4 band ਉੱਤੇ ਤੇਰੀ ਆਦਿ ਏ ਗਰਾਰੀ ਵੇ
7 band ਲੇਗੀ ਦੇਖਲੇ ਮੈਂ 3ਜੀ ਵਾਰੀ ਵੇ
4 band ਉੱਤੇ ਤੇਰੀ ਆਦਿ ਏ ਗਰੜੀ ਵੇ
7 band ਲੇਗੀ ਦੇਖਲੇ ਮੈਂ 3ਜੀ ਵਾਰੀ ਵੇ
ਜਾਕੇ Sydney Toronto [C7]ਜੇ ਕੋਈ ਲੇ ਗਿਆ
ਨਾ ਫੇਰ ਮੇਹਣੇ ਮਾਰੀ ਮਖਣਾ
ਜੇ ਮੇਰੀ wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਜੇ ਮੇਰੀ wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਘਰ ਵਿਆਹ ਦੀ ਗਲ ਚੱਲੇ ਦਿਲ ਮੇਰਾ ਡੋਲਦਾ
ਤੂੰ ਵੀ ਨਿਤ ਨਵੇਂ ਨਵੇਂ ਝੂਠ ਰਹੇ ਬੋਲਦਾ
ਵੇ ਘਰ ਵਿਆਹ ਦੀ ਗਲ ਚੱਲੇ ਦਿਲ ਮੇਰਾ ਡੋਲਦਾ
ਤੂੰ ਵੀ ਨਿਤ ਨਵੇਂ ਨਵੇਂ ਝੂਠ ਰਹੇ ਬੋਲਦਾ
ਮੇਰਾ ਦਿਲ ਚ ਵਿਛੋਡਾ ਤੇਰਾ ਸਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਵੇ Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਬੱਸ ਗੱਲ ਲਾ ਦੇ ਹੁਣ ਇੱਕ ਪੈਸੇ ਵੇ
ਪੀ ਕੇ ਲੋਕਾਂ ਵਿਚ ਫੇਰ ਕਰੀ ਨਾ ਤਮਾਸ਼ੇ ਵੇ
ਬੱਸ ਗੱਲ ਲਾ ਦੇ ਹੁਣ ਇੱਕ ਪੈਸੇ ਵੇ
ਪੀ ਕੇ ਲੋਕਾਂ ਵਿਚ ਫੇਰ ਕਰੀ ਨਾ ਤਮਾਸ਼ੇ ਵੇ
ਕੱਚ ਪੱਥਰਾਂ ਦੇ ਨਾਲ ਜੇ ਖੇਹ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਤੋਹਮਤਾਂ ਮਾਰੇਂਗਾ ਪਿੰਡ Chotian ਚ ਬਿਹ ਕੇ ਵੇ
ਲਿਖੇਂਗਾ Pawan ਮਾਡੀ ਗੀਤਾਂ ਵਿਚ ਕਿਹ ਕੇ ਵੇ
ਤੋਹਮਤਾਂ ਮਾਰੇਂਗਾ ਪਿੰਡ Chotian ਚ ਬਿਹ ਕੇ ਵੇ
ਲਿਖੇਂਗਾ Pawan ਮਾਡੀ ਗੀਤਾਂ ਵਿਚ ਕਿਹ ਕੇ ਵੇ
ਸਾਡਾ ਕੋਈ ਨਾ ਉਲ੍ਹਾਮਾਂ ਹੁਣ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ
ਮੇਰੀ Wait ਚ ਕੁਵਾਰਾ ਜੇ ਤੂੰ ਰਹਿ ਗਿਆ
ਨਾ ਫੇਰ ਮੇਹਣੇ ਮਾਰੀ ਮੱਖਣਾ