ਦਾਦੇ ਲਾਹੀ ਵਿੱਚੋ ਏ ਚਾਰ ਖੁੱਡ ਨੇ
ਓਹਦੇ ਪਿੱਛੇ ਲੱਗ ਉਹਵੀ ਗਏ ਉੱਡ ਨੇ
ਦਾਦੇ ਲਾਹੀ ਵਿੱਚੋ ਏ ਚਾਰ ਖੁੱਡ ਨੇ
ਓਹਦੇ ਪਿੱਛੇ ਲੱਗ ਉਹਵੀ ਗਏ ਉੱਡ ਨੇ
ਵੱਟਾਂ ਉੱਤੇ ਰੁਲਦਾ ਐ ਯਾਰ ਤਾਂ
ਵੱਟਾਂ ਉੱਤੇ ਰੁਲਦਾ ਐ ਯਾਰ ਤਾਂ
ਦਿਹਾੜੀ ਪੱਲੇ ਰਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ (ਜੜਾਂ ਵਿਚ ਬਹਿ ਗਈ ਜੱਟ ਦੇ)
ਡਰ ਲਗਦਾ ਮਲੰਗ ਕਰ ਦੇਣ ਨਾ
ਬਈ ਮੰਗਾ ਓਹਦੀਆ ਕਸੂਤੀਆਂ
Range Rover ਆਂ ਦੇ ਲਵੇ ਸੁਪਨੇ
ਸਾਡੀ ɾange ਚ Maruti ਆਂ
ਡਰ ਲਗਦਾ ਮਲੰਗ ਕਰ ਦੇਣ ਨਾ
ਬਈ ਮੰਗਾ ਓਹਦੀਆ ਕਸੂਤੀਆਂ
Range Rover ਆਂ ਦੇ ਲਵੇ ਸੁਪਨੇ
ਸਾਡੀ ɾange ਚ Maruti ਆਂ
ਖ਼ੈਦਾ ਜਿਵੇੰ ਮਾੜਾ ਕੋਈ ਸ਼ਰੀਕ ਐ
ਖ਼ੈਦਾ ਜਿਵੇੰ ਮਾੜਾ ਕੋਈ ਸ਼ਰੀਕ ਐ
ਨਾਲ ਓ ਖਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ (ਜੜਾਂ ਵਿਚ ਬਹਿ ਗਈ ਜੱਟ ਦੇ)
ਤੂੜੀਆਂ ਦੀ ਕੰਡ ਸੌਣ ਦੇਵੇ ਨਾ
ਬਈ ਵੱਡ ਵੱਡ ਖਾਣ ਚਰੀਆਂ
AC ਆਂ ਦੇ ਵਿਚ ਸੌਣ ਵਾਲੀਏ
ਨੀ ਮੰਡੀਆਂ ਚ ਪਈਆਂ ਦਰੀਆਂ
ਤੂੜੀਆਂ ਦੀ ਕੰਡ ਸੌਣ ਦੇਵੇ ਨਾ
ਬਈ ਵੱਡ ਵੱਡ ਖਾਣ ਚਰੀਆਂ
AC ਆਂ ਦੇ ਵਿਚ ਸੌਣ ਵਾਲੀਏ
ਨੀ ਮੰਡੀਆਂ ਚ ਪਈਆਂ ਦਰੀਆਂ
ਰੱਬ ਰਾਖਾ ਕਦੇ ਵੀਂ ਨਾ ਟੱਕਰੇ
ਰੱਬ ਰਾਖਾ ਕਦੇ ਵੀਂ ਨਾ ਟੱਕਰੇ
ਓ ਹੁਣ ਮਨੋ ਲੈ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ (ਜੜਾਂ ਵਿਚ ਬਹਿ ਗਈ ਜੱਟ ਦੇ)
ਖਾਲੀ passport ਐ ਹਰਫ਼ ਦਾ
ਨਾ ਪਿੰਡੋ ਕਦੇ ਗਿਆ ਬਾਹਰ ਮੈਂ
ਆਪਣੇ ਹਾਲਾਤ ਬਸ ਲਿਖਦਾ
ਲੋਕਾਂ ਭਾਣੇ ਗੀਤਕਾਰ ਮੈਂ
ਖਾਲੀ passport ਐ ਹਰਫ਼ ਦਾ
ਨਾ ਪਿੰਡੋ ਕਦੇ ਗਿਆ ਬਾਹਰ ਮੈਂ
ਆਪਣੇ ਹਾਲਾਤ ਬਸ ਲਿਖਦਾ
ਲੋਕਾਂ ਭਾਣੇ ਗੀਤਕਾਰ ਮੈਂ
ਪਹਿਲਾਂ ਹੀ ਸੀ ਪੱਲੇ ਮਜਬੂਰੀਆਂ
ਪਹਿਲਾਂ ਹੀ ਸੀ ਪੱਲੇ ਮਜਬੂਰੀਆਂ
ਓ ਉੱਤੋਂ ਤੂੰ ਪੱਲੇ ਪੈ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ
ਮਾੜੀ ਸਰਕਾਰ ਸਹੇਲੀ ਬਾਹਰਲੀ
ਜੜਾਂ ਵਿਚ ਬਹਿ ਗਈ ਜੱਟ ਦੇ (ਜੜਾਂ ਵਿਚ ਬਹਿ ਗਈ ਜੱਟ ਦੇ)