This one is for our ladies
Girik Aman
Fateh
Dr Zeus
Worldwide 2015
ਕੋਣ ਖੂਬਸੂਰਤੀ ਦੇ ਦੇਂਦਾ ਤੈਨੂੰ tip ਨੀ
ਬਲੀਏ ਸ਼ਕੀਰਾ ਵਾਂਗੂ shape ਬਡੀ fit ਨੀ
ਕੋਣ ਖੂਬਸੂਰਤੀ ਦੇ ਦੇਂਦਾ ਤੈਨੂੰ tip ਨੀ
ਬਲੀਏ ਸ਼ਕੀਰਾ ਵਾਂਗੂ shape ਬਡੀ fit ਨੀ
ਜਿੱਦਰੋਂ ਵੀ ਲੰਗੇ ਮੈਂ ਕੇਯਾ ਜਾਣੀ ਹੈ ਖਿਲਾਰੀ
ਜਿੱਦਰੋਂ ਵੀ ਲੰਗੇ ਮੈਂ ਕੇਯਾ ਜਾਣੀ ਹੈ ਖਿਲਾਰੀ
ਖਡ਼ਾ ਰਾਹਾਂ ਵਿਚ ਲੈਕੇ ਨਿੱਤ ɾose ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ
ਮੈਨੂ ਕਿਹੰਦੀ ਤੈਨੂ TV ਤੇ ਮੈਂ ਦੇਖੇਯਾ
YouTube [Am]ਤੇ ਕਿੱਤਾ ਸ਼ੁਰੂ ਮੈਨੂ ਚੇਤੇ ਆ
Keep Going ਆਪਣੇ ਸੁਪਨੇ ਕਰ ਪੁੱਰੇ
ਮਾਡੀ ਗੱਲ ਜੇ ਰਿਹ ਜਾਂ ਅਧੂਰੇ
ਬਿੱਲੋ ਗੱਲ ਚਲੀ ਤੇਰੇ ਤਿੱਲ ਤੇ
End ਹੋਣੀ ਹੁਣ ਤੇਰੇ ਮੇਰੇ ਦਿਲ ਤੇ
ਕ੍ਯੂਕੀ ਤੇਰੇ ਬ੍ਰਾਉਨ ਫੇਸ ਤੇ ਮੈਂ ਮਰਾਂ
ਹੂਨ ਬਾਕੀਆਂ ਨੂ ਕਰਦੇ ਤੂ ਪਰਾਂ
ਜੇ ਮੈਂ ਹੁੰਦਾ ਨਕ ਵਾਲੀ ਨਥਣੀ
ਤੇਰੇ ਬੁੱਲੀਆਂ ਨੂ ਚੁੱਮਾਂ
ਜਿਂਵੇਂ ਮੰਨ ਰਾਣੀਹਾਰ ਗੋਰੀ ਗਰਦਨ
ਉੱਤੇ ਨੀ ਮੈਂ ਘਿਰਧਨ ਘੁੱਮਾਂ
ਜੇ ਮੈਂ ਹੁੰਦਾ ਨਕ ਵਾਲੀ ਨਥਣੀ
ਤੇਰੇ ਬੁੱਲੀਆਂ ਨੂ ਚੁੱਮਾਂ
ਜਿਂਵੇਂ ਮੰਨ ਰਾਣੀਹਾਰ ਗੋਰੀ ਗਰਦਨ
ਉੱਤੇ ਨੀ ਮੈਂ ਘਿਰਧਨ ਘੁੱਮਾਂ
ਕਰਦੀ ਵਿਟਾਮਿਨ ਦੀ ਗੋਲੀ ਜਿਹਾ ਕੱਮ
ਲਵਾਂ ਤੇਰੇਯਾਨ ਦੇਦਾਰਾਂ ਦੀ ਜੇਟੋੰਸ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ
ਤੇਰੇ ਚਿਹਰੇ ਤੇ ਕਰੇ ਬਿੱਲੋ Black ਤਿੱਲ ਐਸ਼
ਆਪਣੇboyfriend ਦਾ ਕਰਦੇ ਬ੍ਲੈਕ ਦਿਲ tɾash
ਬ੍ਰਾਉਨ ਫੇਸ ਗੂੜਾ ਰੰਗ ਮੈਨੂ ਕੋਈ mind ਨੀ
ਵਖਰਾ ਸਬਾ ਮੈਨੂ ਦੂਰੋਂ ਮਾਰੇ smile ਨੀ
ਸਿਖ side ਦਾ ਮੁੰਡਾ ਬਰਕੇ style ਵੀ
ਯਾਦ ਰੱਖੀ ਜਦੋਂ ਕੋਈ ਹੈ ਨੀ ਫੇਰ dial me
You know I ain't change
Even though I got [Fm7]some change
Play the game and [Bm]win the game
You got [Fm7]me working with these legs
I wanna Bugatti baby they settle for [Dm7]dodge
Rocking camouflage every time I move my [A]ਫੌਜ
Black ਤਿੱਲ ਕਰੀ ਜਾਵੇ ਮੌਜ
When you [A7walk up in a place everybody pause
RDX ਨਿੱਰਾ ਲਗਦਾ
ਨੈਣੀ ਸੂਰਮਾ ਵਿਛਾਉਣਾ
ਮੁੱਖੜਾ cute ਜਿਹਾ ਕਰਕੇ
ਛਡ ਨਿੰਦਰਾਂ ਚੁਰੌਣਾ
RDX ਨਿੱਰਾ ਲਗਦਾ
ਨੈਣੀ ਸੂਰਮਾ ਵਿਛਾਉਣਾ
ਮੁੱਖੜਾ cute ਜਿਹਾ ਕਰਕੇ
ਛਡ ਨਿੰਦਰਾਂ ਚੁਰੌਣਾ
ਦਿਲ ਵਾਲੇ camera ਤੇ capture ਕਰ
ਤੇਰੇ save ਕਰੇ ਰਖਦਾ pose ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ
ਮੈਨੂ ਕਿਹੰਦੀ ਤੈਨੂ TV ਤੇ ਮੈਂ ਦੇਖੇਯਾ
YouTube [Am]ਤੇ ਕਿੱਤਾ ਸ਼ੁਰੂ ਮੈਨੂ ਚੇਤੇ ਆ
ਹਾਲੀਵੁਡ ਵਾਲੀ ਤੋਂ ਘਟ ਨੀ
ਤੇਰਾ ਨਖੜਾ ਸਵੱਗਯ
ਗੁਮਟੀ ਗਿਰੀ ਕਿਹੰਦਾ ਹੀਰੀਏ
ਤੇਰਾ ਹੋ ਗਯਾ ਕ੍ਰੇਜ਼ੀ
ਚੀਜ਼ ਬਡੀ ਤੂ energic
ਸ਼ਰੇਆਮ ਆਜਾ ਤੈਨੂ
ਕਰ ਦਿੱਤਾ ਅੱਸੀ propose ਨੀ
ਚੀਜ਼ ਬਡੀ ਤੂ energic
ਸ਼ਰੇਆਮ ਆਜਾ ਤੈਨੂ
ਕਰ ਦਿੱਤਾ ਅੱਸੀ propose ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ
ਸੋਣੀਏ brown ਜਿਹੇ face ਤੇ
ਕਰਦਾ Black ਤਿੱਲ ਮੌਜ ਨੀ