Chitte Tent

ਓ ਵੇਦਕਾ ਦਾ ਦੁਧ ਪੀਕੇ time ਫਿਰੇ ਚਕਦਾ
ਡੇਢ ਗਿੱਠ size ਓਏ ਕਾਕਾ ਤੇਰੇ ਲਕ ਦਾ
ਪੈਣੇ ਪਿੰਡਾਂ ਵਿਚ ਘੇਰੇ ਨਾਲੇ ਕੰਨਾ ਤੇ ਲਫੇੜੇ
ਬਾਦ ਲਤਾ ਥੱਲੇ ਲੰਗੇ ਵੈਲੀ ਬਣ ਬਣ ਕੇ
ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ ਤਣ ਤਣ ਕੇ
ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ (Sukh Brar ਓਏ)

ਓ ਜੱਟ ਦਿਯਾ gun ਆਂ ਰੌਂਦ ਕਿੱਲੋ ਕਿੱਲੋ ਖਾਂਦੀਆਂ
ਵੇਲੇਯਾ ਚ ਦਿੱਤੀ ਆ ਨੀ ਰੰਨਾਂ ਨੂ ਪਰਾੰਦੀਆਂ
ਓ ਜੱਟ ਦਿਯਾ gun ਆਂ ਰੌਂਦ ਕਿੱਲੋ ਕਿੱਲੋ ਖਾਂਦੀਆਂ
ਵੇਲੇਯਾ ਚ ਦਿੱਤੀ ਆ ਨੀ ਰੰਨਾਂ ਨੂ ਪਰਾੰਦੀਆਂ
ਓ ਤੇਰੇ ਵੱਜਣੀ ਏ ਕਿਕ ਤੂ ਬਚਾ ਕ ਰਖੀ ਹਿੱਕ
ਨਾਲੇ ਟੁੱਟਣੇ ਆ ਪੁੱਠੀਆਂ ਥਾਂਵਾਂ ਤੋ ਮਣਕੇ

ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ ਤਣ ਤਣ ਕੇ
ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ ਤਣ ਤਣ ਕੇ

ਓ ਤੋਨੂ ਪਿਹਲਾ ਹੇ ਕਿਹਾ ਸੀ
ਅਜੇ ਲਾ ਲੋ ਸਾਰੇ ਲੰਡਰਾ ਨੂ
ਹੁਣ ਆ ਗਯਾ ਸਵਾਦ
ਆ ਹੋਰ ਛੇਦ ਲੋ ਪਤਂਦਰਾ ਨੂ

ਪੇਂਦੀ ਮੂਡ ਕ ਨਾ ਲੋਡ ਜੀਨੁ ਇਕ ਵਾਰੀ ਚਿਲ੍ਡ
ਪੇਂਜ ਬੁੱਲੇਖੇ ਤਲਵਾੜੇ ਵਾਲੇ ਗਿੱਲ ਦੇ
ਪੇਂਦੀ ਮੂਡ ਕ ਨਾ ਲੋਡ ਜੀਨੁ ਇਕ ਵਾਰੀ ਚਿਲ੍ਡ
ਪੇਂਜ ਬੁੱਲੇਖੇ ਤਲਵਾੜੇ ਵਾਲੇ ਗਿੱਲ ਦੇ
ਕੱਬੇ ਜੱਟ ਦੇ ਆ ਰੂਲ ਗਲ ਕੀਤੀ ਨਾ ਫਿਜ਼ੁਲ
ਜੇਡੇ ਇਕ ਵਾਰੀ ਠੋਕੇ ਮੁੜਕੇ ਨੀ ਟਣਕੇ

ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ ਤਣ ਤਣ ਕੇ
ਓ ਚਿੱਟੇ Tent ਵੇੜੇ ਚ ਲਵਾਤੇ ਬੱਲੇਯਾ
ਜੇੜੇ ਲੰਗਦੇ ਸੀ ਮੁਰੋ ਹਿੱਕ ਤਣ ਤਣ ਕੇ

ਓ ਚਲ ਏਕ ਗਲ ਸੁਣ
ਕਫੂਨ ਦਾ ਸਾਇਜ਼ ਸਦਾ ਇੱਕੋ ਜਿਹਾ ਹੁੰਦਾ
ਮੌਤ ਔਂਦੀ ਜਦੋ, ਕਦੇ ਨਾ ਗੁਨਾਹ ਪੁਛਦੀ
ਗੋਲੀ ਚਾਲ ਜਾਂਦੀ ਨਰਕਾ ਦਾ ਵੀਸਾ ਲਗ ਜਾਂਦਾ
ਓ ਮਿਠੇਯਾ ਕਦੇ ਨਾ ਓ ਨਾ ਪੁਛਦੀ
ਮਿਠੇਯਾ ਕਦੇ ਨਾ ਓ ਨਾ ਪੁਛਦੀ
Đăng nhập hoặc đăng ký để bình luận

ĐỌC TIẾP