ਗੱਡੀ ਜੋੜੀ ਘਰੋ ਕੱਢ
ਉਤੋ ਗੇਟ ਖੁਲਾ ਛੱਡ
ਝਟ ਆ ਗਿਆ ਮੈਂ ਤੇਰੇ town ਨੀ
ਪਹਿਲਾ ਆਪ ਤੂ ਬੁਲਾਇਆ
Whatsapp ਤੇਰਾ ਆਇਆ
ਹੂੰ ਕਟਦੀ ਪਈ ਆ ਕਾਹਤੋਂ ਫੋਨ ਨੀ
ਦੇਖ ਹੋ ਗਈ ਕਿਨੀ ਰਾਤ
ਦਿਲ ਮੰਗਦਾ ਆ ਸਾਥ
ਉਤੋ ਵਜ ਗਏ ਆ ੪ ਸੋਹਣੀਏ
ਕਾਤੋ ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਪਹਿਲਾ mom ਨ ਸੀ ਲੋਣਾ ਪਿਆ
ਯਾਰਾ ਨੂੰ ਬੁਲਾਉਣਾ
ਓਹ ਵੇ ਲਡ ਕੇ ਗੇ ਆ ਮੇਰੇ ਨਾਲ ਨੀ
ਤਾਂ ਵੀ ਖੁਸ਼ੀ ਖੁਸ਼ੀ ਆਈਆ
ਚੀਜੀ ਤੇਰੇ ਲਾਇ ਲੀਆ
ਆਵੇ ਭੇਜ ਨ ਆ
Emoji ਲਾਲ ਲਾਲ ਨੀ
ਤੇਨੁ ਦੇਨਾ ਏ gif
ਵਜੇ ਦਿਲ ਚ drift
ਓਹੀ ਝੁਮਕੇ ਤੇ ਹਾਰ ਸੋਹਣੀਏ
ਕਾਤੋ ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਲੇ ਲਿੱਖਦਾ ਨੀ song
ਤੇਰੇ ਯਾਰ ਕਿਮ ਜੋਂਗ
ਤਾਹੀ ਮੋਹਰੇ ਨਾ ਪੁਲਿਸ ਬੋਲਦੀ
ਦਾਵੇ ਮੀਟਰ ਜਬਾਬ
ਸੋਚੇ ਲਾਈਟਾਂ ਉਤੇ ਸਾਹਿਬ
ਏ ਕੀ ਲੰਗਿਆ ਆ ਹੁਨੇ ਕੋਲ ਦੀ
ਜਗੀ danger ਦੀ ਬਤੀ
ਦੇਖ ਹੋਇ ਜਾਵੈ ਤਤੀ
ਐਸੀਲਟਰ ਦੀ ਤਾਰ ਸੋਹਣੀਏ
ਕਾਤੋ ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਰੋ ਸਿਮਰ ਤਮਾਸ਼ਾ
ਤੇਨੁ ਲਗਦਾ ਆ ਹਾਸਾ
ਮੇਰੀ ਕਰਦੀ ਨਾ ਗਲ ਉਤੇ ਗੋਰ ਨੀ
ਤੇਰੇ ਤਰਲੇ ਕਰਾਉ
ਕਦੇ ਮੂੜ ਕੇ ਨ ਆਉਂ
ਬਸ ਦੇਖਨਾ ਮੈਂ ਅਦਾ ਘੰਟਾ ਹੋਰ ਨੀ
ਨੀਰਾ hand [Bm]ਗਰਨੇਡ
ਗੜੀ ਦੇਖੇ ਚੀਥ ਰੇਡ
ਬੰਦਾ ਦੇਵੇ ਨਾ ਕੋਈ ਮਾਰ ਸੋਹਣੀਏ
ਕਾਤੋ ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
ਕਰਿ ਜਾਵੈ ਲੇਟ
ਤੇਰੇ ਕਰਦੇ ਆ wait ਦੋਨੋ
ਮੈਂ ਤੇ ਮੇਰੀ ਕਾਰ ਸੋਹਣੀਏ
Đăng nhập hoặc đăng ký để bình luận
Đăng nhập
Đăng ký