Romey Maan
Ae yo The Kidd
ਬੰਦੇ ਕਾਗਜ਼ਾਂ ਚ ਹੈ ਨੀ ਜਿਹੜੇ ਸਾਡੇ ਨਾਲ ਰਿਹਿੰਦੇ ਆ
Level ਤੇ ਕੱਢ ਦੁਹੇ ਬਦਲਾਂ ਨਾਂ ਖੈਂਦੇ ਆ
ਬੰਦੇ ਕਾਗਜ਼ਾਂ ਚ ਹੈ ਨੀ ਜਿਹੜੇ ਸਾਡੇ ਨਾਲ ਰਿਹਿੰਦੇ ਆ
Level ਤੇ ਕੱਢ ਦੁਹੇ ਬਦਲਾਂ ਨਾਂ ਖੈਂਦੇ ਆ
ਵੈਰਿਯਾ ਦੀ ਹਿੱਕ ਉੱਤੇ ਮਾਂਝਾ ਡਾਹ ਕੇ ਰਖੀਏ
ਸਾਡੇਆ ਪਤੰਗਾ ਨਾਲ ਪੇਚੇ ਕੀਤੇ ਪੈਂਦੇ ਆ
ਟੋਰ ਕਢੀ ਦੱਸਦੀ ਗੱਲ ਵੱਡੀ ਦੱਸਦੀ
ਅੱਖ ਖਡ਼ੀ ਹੱਸਦੀ ਜੱਟ ਨਾਲ ਦਾ ਨੀ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
ਜੱਟ ਬਿੱਲੋ ਜੱਟ ਸਾਰੇ ਕੌਡ ਕੌਡ ਝਾਕ ਦੇ
ਠੰਡ ਰਖ ਠੰਡ ਰਖ ਠੰਡ ਰਖ ਆਖ ਦੇ
ਜੱਟ ਬਿੱਲੋ ਜੱਟ ਸਾਰੇ ਕੌਡ ਕੌਡ ਝਾਕ ਦੇ
ਠੰਡ ਰਖ ਠੰਡ ਰਖ ਠੰਡ ਰਖ ਆਖ ਦੇ
ਡੱਬ ਵਿਚ ਏਂਪੀ ਜਿੰਨੀ ਤੌਰ ਆ Glock ਦੀ
ਮਾਰ ਬਡੀ ਘੋਡੇ ਜਿਹੀ ਤੌਰ ਆ Glock ਦੀ
ਰੇਲ ਬੰਨੀ ਕਰਨ ਦੀ ਅੱਡ ਬੰਨੀ ਨਾਰਾਂ ਦੀ
ਗੱਲ ਮੰਨੀ ਯਾਰਾਂ ਦੀ ਨੇਹਰੀ ਤਾਲਦਾ ਆਏ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
ਮੌਤ partner ਫਿਰੇ ਭਾਲਦੀ ਕਾਲੀ ਨਾਗਣੀ ਕਾਲ ਟਾਰਡੀ
Shortage ਨਾ ਕਦੇ ਆਯੀ ਮਾਲ ਦੀ ਡੱਬੀ ਤੁੰਨ ਕੇ ਰਖਦਾ
ਹੋ ਗਬਰੂ ਕਣਕ ਬਨਣਾ ਤੂ ਵੇਖ ਲ ਢੂਡਾ ਪੱਟਦਾ
ਗਬਰੂ ਕਣਕ ਬਨਣਾ ਤੂ ਵੇਖ ਲ ਢੂਡਾ ਪੱਟਦਾ
ਗਬਰੂ ਕਣਕ ਬਨਣਾ
ਕਾਗਜ਼ਾਂ ਤੇ ਨਾਹੀਓ ਕੱਮ ਕਰੀਏ ਜ਼ੁਬਾਨ ਤੇ
Game ਗੂਮ ਕੌਣ ਪਾਲੂ ਜੱਟ ਰੋਮੇਯ ਮਾਨ ਤੇ
ਜਿਗਰਾ ਪਹਾੜਾਂ ਨਾਲ ਡੱਬੇ ਪੈਰ ਚਲਦਾ
ਕੋਕਾ ਲਾਯਾ ਜੱਟਾਂ ਦਾ ਰਾਕਨੇ ਕੀਤੇ ਹੱਲਦਾ
ਸੂਟਕੇਸ ਭਰੇ ਆ ਵਿਚ ਨੋਟ ਹਰੇ ਆ ਜਮਾ ਕੇਹਰ ਕਰੇਯਾ
22 ਸਾਲ ਦਾ ਆਏ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
Diff Life ਜੱਟ ਦੀ ਫ਼ੀਮ wife ਜੱਟ ਦੀ
ਤੂ choice ਜੱਟ ਦੀ ਹੋਰ ਭਾਲਦਾ ਕਿ ਜੱਟ ਬਿੱਲੋ ਜੱਟ ਬਿੱਲੋ ਜੱਟ ਬਿੱਲੋ
ਮੁੰਡਾ ਸਰਪੰਚਾਂ ਦਾ ਵੇਖ ਲ ਫਿਰਦਾ ਪੁੰਡੀਯਨ ਦਾਂਬਾ
ਕਿੱਲੇ ਕੱਡੇ ਧੁਆਣਾ ਚੋਂ ਜੋ ਦੇਹਿਸ਼ਿਤ ਨੂ ਜਦੋਂ ਮੁਕੌਂਦਾ
ਜਿਹਦਾ ਗੁੱਸਾ ਵੋਹ ਵਰਗਾ ਜਿਹਦਾ ਗੁੱਸਾ ਵੋਹ ਵਰਗਾ
ਜਿਥੇ ਚ੍ਹੀਦ’ਦੇ ਪੀਂਦਾ ਥਾਵੇ
ਗੱਲ ਮੁੱਕਦੀ ਵੈਰਿਯਾ ਤੋਂ ਸਾਡੀ ਲੀਕ ਨਾ ਟੱਪੀ ਜਾਵੇ
ਗੱਲ ਮੁੱਕਦੀ ਵੈਰਿਯਾ ਤੋਂ ਸਾਡੀ ਲੀਕ ਨਾ ਟੱਪੀ ਜਾਵੇ