ਜੀਹਨੇ ਵੈਰ ਨਹੀਓ ਖੱਟੇ ਓਹਨੇ ਯਾਰ ਨ੍ਹੀ ਬਣਾਏ
ਉਂਜ ਗੱਲਾਂ ਬਾਤਾਂ ਵਿਚ ਭਾਵੇਂ ਘੈਂਟ ਬਣੀ ਜਾਏ
ਜੀਹਨੇ ਵੈਰ ਨਹੀਓ ਖੱਟੇ ਓਹਨੇ ਯਾਰ ਨ੍ਹੀ ਬਣਾਏ
ਉਂਜ ਗੱਲਾਂ ਬਾਤਾਂ ਵਿਚ ਭਾਵੇਂ ਘੈਂਟ ਬਣੀ ਜਾਏ
ਫੂਕਨਾ ਪੈਂਦਾ ਏ ਘਰ ਆਪਣਾ
ਯਾਰਾਂ ਦਾ ਓ ਯਾਰ ਅਖਵਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਇਕ ਪਾਸੇ ਲੈਂਦੇ ਮਰਦ stand [Bm]ਅੜਕੇ
ਗੱਲ ਦੋਗਲੀ ਜੋ ਕਰਦੇ ਓ ਦੱਲੇ ਬਲੀਏ
ਡਾਰ ਗਿੜਦਾ ਦੀ ਕਰਦੀ ਸ਼ਿਕਾਰ ਕਦੇ ਨਾ
ਸ਼ੇਰ ਮੜਕਾਂ ਨਾਲ ਘੁੰਮਦੇ ਨੇ ਕੱਲੇ ਬਲੀਏ
ਡਾਰ ਗਿੜਦਾ ਦੀ ਕਰਦੀ ਸ਼ਿਕਾਰ ਕਦੇ ਨਾ
ਸ਼ੇਰ ਮੜਕਾਂ ਨਾਲ ਘੁੰਮਦੇ ਨੇ ਕੱਲੇ ਬਲੀਏ
ਫੇਰ ਡੱਬਾਂ ਵਿਚੋਂ ਕੱਢ ਕੇ ਚਲੋਣੇ ਪੈਂਦੇ ਨੇ
ਯਾਰਾਂ ਦੀ ਹੋ ਸ਼ਾਨ ਨੂੰ ਬਚੌਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਬੜਿਆਂ ਨੇ ਤਹਿ ਜ਼ੁਬਾਨਾਂ ਓਦੋਂ ਫੇਰ ਲਈਆਂ ਸੀ
ਮਾਡੇ ਸਮਿਆਂ ਚ ਯਾਰ ਨੇ ਦਲੇਰ ਖੜਦੇ
ਅੱਜ ਓਹਨਾ ਨੂੰ ਹੀ ਰੋਟੀ ਨਈ ਸਵਾਦ ਲੱਗਦੀ
ਚਲ ਭਲਾ ਹੋਵੇ ਜੱਸਰਾ ਜੋ ਰਹਿਣ ਸੜਦੇ
ਅੱਜ ਓਹਨਾ ਨੂੰ ਹੀ ਰੋਟੀ ਨਈ ਸਵਾਦ ਲੱਗਦੀ
ਚਲ ਭਲਾ ਹੋਵੇ ਜੱਸਰਾ ਜੋ ਰਹਿਣ ਸੜਦੇ
ਪਰ ਕਿਹਨੂੰ ਪਤਾ ਏ ਤੱਕ ਕਿੰਨੇ ਗੇਹਣੇ ਹੋਏ ਸੀ
ਯਾਰ ਦੀ ਏ ਟੇਪ ਕਢਵਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਜੀਹਦੇ ਕੋਲ ਜਾਕੇ ਦਿਲ ਖੁਸ਼ ਹੋ ਜਾਵੇ
ਜੇਓਂਦਾ ਰਹੇ ਯਾਰ ਜਾਖਵਾਲੀ ਵਾਲਾ ਓ
Jhinjer ਖਰੌਦੇ ਵਿਚ ਜਿਹੜਾ ਵੱਸਦਾ
ਕਰਦਾ ਨਈ ਕੰਮ ਕਦੇ ਕਾਹਲੀ ਵਾਲਾ ਓ
Jhinjer ਖਰੌਦੇ ਵਿਚ ਜਿਹੜਾ ਵੱਸਦਾ
ਕਰਦਾ ਨਈ ਕੰਮ ਕਦੇ ਕਾਹਲੀ ਵਾਲਾ ਓ
ਬਾਹਲਾ ਕਦੇ ਫਿਕਰਾਂ ਚ ਨਹੀਓ ਸੋਚੀਦਾ
ਨੀਲੀ ਛੱਤ ਵਾਲਾ ਬੈਠਾ game ਪੌਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ
ਓ ਗਿਣਤੀ ਨਈ ਕੋਈ ਐਨੇ ਵੈਰ ਬਣਦੇ
ਇਕ ਦੋ ਕੁ ਯਾਰ ਰੱਬ ਝੇ ਬਣਾਉਣ ਦੇ ਲਈ