ਤੂੰ ਜਾਵੇਂ golf court ਨੂੰ ਨਿੱਤ ਇਕ ਕਿੱਟ ਜਿਹੀ ਪਾ ਕੇ
ਅਸੀਂ ਫੋਰਡ ਤੇ ਜਾਈਏ ਛਿੰਜਾਂ ਨੂੰ ਉੱਤੇ ਝੰਡੀ ਲਾ ਕੇ
ਉੱਠ ਤੜਕੇ ਤੂੰ park ਨੂੰ ਪਾਣੀ ਲਾਉਣੀ ਐਂ
ਯਾਰ ਤੇਰੇ ਨੂੰ ਫਿਕਰ ਹੈ ਜੀਰੀ ਸੁੱਕੀ ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਤੇਰੀ mom ਵੀ shade coach ਦੇ ਲਾ ਕੇ ਖੜਦੀ ਐ
ਸਾਡੀ ਬੇਬੇ ਅੱਖਰ ਜੋੜ ਜੋੜ ਕੇ ਪੜਦੀ ਐ
ਤੇਰੀ mom ਵੀ shade coach ਦੇ ਲਾ ਕੇ ਖੜਦੀ ਐ
ਸਾਡੀ ਬੇਬੇ ਅੱਖਰ ਜੋੜ ਜੋੜ ਕੇ ਪੜਦੀ ਐ
ਰੋਟੀ ਮੱਕੀ ਦੀ ਚੁੱਲੇ ਵਿਚ ਰੜਦੀ ਐ
ਖਾਂ ਖਾਂ ਪੀਜ਼ੇ ਤੇਰੀ skin ਵੀ ਪੋਲੀ ਹੋ ਗਈ ਐ
ਕੋਈ ਹਾਲ ਨਾ ਧੁੱਪ ਵਿਚ ਜੱਟ ਦੀ ਚਮੜੀ ਰੁਖੀ ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਸਾਡੇ ਲੱਗ ਲੱਗ ਤੜਕੇ ਸਾਗ ਵੀ ਹਫਤੇ ਚਾਰ ਚੱਲੇ
ਤੇਰਾ lunch dinner ɾestaurant ਆ ਵਿਚ ਬਾਹਰ ਚੱਲੇ
ਸਾਡੇ ਲੱਗ ਲੱਗ ਤੜਕੇ ਸਾਗ ਵੀ ਹਫਤੇ ਚਾਰ ਚੱਲੇ
ਤੇਰਾ lunch dinner ɾestaurant ਆ ਵਿਚ ਬਾਹਰ ਚੱਲੇ
ਜੱਟਾਂ ਦਾ limit ਦੇ ਪੈਸੇ ਨਾਲ ਬਿੱਲੋ ਘਰ ਬਾਰ ਚੱਲੇ
ਤੂੰ disk ਨੂੰ ਜਾਵੇਂ ਟਿੱਚ ਜਿਹੀ ਹੋਕੇ ਰਾਤਾਂ ਨੂੰ
ਅਸੀਂ ਨਾਲ ਯਾਰਾਂ ਦੇ ਰਲਕੇ ਮੇਲਾ ਲੁੱਟੀ ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਤੇਰੇ ਕਰਕੇ ਅੱਜ ਕੱਲ mod ਜੱਸੜ ਵੀ ਹੋ ਗਿਆ ਐ
ਬਾਪੂ ਕੱਢਦਾ ਗਾਲਾਂ ਗੀਤਾਂ ਵੱਲ ਨੂੰ ਹੋ ਗਿਆ ਐ
ਤੇਰੇ ਕਰਕੇ ਅੱਜ ਕੱਲ mod ਜੱਸੜ ਵੀ ਹੋ ਗਿਆ ਐ
ਬਾਪੂ ਕੱਢਦਾ ਗਾਲਾਂ ਗੀਤਾਂ ਵੱਲ ਨੂੰ ਹੋ ਗਿਆ ਐ
ਅਮਲੋਹ ਚ ਨਹੀਂ ਲੱਭਦਾ ਖੌਰੇ ਕਿੱਥੇ ਖੋ ਗਿਆ ਐ
ਤੇਰੇ ਕਰਕੇ ਚੰਡੀਗੜ੍ਹ ਆਉਂਦਾ ਗੇੜੀ ਲਾਉਂਦਾ ਐ
ਸ਼ੌਂਕ ਵੀ ਛੱਡ ਗਿਆ ਅੱਜ ਕੱਲਾ ਕੱਢਵੀਂ ਜੁੱਤੀ ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ
ਮੈਂ ਯਾਰ ਯਾਰਾਂ ਦਾ ਦੇਸੀ ਜੱਟ ਮੁਟਿਆਰੇ ਨੀ
ਤੇਰਾ ਲਾਲ tɾouser ਵਾਲੀਏ bag ਵੀ Gucci ਦਾ