Mexico

ਨੀ ਤੂੰ ਮਾਰ ਮਾਰ gym ਕਰੀ look ਪੂਰੀ fine
ਜੱਟ ਦੀ ਗੱਡੀ ਦਾ ਨੰਬਰ triple X 9
ਨੀ ਤੂੰ ਮਾਰ ਮਾਰ gym ਕਰੀ look ਪੂਰੀ fine
ਜੱਟ ਦੀ ਗੱਡੀ ਦਾ ਨੰਬਰ tɾiple X 9

ਤੂੰ ਮੈਨੂੰ ਬੀਬਾ ਵਿਗੜ ’ਦੀ ਨੱਡੀ ਲਗਦੀ
ਜੱਟ ਆ ਐਸ਼ ਫੁੱਲ ਮੌਜਾਂ ਮਾਰਦਾ

ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ
ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ

ਹੋ ਚਲਾਕੀਆਂ ਨਾਲ ਕਰਦੀ ਵਪਾਰ ਦਿਲ ਦਾ
ਤੂੰ ਅੱਖਾਂ ਚੋਂ smuggling ਕਰਦੀ ਐ
ਹੋ ਕਰਦੀ ਐਨ ɾun ਨਖਰੇ ਦਾ ਮਾਫੀਆ
ਸਮਾਜ ਤੇ ਕਾਨੂੰਨਾਂ ਤੋਂ ਨਾ ਡਰਦੀ ਐ
ਹੋ ਕਰਦੀ ਐਨ ɾun ਨਖਰੇ ਦਾ ਮਾਫੀਆ
ਸਮਾਜ ਤੇ ਕਾਨੂੰਨਾਂ ਤੋਂ ਨਾ ਡਰਦੀ ਐ
ਹੋ ਕਰਦੀ ਐਂ ਬੀਬਾ link check ਜੱਟ ਦੇ
ਇਕ ਨੰਬਰ ਨੀ EL Chapo goze ਮੰਨਦਾ

ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ
ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ

ਨੀ ਤੂੰ ਮਿਰਗਾਂ ਦਾ ਪਾਉਣੀ ਐਂ ਭੁਲੇਖਾ ਨਖਰੋ
ਅਸਲ ਚ ਤੁਰੇ ਲੂਮਬੜੀ ਦੀ ਤੋਰ ਨੀ
ਨੀ ਤੂੰ ਸਿੱਟਦੀ ਫਲੈਕਾਂ ਵਾਂਗੂੰ ਪੁੱਠਾ ਕਰਕੇ
ਹੁਸਨ ਤੇਰੇ ਦੀ deadly ਐ ਲੋਰ ਨੀ
ਨੀ ਤੂੰ ਸਿੱਟਦੀ ਫਲੈਕਾਂ ਵਾਂਗੂੰ ਪੁੱਠਾ ਕਰਕੇ
ਹੁਸਨ ਤੇਰੇ ਦੀ deadly ਐ ਲੋਰ ਨੀ
ਲੋਕੀ ਕਹਿੰਦੇ ਨੇ ਖਰੌੜੇ ਆਲਾ ਜੱਟ ਬੱਲੀਏ
ਗੀਤਾਂ ਵਿਚ ਗੱਲਾਂ ਨੂੰ ਘੁਮਾਉਣ ਜਾਣਦਾ

ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ
ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ

ਨੀ ਤੂੰ ਦੁਨੀਆਂ ਤੇ ਅੱਠਵਾਂ ਅਜੂਬਾ ਨਖਰੋ
ਨੌਵਾਂ ਮੇਰਾ ਗੀਤਾ ਦੱਸਵਾਂ ਐ ਜੱਟ ਨੀ
ਹੋ ਮੂੰਹਜਾਬਾਨੀ ਗੀਤ ਮੇਰੇ ਯਾਦ ਲੋਕਾਂ ਨੂੰ
ਵੇਹਲੀ ਜਨਤਾ ਤੋਂ ਲੈ ਕੇ ਚੌਥੀ tape ਤੱਕ ਨੀ
ਹੋ ਮੂੰਹਜਾਬਾਨੀ ਗੀਤ ਮੇਰੇ ਯਾਦ ਲੋਕਾਂ ਨੂੰ
ਵੇਹਲੀ ਜਨਤਾ ਤੋਂ ਲੈ ਕੇ ਚੌਥੀ tape ਤੱਕ ਨੀ
ਬੇਫਿਕਰਾ ਸੁਭਾਅ ਦੇਖ lightly ਨਾ ਲੈ ਜਾਈ
ਦਿਮਾਗ ਮੇਰਾ Einstein ਨਾਲ ਦਾ

ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ
ਹੋ Mexico ਤੋਂ ਕਢਾਇਆ ਐ ਤੂੰ ਕੋਕਾ ਬੱਲੀਏ
ਰੰਗ ਗੱਲਾਂ ਦਾ brown ਰੇਤਾ ਅਫ਼ਗ਼ਾਨ ਦਾ
Log in or signup to leave a comment

NEXT ARTICLE