Mere Oh Ji

ਦਿਲ ਦਾ Nice ਜੱਟ
Romey Maan , Sulfa

ਕਿਉ ਮੱਥੇ ਸੂਰਜ ਨੂ ਲਵਾਂ
ਮੇਰੀ ਚਣ ਨਾਲ ਬਣਦੀ
ਬਰਫ ਪਤਾਸੇ ਅੱਡਿਆਂ ਨਾ ਫਿਰ ਆ ਭਾਨਦੀ
ਮਿਠਾ ਮਿਠਾ ਹੱਸੇ ਮਿਠਾ ਮਿਠਾ ਘੂਰਦੇ
ਜੱਟ ਸਾਬ ਮੇਰੇ ਮੇਰਾ ਪਖ ਪੂਰਦੇ
ਜਹਾਨ ਸਾਰਾ ਰੰਗ ਤੇ ਬਰੰਗਾ ਲੱਗਦਾ
ਮੇਰੇ ਓ ਜੀ ਬਡੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ,

Tim hortans ਨੂ fail ਕਰੇ ਚੰਦਰਾ
Coffee ਮੇਰੇ ਲਾਯੀ ਓ ਆਪ ਧਰੇ ਚੰਦਰਾ
Evening ɾide ਉੱਤੇ ਰੋਜ ਲੈਜਵੇ
ਮੇਰੀ ਝੁੱਲੀ ਖੁਸ਼ੀਆਂ ਨਾ ਭਰੇ ਚੰਦਰਾ (ਝੁੱਲੀ ਖੁਸ਼ੀਆਂ ਨਾ ਭਰੇ ਚੰਦਰਾ)
ਦਿਲ ਦਾ Nice ਆ ਓਹਲੇ ਮੈਥੋਂ ਰਖਦਾ ਨੀ
ਮੈਨੂ ਛੱਡ ਕੇ ਹੋਰ ਕਿੱਸੇ ਨੂ ਤਕਦਾ ਨੀ
ਭੇਤ ਓਹਨੂ ਵੀ ਮੈਂ ਦਿੱਤਾ ਰਗ ਰਗ ਦਾ
ਮੇਰੇ ਓ ਜੀ ਬਡੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ,
ਮੇਰੇ ਓ ਜੀ ਬੜੇ ਚੰਗੇ ਬੜਾ ਚੰਗਾ ਲਗਦਾ
Đăng nhập hoặc đăng ký để bình luận

ĐỌC TIẾP