Malwa Block

ਹਾਂ Sidhu Moose Wala
Malwa Block Bitch!

ਹੋ ਚਿੱਟਾ ਕੁੜ੍ਤਾ ਪਜਾਮਾ ਉੱਤੋਂ ਜੈਕੇਟ ਆਂ ਨੇ ਕਮੋ
ਜੱਟ ਕਿੰਨਾ ਜ਼ਿਹੜੀ ਅੱਖਾਂ ਦਿੰਡਿਆ ਨੇ demo
ਸਡ਼ਕਾਂ ਦੇ ਉੱਤੇ ਜਿਹਦੀ ਫਿਰੇ ਨਚਦੀ
ਥੱਲੇ ਲੈਂਡੀ ਜੀਪ ਦਾਬੇ ਆਲੀ ਟਚ ਦੀ
ਓ ਨਰਕਾਂ ਨੂ ਜਾਂਦੀ ਜਿਹਦੀ ਪੇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ

ਵੈਸੇ ਇਲਾਕਾ ਕੇਹੜਾ ਆਪਣਾ
ਸਾਨੂ ਦੱਸਣਾ ਨੀ ਪੈਂਦਾ

ਓ ਵੈਰੀ ਕਿਹੰਦੇ ਬਾਜ਼ ਨਾਰਾਂ ਕਿਹੰਡਿਆ ਨੇ ਛੀਨਾ
ਗਬਰੂ ਦਾ ਰੋਹਬ ਦੇਖ ਤਿਬਕਾਂ ਟੀਨਾ
ਕਿੱਲੇਯਾ ਦੇ ਸ਼ੋਰ ਉੱਤੇ ਬੁੱਕਦਾ ਏ ਝੋਟਾ
ਓ ਵੱਡੇ ਦਰਵਾਜੇ ਪਿੰਡ ਖੁਲਿਯਾ ਜ਼ਮੀਨਾ
ਓ ਸਿੜਹਦਾ ਲਫੇਦੇ ਢਾਇਦ ਢਾਇਦ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ

ਓ ਮੁਲਾਕਾਤ ਕਰਨੀ ਤਾਂ ਬਿੱਲ ਲਗਦਾ (ਕੈਸ਼)
ਵੈਰ ਪੌਣਾ ਵੱਡਾ ਸਾਰਾ ਦਿਲ ਲਗਦਾ
ਬੇਕੀ ਜੀਨ ਪਾਵੇ ਤਾਂ ਬ੍ਲੈਕ ਲੱਗੇ ਨੀ
ਚਾਦਰਾ ਜੇ ਲਾਵੇ ਗੰਗੂ ਗਿੱਲ ਲਗਦਾ
ਹੋਰ ਦੱਸ ਕਰਨਾ ਕਿ add ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ

ਸਿਧਾ ਹਿੱਕ ਉੱਤੇ ਮਾਰੇ ਸੁਣੇ ਪੀਠ ਬੱਲੀਏ
ਰੌਂਦ ਮਾਜ਼ ਪਾਦ ਲੰਗੇ ਉਤੋਂ ਗੀਤ ਬੱਲੀਏ
ਹਨ ਹੋਸਟੇਰ ਵਿਚ ਜਿਹਦਾ ਟੰਗੀ ਫਿਰਦਾ
ਗੱਦਾਰ 57 ਦਾ ਸਮਿਥ ਬੱਲੀਏ
ਓ ਛੱਡ'ਦਾ ਨੀ ਜਿਹਟੇ ਹੋਜੇ mad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਓ ਵੀਰਤੀ ਤੋਂ ਸਾਂਦ ਜਾਂ ਸ਼ਾਨ ਵਰਗੀ
ਇਂਡਸ੍ਟ੍ਰੀ ਚੋ ਥੁੱਕ ਸਲਮਾਨ ਵਰਗੀ
6 ਫੁਟ ਆਂ ਛਹੇਣੀ 12 ਬੋਰੇ ਵਰਗਾ
ਨੀ ਟੇਡੀ ਪਗ ਬੰਨੇ ਥੇਬਈ ਚੰਦ ਭਾਨ ਵਰਗੀ
ਵੈਲਪੁਨੇ ਅਲੀ ਨਿੱਰੜੀ ਗਾਈਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਖੁੱਲੇ ਜੋ ਜ਼ੁਬਾਨ ਮੂਹਰੇ ਪਾੜ ਦੇਂਦਾ ਖਾਕਾ
ਨਾਮ ਪਿਛੇ ਜੁਡਦਾ 47 ਆਲਾ ਬਾਕਾ
ਓ ਸਨ 93'ਵੇ ਦਾ ਜੰਮੇ ਆ ਓਥੋਂ
ਪੰਜਾਬ ਵਿਚ ਵੱਜੇ ਜਿਹਦਾ ਰਫਲਾਂ ਦਾ ਇਲਾਕਾ
ਜੱਟ ਮੂਸੇ ਵਾਲਾ ਵਡੇਯਾ ਦਾ dad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਸਿਧੀ ਤੇਰੀ ਕਰਦਾ ਜੋ ਰਾਇਡ ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ
ਮਾਲਵੇ ਦਾ ਜੱਟ ਜੱਟ bad ਬੱਲੀਏ

Sidhu Moose Wala
Malwa Block Bitch
Moosetape 2021
Log in or signup to leave a comment

NEXT ARTICLE