Desi Crew, Desi Crew
Desi Crew, Desi Crew
ਓਹਦੇ ਕੋਲ ਗੱਡੀ ਸੋਹਣੀ ਜਹੀ ਕਾਲੀ ਨੀ
ਦਿਤੀ gift ਚ gold ਦੀ ਵਾਲੀ ਨੀ
ਮੈਂ ਵੀ ਹਸਦੀ ਹਸਦੀ ਹਸਦੀ ਨੇ
ਕੰਨਾ ਚ ਝੁਮਕੇ ਪਾ ਲੀ ਨੀ
ਕਿਹੰਦਾ ਝਾਂਜੜਾ ਵੀ ਲ ਦੂ ਬਸ ਇਕ ਵਾਰੀ ਕਿਹ ਤੂ
ਮੇਰੇ ਵੇਹੜੇ ਵਿਚ ਆਕੇ ਛਣਕਾ ਦੇ ਨੀ ਨੀ ਮਾਏ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੈਨੂ ਰਾਣੀਆਂ ਦੇ ਵਾਂਗ ਵੋ ਹੋ ਰਖਦਾ ਏ
ਨਾ ਹੋਰਾਂ ਦੇ ਵਲ ਨੂ ਤਕਦਾ ਏ
ਓਹਨੇ ਸਬ ਕੁਛ ਸਚ ਮੈਨੂ ਦਸ ਦਿੱਤਾ
ਕਦੇ ਕਦੇ ਕਾਲਾ ਮਾਲ ਵੀ ਓ ਸ਼ਕਦਾ ਏ
ਕਿਹੰਦਾ ਛਡ ਡੁੰਗਾ ਇੰਨੀ ਵਰੀ ਕਰ ਨਾ ਤੂ ਬੇਬੀ
ਬੱਸ mom dad ਨਾ ਮਿਲਾ ਦੇ ਨੀ ਨੀ ਮਾਏ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਓਹਦੇ ਘਰ ਦੇ ਤਾਂ ਮੰਨ ਗਏ ਸਾਰੇ ਨੇ
ਕਿਹੰਦਾ ਤੇਰੇ ਤਾਂ ਲਗਦੇ ਲਾਰੇ ਨੇ
ਲੱਖਾਂ ਮਰਨ Dosanjh ਵਾਲੇ ਤੇ
ਪਰ ਤੇਰੇ ਲਈ ਯਾਰ ਕੁਵਾਰੇ ਨੇ
ਪਰ ਤੇਰੇ ਲਈ ਯਾਰ ਕੁਵਾਰੇ ਨੇ
Gurneet ਕਰ ਤੂ believe ਕਦੀ ਕਰੀ ਨਾ ਤੂ leave
ਏ ਜਿੰਦ ਮੈਂ ਤੇਰੇ ਨਾਮ ਮੈਂ ਲਾ ਦੇਣੀ ਨੀ ਮਾਏ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੇਰੇ ਮਾਹੀ ਨੇ ਕੱਲ ਮੈਨੂ ਲ ਜਾਣਾ
ਖੁਸ਼ ਰਖਾਂਗਾ ਏਹਨੂ ਤੈਨੂ ਕਿਹ ਜਾਣਾ
ਨੀ ਮੇਰੇ ਜਾਂ ਦੇ ਮੰਗਰੋਂ ਨੀ ਮਾਏ
ਤੇਰਾ ਘਰ ਸੁਨ੍ਣਾ ਜਿਹਾ ਰਿਹ ਜਾਣਾ
ਤੇਰਾ ਘਰ ਸੁਨ੍ਣਾ ਜਿਹਾ ਰਿਹ ਜਾਣਾ
ਮੈਂ ਵੀ ਕਿਹਨਾ ਵਿਰ ਨੂ ਤੂ ਛੇਤੀ ਲੇਕੇ ਆਵੀ ਨੂਹ
ਪਾਣੀ ਵਾਰ ਦੋਹਾਂ ਨੂ ਪਿਯਾ ਦੇਣੀ ਨੀ ਮਾਏ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ
ਮੈਨੂ ਇੰਨਾ ਸੋਹਣਾ ਮਾਹੀ ਮੇਰਾ ਮਿਲੇਯਾ ਏ ਵਿਆਹ ਦੇ ਨੀ