German Gun

ਗਲ ਕਰਦੀ ਜੇ ਅਸਲੇ ਦੀ
ਓ ਚੋਟੀ ਦੈ ਮੁਟਿਆਰੇ ਨੀ
ਤੂੰ ਵਿਰਲੀ ਕੋਈ colony ਹੋਊ
ਜਿਥੇ ਫਿਰੇ ਜੱਟ ਨੇ ਮਾਰੇ
ਗੀਤ ਪੁਰਾਣੇ ਸੁਣਦੇ ਆ
ਗੀਤ ਪੁਰਾਣੇ ਸੁਣਦੇ ਆ
ਤੂ ਸੁਣਦੀ Katy Perry ਨੂ
ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨਾਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ
ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨਾਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ

ਮੂਰੇ ਲਾਕੇ ਬਦਲੇ ਜੀਨੂੰ
ਲੋਕੀ ਕਿਹਣ ਨਸੀਬ ਬਿੱਲੋ
Opponent ਦੀ ਧੌਣ ਤੇ ਗੋੱਡਾ
ਧਰ ਦੈ ਜਿਵੇ ਖਬੀਬ ਬਿੱਲੋ
ਮੂਰੇ ਲਾਕੇ ਬਦਲੇ ਜੀਨੂੰ
ਲੋਕੀ ਕਿਹਣ ਨਸੀਬ ਬਿੱਲੋ
Opponent ਦੀ ਧੌਣ ਤੇ ਗੋੱਡਾ
ਧਰ ਦੈ ਜਿਵੇ ਖਬੀਬ ਬਿੱਲੋ
ਰਾਜੇ ਜੱਟ ਨੂ ਐਦਾਂ ਜਚ ਗਯੀ
ਜਿਵੇ Meghan ਜਚ ਗਯੀ Harry ਨੂ

Let's go!

ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨ'ਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ

ਓਹਨੇ ਦੱਸ ਕੀ ਡਰਨਾ
ਜਿਹੜਾ ਯਾਰਾਂ ਨਾਮ ਕਰਵਾਈ ਜਾਨ ਬੈਠੈ

DJ Flow!

ਹਾਂ , ਸਚਾ ਪੈਰ flow ਦਾ ɾace ਤੇ
ਖੱਬੀ ਸੀਟ ਤੇ ਮਾਨ ਬੈਠੈ
ਹੋ ਪਿੰਡਾਂ ਆਲੇ ਸ਼ੈਹ ਕੀ ਹੁੰਦੇ
ਪਿੰਡਾਂ ਆਲੇ ਚੀਜ਼ ਕਿ ਹੁੰਦੇ
ਮੈਂ ਕਿਹਾ ਪੁਛ ਲਯੀ ਰੋਕ ਕੇ ਸ਼ਿਹਰੀ ਨੂ

Let's go!

ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨਾਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ

ਓ ਪੈਰੀ ਡਿਗਦੇ ਜੋ ਕਿਹੰਦੇ ਸੀ
ਕਾਕਾ ਦੱਸ ਕੀ ਤੇਰੇ ਪੱਲੇ ਆ
ਕੀਤਾ ਸ਼ੁਰੂ ਮਰੂਤੀਆਂ ਤੋਂ
ਅੱਜ ਮਰਸੱਡੀਆਂ ਵੀ ਥੱਲੇ ਆ
ਪੈਰੀ ਡਿਗਦੇ ਜੋ ਕਿਹੰਦੇ ਸੀ
ਕਾਕਾ ਦੱਸ ਕੀ ਤੇਰੇ ਪੱਲੇ ਆ
ਕੀਤਾ ਸ਼ੁਰੂ ਮਰੂਤੀਆਂ ਤੋਂ
ਅੱਜ ਮਰਸੱਡੀਆਂ ਵੀ ਥੱਲੇ ਆ
ਡੁੱਲ ਨਾ ਜਾਵੇ ਜੱਟ ਤੇ ਰੋਕ ਲੇ
ਤੇਰੀ ਸਹੇਲੀ ਕੱਲੀ ਕਿਹਰੀ ਨੂ

Let's go!

ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨਾਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ
ਨੱਡੀਆਂ German Gun ਕਿਹੰਦੀਆਂ
ਅੱਖ ਮਿੱਤਰਾਂ ਦੀ ਗੈੜੀ ਨੂ
ਰੀਝਾਂ ਨਾਲ ਖੱੜਕੌਨੇ ਆਂ ਨੀ
ਪੈਗ ਡਾਂਗ ਤੇ ਵੈਰੀ ਨੂ
ਪੈਗ ਡਾਂਗ ਤੇ ਵੈਰੀ ਨੂ…
Đăng nhập hoặc đăng ký để bình luận

ĐỌC TIẾP