ਹੋ ਯਾਰਾਂ ਨਾਲ ਦਾਰੂ ਦਾ plan ਨੀ ਬਣਾਓਣਾ
Phone ਆਪਣੇ ਨੂ thumb lock ਨੀ ਲਗਾਓਣਾ
ਹੋ ਯਾਰਾਂ ਨਾਲ ਦਾਰੂ ਦਾ plan ਨੀ ਬਣਾਓਣਾ
Phone ਆਪਣੇ ਨੂ thumb lock ਨੀ ਲਗਾਓਣਾ
ਹੋ ਯਾਰਾਂ ਨਾਲ ਦਾਰੂ ਦਾ plan ਨੀ ਬਣਾਓਣਾ
Phone ਆਪਣੇ ਨੂ thumb lock ਨੀ ਲਗਾਓਣਾ
ਮੂਕ ਗਯਾ ਮੈਂ ਮੂਕ ਦੀ ਨਾ ਟੈ-ਟੈ
ਮੂਕ ਗਯਾ ਮੈਂ ਮੂਕ ਦੀ ਨਾ ਟੈ-ਟੈ
ਹੋਗਯੀ ਹੁਕੂਮਾ ਦਾ limit cross ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਚਾਰ ਦਿਨਾ ਚ ਉਡਾਵੇ ਛੱਬੀ ਦਿਨ ਦੀ ਕਮਾਯੀ ਨੀ
ਸੀਧਾ-ਸਾਧਾ ਜੱਟ ਮੈਂ ਅੰਬਾਨੀ ਦਾ ਜਵਾਯੀ ਨੀ
ਚਾਰ ਦਿਨਾ ਚ ਉਡਾਵੇ ਛੱਬੀ ਦਿਨ ਦੀ ਕਮਾਯੀ ਨੀ
ਮੈਂ ਸੀਧਾ-ਸਾਧਾ ਜੱਟ ਨਾ ਅੰਬਾਨੀ ਦਾ ਜਵਾਯੀ ਨੀ
ਹੋ ਜਾਕੀ ਦਿਨ ਸੱਤੇ ਦਿਨ ਸਿਧੇ ਪੁਠੇ ਕਰ ਪਾਵਾਂ
ਜਾਕੀ ਦਿਨ ਸੱਤੇ ਦਿਨ ਸਿਧੇ ਪੁਠੇ ਕਰ ਪਾਵਾਂ
ਤੇਰੀ ਮਿਹੰਗੀ ਔਂਦੀ ਲਿਪ ਦੀ gloss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਰੋਕ ਟੋਕ ਨੋਕ ਝੋਂਕ ਲਯੀ ਰਖਦੀ ਏ
ਸਾਡੀ ਸਾਰੀ ਦਿਨ ਰਾਲ ਬਣਾਈ ਰਖਦੀ ਏ
ਮਾੜਾ ਮੋਟਾ ਕਦੇ ਗੁੱਸੇ ਵਿਚ ਕਿਹ ਦੀਏ ਕੁਛ
ਤਿੰਨ week ਮੁਹ ਨੂ ਫੁਲਾਯੀ ਰਖਦੀ ਏ
ਲਡ਼ਣੇ ਦਾ ਓ ਤਾਂ ਨਿੱਤ ਲਭ ਦੀ ਬਹਾਨਾ
ਚਢ ਦੀ ਨਾ ਮੌਕਾ ਕੋਈ ਮਾਰਨੇ ਨੂ ਤਾਣਾ
ਯਾਰਾ ਬੇਲਿਯਨ ਨੂ ਜੇ ਮੈਂ ਮਿਲਣੇ ਦੀ ਸੋਚਾਂ
ਅਖਾਂ ਕੱਦ ਮੈਨੂ ਕਿਹੰਦੀ ਨਾਨਾ ਨਾਨਾ ਨਾਨਾ
ਨਿੱਤ ਦੇ ਉਲਂਭੇ ਸੁਣ-ਸੁਣ ਪੇਯਾ ਸੁਕੇਯਾ
ਏਕ ਹੀ ਸਵਾਲ ਮੁੰਡਾ ਫੋਨ ਕ੍ਯੂਂ ਨਹੀ ਚਕੇਯਾ
ਚਹਲ ਕੇ ਤੂਫਾਨ ਤੰਗ ਹੋਯੀ ਪਈਏ ਏ ਜਾਂ
ਮੇਰੀ ਬਣੀ ਪਈਏ ਲਾਲ ਜਿਵੇਂ ਸਾਸ ਕੁੜੀਏ
ਸਿਧੇ ਸਾਡੇ ਜੱਟ ਨੂ ਤਾਂ ਚਾਹੀਦੀ ਏ ਸਹੇਲੀ
ਤੂ ਤਾਂ ਨਿਕਲੀ ਨਿਰੀ Big Boss ਕੁੜੀਏ
ਰਿਹੰਦਾ ਦਿਲ ਚੁਪ ਕ੍ਯੂਂਕੀ ਪ੍ਯਾਰ ਤੈਨੂੰ ਕਰਦਾ
ਸੋਚੀ ਨਾ Shehzada ਬਿੱਲੋ ਤੇਰੇ ਕੋਲੋ ਡਰਦਾ
ਰਿਹੰਦਾ ਦਿਲ ਚੁਪ ਕ੍ਯੂਂਕੀ ਪ੍ਯਾਰ ਤੈਨੂੰ ਕਰਦਾ
ਸੋਚੀ ਨਾ Shehzada ਬਿੱਲੋ ਤੇਰੇ ਕੋਲੋ ਡਰਦਾ
Head ਵੀ ਤੇਰਾ ਤੇ ਹੁੰਦਾ tail ਵੇ ਏ ਤੇਰਾ
Head ਵੀ ਤੇਰਾ ਤੇ ਹੁੰਦਾ tail ਵੇ ਏ ਤੇਰਾ
ਤੂ ਹੀ ਜਿਤਣਾ ਹੁੰਦਾ ਏ ਹਰ toss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ
ਬਾਬੂ ਬਾਬੂ ਕਰ ਜੱਟ ਲੇਯਾ ਤੂ ਫਸਾ
ਹੁਣ ਬਣ ਦੀ ਜਾਨੀ ਏਂ Big Boss ਕੁੜੀਏ