Girik Aman!
Uh! O Kuwar Virk!
Aston Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
ਚਰਚੇ ਸਾਡੇ ਕੁਡੀਏ ਨੀ ਹੁਣ ਹੁੰਦੇ ਸ਼ਾਮ ਸਵੇਰੇ
ਜੇ ਤੂ ਆਏ ਚੌਨੀ ਬਿੱਲੋ ਹੋਣਗੇ ਵੀ ਤੇਰੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Aston [C7]Martin ਤੇਰੇ ਤੇਰੇ
Aston [C7]Martin ਤੇਰੇ ਤੇਰੇ
ਤੇਰੀਆਂ ਅਦਾਵਾਂ ਹਾਏ
I’m Crazy For You
ਦਿਲ ਦੀ ਧੜਕਣ ਰੁਕ ਜਾਂਦੀ
ਜਦੋਂ ਮੇਰੇ ਵਲ ਤਕਦੀ ਏ ਤੂ
ਤੇਰੀਆਂ ਅਦਾਵਾਂ ਹਾਏ
I’m Crazy For You
ਦਿਲ ਦੀ ਧੜਕਣ ਰੁਕ ਜਾਂਦੀ
ਜਦੋਂ ਮੇਰੇ ਵਲ ਤਕਦੀ ਏ ਤੂ
ਦਸਦੇ ਤੂ, ਕਰਦੀ ਕ੍ਯੂਂ
ਮੈਨੂ ਤੂ ਵੇਖ ਇਸ਼ਾਰੇ
Jolly ਜਿਹਾ Nature ਮੇਰਾ
ਪਰ ਤੇਰੇ ਨਖਰੇ ਨੇ ਭਾਰੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Yeah ..ਚੰਮ ਚੰਮ ਕਰਦੀ ਏ Audi ਜਾਵੇ ਬਿੱਲੋ ਮੇਰੀ
ਛੇਤੀ ਕਿੱਤੇ ਲੌਂਦੀ ਨਾ break , baby !
ਮੇਰੀ ਗੱਡੀ ਮੇਰੇ ਲਾਯੀ temple ਆ
ਚਲ ਮੱਥਾ ਟੇਕ, ਉਹ!
ਬੇਹਿਜਾ ਮੇਰੇ ਨਾਲ ਸੀਟ ਤੇ
Justin ਲੱਗਿਆ ɾepeat ਤੇ
ਲੋਕੀ ਕਰੀ ਜਾਂਦੇ ਮੇਰੀ ਗੱਡੀ ਦੀ ਤਾਰੀਫਾਂ
I Know Its Great Great!
ਚੱਲ ਮੇਰੇ ਸਾਥ ਹਾਥੋਂ ਮੈ ਹਾਥ
ਲੇਕੇ ਚਲੂੰ ਤੁਝੇ ਓਂ date
Special ਕਰਨਾ ਚਾਹੁੰ , ਪਰ ਕ੍ਯਾ ਕਰੂੰ
ਤੇਰੇ birthday ਭੀ ਹੋ ਗਿਆ ਅਬ late
ਅੱਛਾ ਸੁਣੋ wait !
ਬਾਤ ਜੋ ਭੀ ਬੋਲੂੰਗਾ ਹੋਗੀ ਵੋ Stɾaight
Like ਤੈਨੂੰ ਕਰਾਂ
ਤੇ ਨੋ ਬਾਤੋਂ ਸੇ ਕਰੂ Manipulate
Swiss Bank ਚ ਸੋਹਣੀਏ account
Check ਕਰਲੇ ਜੇ ਹੈ ਕੋਈ doubt
ਕਰਲੂ Afford ਮੈਂ ਤੈਨੂੰ
Tension [C7]ਨਾ ਲੇ Chill Out
Swiss Bank ਚ ਸੋਹਣੀਏ account
Check ਕਰਲੇ ਜੇ ਹੈ ਕੋਈ doubt
ਕਰਲੂ Afford ਮੈਂ ਤੈਨੂੰ
Tension [C7]ਨਾ ਲੇ Chill Out
ਮੈਂ ਹਾਂ full ਮੂਡੀ ਬੰਦਾ
ਕਰਦਾ ਨਾ bad ਕੋਈ ਧੰਦਾ
ਰੱਬ ਦੀ ਕਿਰਪਾ ਨਾਲ Pound
ਜੇਬਾਂ ‘ਚ ਰਹਿੰਦੇ ਬਥੇਰੇ
ਜੇਬਾਂ ‘ਚ ਰਹਿੰਦੇ ਬਥੇਰੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Amzee Sandhu
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ
Aston [C7]Martin ਗੱਡੀ ਕੋਲ ਮੇਰੇ
ਬੇਹਿਜਾ ਤੂ ਸੀਟ ਤੇ ਲਵਾਵਾਂ ਤੈਨੂੰ ਗੇੜੇ