਛੈਲ ਚਬੀਲਾ
ਕੋਲੋ ਓਹਦੀ ਲੰਘ ਗਯਾ ਚੁਪ ਕਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਆਨੇ ਵੇਲ ਤੱਕ ਤੱਕ ਲੰਘਦਾ ਨੀ
ਜਾਂ ਜਾਂ ਖਾਂਗ ਵਿਚ ਖਾਂਗਗਦਾ ਨੀ
ਆਨੇ ਵੇਲ ਤੱਕ ਤੱਕ ਲੰਘਦਾ ਨੀ
ਜਾਂ ਜਾਂ ਖਾਂਗ ਵਿਚ ਖਾਂਗਗਦਾ ਨੀ
ਮੇਂਨੂ ਲੁੱਟੀ ਜਾਂਦਾ ਹਾਸਾ ਤਿਲ ਉੱਤੇ ਧਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਨੈਨਾ ਨਾਲ ਨੈਨਾ ਦਿਆ ਭੁੱਜੀ ਜਾਂਦਾ ਆਏ
ਮੱਲੋ ਮੱਲੀ ਦਿਲ ਮੇਰਾ ਤੁਂਬਈ ਜਾਂਦਾ ਆਏ
ਨੈਨਾ ਨਾਲ ਨੈਨਾ ਦਿਆ ਭੁੱਜੀ ਜਾਂਦਾ ਆਏ
ਮੱਲੋ ਮੱਲੀ ਦਿਲ ਮੇਰਾ ਤੁਂਬਈ ਜਾਂਦਾ ਆਏ
ਆਵੇ ਕੋਲ ਜੱਦੋਂ ਟਿਟਲੀ ਦਾ ਦਿਲ ਧਦਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ
ਨੀ ਓ ਲ ਗਯਾ ਕਾਲਜਾ ਰੁੱਗ ਭਰਕੇ