ਇੱਕ week hello hi ਦੂਜੇ week ਜਾਨੂੰ bye
ਤੇਰੇ ਪਿੱਛੇ ਕਯੀ ਮੁੰਡੇ ਹਾਲੇ ਮੰਗੇ ਨਾ ਵਿਆਏ
ਇੱਕ week hello hi ਦੂਜੇ week ਜਾਨੂੰ bye
ਤੇਰੇ ਪਿੱਛੇ ਕਯੀ ਮੁੰਡੇ ਹਾਲੇ ਮੰਗੇ ਨਾ ਵਿਆਏ
ਇੱਕ week hello hi ਦੂਜੇ week ਜਾਨੂੰ bye
ਤੇਰੇ ਪਿੱਛੇ ਕਯੀ ਮੁੰਡੇ ਹਾਲੇ ਮੰਗੇ ਨਾ ਵਿਆਏ
ਨੀ ਤੂ ਦਿਲ ਨੂ ਬਣਾਈ football [Em]ਫਿਰਦੀ
ਦਿਲ ਨੂ ਬਣਾਈ football [Em]ਫਿਰਦੀ
ਨੀ ਕਰਦੀ ਏ ਬਿੱਲੋ ਨੀ ਤੂ goal
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਸਾਡਾ ਪਰ੍ਸ ਤੂ ਬਿੱਲੋ ɾefuse ਕਰਤਾ
ਸੋਣੀ ਪੱਟ ਲਯੀ ਆ ਓਹਨੂ ਦੇਕੇ use ਕਰਤਾ
ਸਾਡਾ ਪਰ੍ਸ ਤੂ ਬਿੱਲੋ ɾefuse ਕਰਤਾ
ਸੋਣੀ ਪੱਟ ਲਯੀ ਆ ਓਹਨੂ ਦੇਕੇ use ਕਰਤਾ
ਸਾਡਾ ਮੋਡ ਗਯੀ ਮੇਡਮ, ਅਸੀ ਵਦ ਲਯੀ ਏ ਗਈਂ
ਮੋਡ ਗਾਯੀ ਮੇਡਮ, ਅਸੀ ਵਦ ਲਾਯੀ ਏ ਗਈਂ
ਗਲ ਸਚੀ ਏ ਕਰੀ ਤੂ ਗੂਕੇ ਗੌਰ ਨੀ,
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਫਾਏਦਾ ਚਕੇਯਾ ਜੋ ਮੁੰਡਾ innocent ਨੀ
ਤੇਰੇ ਘਰਵਾਲਾ ਭਰਦਾ ਸੀ ɾent ਨੀ
ਫਾਏਦਾ ਚਕੇਯਾ ਜੋ ਮੁੰਡਾ innocent ਨੀ
ਤੇਰੇ ਘਰਵਾਲਾ ਭਰਦਾ ਸੀ ɾent ਨੀ
ਹੁਣ ਬਿੱਲੋ ਤੇਰਾ ਖਰ੍ਚਾ ਅਸੀ ਨੀ ਚੱਕਣਾ
ਹੁਣ ਬਿੱਲੋ ਤੇਰਾ ਖਰ੍ਚਾ ਅਸੀ ਨੀ ਚੱਕਣਾ
Baby shopping ਕਰੂਗੀ ਕੋਈ ਹੋਰ ਨੀ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
Rav Hanjra ਨੂ ਕੁਡੀਏ
ਬਸ ਇਕੋ ਤੇਰੇ ਪ੍ਯਾਰ ਦੀ ਮਰਜ਼ ਏ
Rav Hanjra ਨੂ ਕੁਡੀਏ
ਬਸ ਇਕੋ ਤੇਰੇ ਪ੍ਯਾਰ ਦੀ ਮਰਜ਼ ਏ
ਨੀ ਤੂ ਕੀਤੇ ਏ stand [Bm]ਕਰਦੀ
ਤੈਨੂੰ ਦਸਣਾ Girik ਦਾ ਫ਼ਰਜ਼ ਏ
ਹੋ ਵੱਜ ਗਯੀ ਉਡਰੀ ਹਥ ਨਾਯੋ ਲਗਨਾ
ਵੱਜ ਗਯੀ ਉਡਰੀ ਹਥ ਨਾਯੋ ਲਗਨਾ
ਫੇਰ ਲਬੇਂਗੀ Google ਤੂ ਖੋਲ ਨੀ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ
ਮੁੰਡਾ ਫਿਰੇ lonely ਤੇਰੇ ਪਿੱਛੇ only
ਸਾਊ ਜਿਹਾ ਮੁੰਡਾ ਦਿੱਤਾ ਬਿੱਲੋ ਨੀ ਤੂ ਰੋੜ