Lado Rani

ਹੋ Dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਯੋ

ਹੋ ਲਾਡੋ ਰਾਣੀ On The Floor
ਕੇਂਦੀ ਦਾਰੂ ਪੀਣੀ More
ਕੇਂਦੀ ਮੱਚਣੇ ਦੋ ਸ਼ੋਰ

ਹੋ Dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਯੋ
ਹਾਲੇ ਨੱਚਣਾ ਮੈਂ ਹੋਰ

ਹੋ ਲਾਡੋ ਰਾਣੀ On The Floor
ਕੇਂਦੀ ਦਾਰੂ ਪੀਣੀ more
ਕੇਂਦੀ ਮੱਚਣੇ ਦੋ ਸ਼ੋਰ

ਹੋ Dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਯੋ
ਹਾਲੇ ਨੱਚਣਾ ਮੈਂ ਹੋਰ

ਹੋ ਲਾਡੋ ਰਾਣੀ
ਹੋ ਲਾਡੋ ਰਾਣੀ

ਹੋ ਲਾਡੋ ਰਾਣੀ
ਹੋ ਲਾਡੋ ਰਾਣੀ

ਹੋ ਬੜੀ ਸਿਆਣੀ
ਹੋ ਬੜੀ ਸਿਆਣੀ
ਹੋ ਪੈ ਕੇ ਵੋਦਕਾ
ਕਰੇ ਸ਼ੈਤਾਨੀ

ਹੋ Dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਯੋ
ਦੇਖ ਮੁੰਡਿਆਂ ਵੇ ਸਭ
ਮੈਨੂੰ ਐ ਪਤਾ
ਪੀਣ ਦੇ ਬਹਾਨੇ ਮੇਰੇ
ਨੇੜੇ ਨਾ ਤੂੰ ਆ
ਲਾਡੋ ਰਾਣੀ ਕੇਂਦੇ ਮੈਨੂੰ
ਸੁਣ ਲੈ ਮੇਰੀ
ਤੇਰੀ ਨੀ ਮੈਂ ਹੋਣਾ
ਗੱਲ Mind ਨਾ ਕਰੀ
ਵੇ ਮੈਂ ਪਾਮਾ Louis Vuitton
ਮੇਰਾ Apple ਵਾਲਾ ਫੋਨ
ਗੱਲਾਂ ਚਾਰੇ ਪਾਸੇ ਹੋਣ
ਮੈਨੀ ਆਣਾ ਤੇਰੇ ਹੱਥ
ਸੁਫ਼ਨੇ ਤੂੰ ਲੈਣੇ ਸ਼ੱਡ
ਮੈਂ ਤਾ ਸਾਰਿਆਂ ਦੀ Dream

ਹੋ ਲਾਡੋ ਰਾਣੀ
ਹੋ ਲਾਡੋ ਰਾਣੀ

ਹੋਏ ਲਾਡੋ ਰਾਣੀ
ਹੋਏ ਲਾਡੋ ਰਾਣੀ

ਹੋ ਬੜੀ ਸਿਆਣੀ
ਹੋ ਬੜੀ ਸਿਆਣੀ
ਹੋ ਪੈ ਕੇ ਵੋਦਕਾ
ਕਰੇ ਸ਼ੈਤਾਨੀ

ਲਾਡੋ ਰਾਣੀ
Đăng nhập hoặc đăng ký để bình luận

ĐỌC TIẾP