Feel

ਤੇਰੀ feel ਨੂ ਮੈਂ feel ਕਰਾ ਤੇਰੇ ਦੁਖ ਨਾ ਮੈਂ ਜਰਾ
ਜਾਨ ਦਾ ਤੇ ਪਤਾ ਤੈਨੂ ਤੇਰੇ ਲਈ ਤਲੀ ਉੱਤੇ ਧਰਾਂ
ਸਾਰਾ ਜਾਣੇ down town ਜੱਟੀ ਤੇਰੇ ਉੱਤੇ ਮਰਦੀ
ਤੇਰੇ ਲਈ ਹੀ ਸਟੋਰੀਆਂ ਨਿੱਤ ਪੌਣੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕੇ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕਿ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ

it’s a dreamboy

Lip sing ਕਰ ਕਰ ਕੇ ਗਾਨੇ ਜਿੰਨੇ ਪੌਂਦੀ
ਸਾਰੇ ਤੈਨੂ dedicate ਕਰਦੀ
ਕਰੇਂਗਾ comment awsome ਤੂੰ ਲਿਖ ਕੇ
ਉਸ ਦਿਨ ਦੀ ਮੈਂ wait ਕਰਦੀ
Lip sing ਕਰ ਕਰ ਕੇ ਗਾਨੇ ਜਿੰਨੇ ਪੌਂਦੀ
ਸਾਰੇ ਤੈਨੂ dedicate ਕਰਦੀ
ਕਰੇਂਗਾ comment awesome ਤੂੰ ਲਿਖ ਕੇ
ਉਸ ਦਿਨ ਦੀ ਮੈਂ wait ਕਰਦੀ
ਹੋ ਵੀ ਆ ਗੱਲਾਂ ਬਹੁਤ ਕਰਾ disclose ਨਾ
ਸੁਪਨੇ ਵੀ ਜੱਟਾ ਰੋਜ਼ ਹੀ ਸਜਾਉਣੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕਿ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕਿ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ

ਸ਼ੱਕ ਜੇ ਆ ਕੋਈ ਤੈਨੂ test ਲੇ ਕਰ
ਜੱਟੀ ਦੇ ਨਾ ਦਿਲ ਵਿਚ ਨਾ ਕਾਨ ਵੇ
Trust ਤਾ ਕਰ ਅਖਾ ਬੰਦ ਕਰਕੇ
Cheat ਕਰਦੀ ਨਾ ਤੈਨੂ Romey Maan ਵੇ
ਸ਼ੱਕ ਜੇ ਆ ਕੋਈ ਤੈਨੂ , test ਲੇ ਕਰ
ਜੱਟੀ ਦੇਨਾ ਦਿਲ ਵਿਚ ਨਾ ਕਾਨ ਵੇ
Trust ਤਾ ਕਰ ਅਖਾ ਬੰਦ ਕਰਕੇ
Cheat ਕਰਦੀ ਨਾ ਤੈਨੂ Romey Maan ਵੇ
Life time ਕਰਨਾ spend ਤੇਰੇ ਨਾਲ
Nature ਮੇਰਾ ਮੈਂ ਲਾਰੇ ਜੇ ਨਾ ਲੋਨੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕਿ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ
ਓ ਮੇਰੀਆਂ friend ਆਂ ਕੋਲੋਂ ਪੁੱਛੀ ਜੱਟਾਂ
ਕਿ ਤੈਨੂ ਫੇਰ ਪਤਾ ਲੱਗੂ ਤੈਨੂ ਕਿੰਨਾ ਚੌਨੀ ਆਂ

it’s a dream boy
Đăng nhập hoặc đăng ký để bình luận

ĐỌC TIẾP