ਇਕ ਪਿਸਤੋਲ ਚਾਂਦੀ ਦਾ
ਸਿਧਾ ਚਲਦਾ ਜੱਟ ਕੁੜੇ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਸਿਧਾ ਚਲਦਾ ਜੱਟ ਕੁੜੇ
ਲੋਕਿ ਸਮਝਣ ਫੁਕਰਾ ਨੀ
ਲਿੰਕ ਰੋਡ ਤੇ ਕੋਠੀ ਜੱਟ ਦੀ
ਰੰਗ ਆਂ ਚੀਨੇ ਵਰਗਾ
Blood ਜੱਟ ਦਾ ਗਰਮ ਏ ਮਿੱਠੀਏ
ਹਾੜ ਦੇ ਮਹੀਨੇ ਵਰਗਾ
ਮੋਤੀ ਕਣੀ ਦੇ ਮੀਹ ਵਾਨਗੜਾ
ਰਡਕਾਂ ਕੱਢ ਦਾ ਗਬਰੂ
Marry gold ਫੁੱਲ ਦੇ ਵਾਂਗੂ
ਮਿਹਕਂ ਛੱਡ ਦਾ ਗਭਰੂ
ਮਿਹਕਂ ਛੱਡ ਦਾ ਗਭਰੂ
ਛੋਟਾ ਭਾਈ ਜੋ ਨਾਲ ਫਿਰੇ
ਮੇਰੇ ਦਿਲ ਦਾ ਟੁਕਡਾ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਸਿਧਾ ਚਲਦਾ ਜੱਟ ਕੁੜੇ
ਲੋਕਿ ਸਮਝਣ ਫੁਕਰਾ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਘੋਡਾ ਨੁਕ੍ਰਾ ਨੀ
15 ਕਿੱਲੇ ਬਾਘ ਮਾਲਟੇ
ਸ਼ੌਂਣਕ ਨੂ ਚੰਦਨ ਲਯਾ,
ਕਲਰ ਬ੍ਰਾਕੋਲੀ ਜੋਹੰਡੀਰ ਵੇਖ
ਤੂਤ ਦੇ ਥੱਲੇ ਖੜਾਯਾ
ਜੀਪ ਪਿਛੇ ਪਯੀ ਟ੍ਰਾਲੀ ਵਿਚ ਨੋਟ ਨੇ
ਰਖੀ ਉੱਤੇ ਬੇਠੇ ਜਿੰਨਾ ਪਾਏ ਕਾਲੇ ਕੋਟ ਨੇ
ਰੂਲ ਸਾਡੇ ਗੋਰੇ ਕਾਲੇ ਫਾਲੋ ਕਰਦੇ
ਕਾਲੀ ਦੁਨਿਯਾ ਦੇ ਲੋਕ ਸਾਨੂ ਕਰਦੇ support ਨੇ
ਕੁਛ ਸੇਕੇਂਡ ਵਿਚ ਵਿਖੌਂਦੇ ਜਿਹੜੇ ਮੌਤ ਦਾ ਮੁਖੜਾ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਸਿਧਾ ਚਲਦਾ ਜੱਟ ਕੁੜੇ
ਲੋਕਿ ਕਿਹੰਦੇ ਫੁਕਰਾ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਘੋਡਾ ਨੁਕ੍ਰਾ ਨੀ
ਵੈਰੀ ਨਿੱਤ ਹੱਸ ਬੁਲਾਈਏ ਜਿਹਦਾ ਬੰਦਾ ਮਿਲਦਾ ਏ
Hate ਨਾਮ ਦਾ ਅ ਰ ਜਿਹਦਾ ਵੈਰੀ ਸਾਡੇ ਦਿਲ ਦਾ ਏ
ਪੱਕੀ ਆਂ ਸਡ਼ਕਾਂ ਹੱਲੇ ਜੁਬਾਣਾ ਕਛਿਯਾ ਤੁੜਿਆ ਫਿਰਦੀਆ ਨੇ
ਰਾਂਬੇ ਵਾਂਗੂ ਆਜਕਲ ਬੰਦਾ ਬੰਦੇ ਨੂ ਹੀ ਚਿੱਲਦਾ ਆਏ
ਪਰ ਮੇਰੀ ਗੱਲ ਕੁਝ ਹੋਰ ਨਾ ਦਿੱਤੀ
ਜੁਬਾਨ ਤੋਂ ਮੁਕਰਨ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਘੋਡਾ ਨੁਕ੍ਰਾ ਨੀ
ਘੋਡਾ ਨੁਕ੍ਰਾ ਨੀ
Telescope ਆਂ ਚੱਕੀ ਫਿਰਦਾ ਮੇਰਾ ਵੱਡਾ ਤਾਯਾ
Belt ਮਾਲਵਾ ਫਿਰੇ ਲਿਖਾਯੀ ਪਤਾ ਜੋ ਮੋਂਡੇ ਪਾਯਾ
ਪਤਾ ਜੋ ਮੋਂਡੇ ਪਾਯਾ
Telescope ਆਂ ਚੱਕੀ ਫਿਰਦਾ ਮੇਰਾ ਵੱਡਾ ਤਾਯਾ
Belt ਮਾਲਵਾ ਫਿਰੇ ਲਿਖਾਯੀ ਪਤਾ ਜੋ ਮੋਂਡੇ ਪਾਯਾ
ਤੈਨੂ ਦੱਸਾ ਸਾਨੀਆ ਬਲੀਏ
ਜੱਟ ਰੋਮੇਯ ਮਾਨ ਆਂ ਬਲੀਏ
ਸ਼ੁਕਰ ਕਰੀ ਦਾ ਰੱਬ ਦਾ
ਤਾਹਵੀ ਕਿਹਨ ਬੇਸ਼ੁਕਰਾ ਨੀ
ਤਾਹਵੀ ਕਿਹਨ ਬੇਸ਼ੁਕਰਾ ਨੀ
ਇਕ ਪਿਸਤੋਲ ਚਾਂਦੀ ਦਾ
ਇਕ ਘੋਡਾ ਨੁਕ੍ਰਾ ਨੀ
ਸਿਧਾ ਚਲਦਾ ਜੱਟ ਕੁੜੇ
ਲੋਕਿ ਸਮਝਣ ਫੁਕਰਾ ਨੀ
ਲੋਕਿ ਸਮਝਣ ਫੁਕਰਾ ਨੀ
ਲੋਕਿ ਸਮਝਣ ਫੁਕਰਾ ਨੀ.